Fri, Apr 19, 2024
Whatsapp

ਮੁੰਬਈ: ਇਮਾਰਤ 'ਚ ਲੱਗੀ ਭਿਆਨਕ ਅੱਗ, ਮਚੀ ਭੱਜ-ਦੌੜ

Written by  Jashan A -- December 17th 2019 07:34 PM
ਮੁੰਬਈ: ਇਮਾਰਤ 'ਚ ਲੱਗੀ ਭਿਆਨਕ ਅੱਗ, ਮਚੀ ਭੱਜ-ਦੌੜ

ਮੁੰਬਈ: ਇਮਾਰਤ 'ਚ ਲੱਗੀ ਭਿਆਨਕ ਅੱਗ, ਮਚੀ ਭੱਜ-ਦੌੜ

ਮੁੰਬਈ: ਇਮਾਰਤ 'ਚ ਲੱਗੀ ਭਿਆਨਕ ਅੱਗ, ਮਚੀ ਭੱਜ-ਦੌੜ,ਮੁੰਬਈ: ਮੁੰਬਈ ਦੇ ਘਾਟਕੋਪਰ ਪੂਰਬ ਇਲਾਕੇ 'ਚ ਸਥਿਤ ਇੱਕ ਇਮਾਰਤ 'ਚ ਅੱਗ ਲੱਗਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਮੁਤਾਬਕ ਮੁਤਾਬਕ ਮੌਕੇ 'ਤੇ ਫਾਇਰ ਬਿਗ੍ਰੇਡ ਦੀਆਂ 5 ਗੱਡੀਆਂ ਪਹੁੰਚੀਆਂ। ਫਿਲਹਾਲ ਹਾਦਸੇ ਦੌਰਾਨ ਜਾਨੀ-ਮਾਲੀ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਉਧਰ ਘਟਨਾ ਤੋਂ ਬਾਅਦ ਇਲਾਕੇ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। https://twitter.com/ANI/status/1206925260634742784?s=20 -PTC News


Top News view more...

Latest News view more...