ਡਰਾਈਵਰ ਚੱਲਦੀ ਰੇਲਗੱਡੀ ਰੋਕ ਕੇ ਕਰਨ ਲੱਗਾ ਪਿਸ਼ਾਬ ,ਵੀਡੀਓ ਵਾਇਰਲ

Mumbai Local Train Driver Stop The Train For Bathroom
ਡਰਾਈਵਰ ਚੱਲਦੀ ਰੇਲਗੱਡੀ ਰੋਕ ਕੇ ਕਰਨ ਲੱਗਾ ਪਿਸ਼ਾਬ ,ਵੀਡੀਓ ਵਾਇਰਲ

ਡਰਾਈਵਰ ਚੱਲਦੀ ਰੇਲਗੱਡੀ ਰੋਕ ਕੇ ਕਰਨ ਲੱਗਾ ਪਿਸ਼ਾਬ ,ਵੀਡੀਓ ਵਾਇਰਲ:ਮੁੰਬਈ : ਇੱਕ ਟਰੇਨ ਦੇ ਡਰਾਈਵਰ ਨੇ ਚੱਲਦੀ ਰੇਲਗੱਡੀ ਰੋਕ ਕੇ ਅਜਿਹਾ ਕਾਰਨਾਮਾ ਕਰ ਦਿੱਤਾ ਹੈ, ਜਿਸ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਟਰੇਨ ਡਰਾਈਵਰ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਜਿਸ ਵਿਚ ਇੱਕ ਲੋਕਲ ਟਰੇਨ ਡਰਾਈਵਰ ਪੇਸ਼ਾਬ ਕਰਨ ਲਈ ਪਟੜੀਆਂ ‘ਤੇ ਰੇਲਗੱਡੀ ਰੋਕ ਕੇ ਇੰਜਣ ਦੇ ਸਾਹਮਣੇ ਆ ਕੇ ਪੇਸ਼ਾਬ ਕਰਦਾ ਨਜ਼ਰ ਆ ਰਿਹਾ ਹੈ।

Mumbai Local Train Driver Stop The Train For Bathroom

ਡਰਾਈਵਰ ਚੱਲਦੀ ਰੇਲਗੱਡੀ ਰੋਕ ਕੇ ਕਰਨ ਲੱਗਾ ਪਿਸ਼ਾਬ ,ਵੀਡੀਓ ਵਾਇਰਲ

ਮਿਲੀ ਜਾਣਕਰੀ ਮੁਤਾਬਕ ਇਹ ਟਰੇਨ ਉਲਹਾਸਨਗਰ ਤੋਂ ਮੁੰਬਈ ਵੱਲ ਜਾ ਰਹੀ ਸੀ। ਇਸੇ ਦੌਰਾਨ ਵਿਟਠਲਵਾੜੀ ਰੇਲਵੇ ਸਟੇਸ਼ਨ ਨੇੜੇ ਡਰਾਈਵਰ ਨੇ ਟਰੇਨ ਰੋਕ ਦਿੱਤੀ। ਅਜਿਹਾ ਉਸ ਨੇ ਕਿਸੇ ਤਕਨੀਕੀ ਖਰਾਬੀ ਜਾਂ ਫਿਰ ਲਾਲ ਸਿਗਨਲ ਕਾਰਨ ਨਹੀਂ ਸਗੋਂ ਪਿਸ਼ਾਬ ਕਰਨ ਲਈ ਕੀਤਾ ਸੀ। ਇਸ ਦੌਰਾਨ ਕਿਸੇ ਵਿਅਕਤੀ ਨੇ ਟਰੇਨ ਦੇ ਡਰਾਈਵਰ ਦੀ ਵੀਡੀਓ ਬਣਾ ਲਈ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ।

Mumbai Local Train Driver Stop The Train For Bathroom

ਡਰਾਈਵਰ ਚੱਲਦੀ ਰੇਲਗੱਡੀ ਰੋਕ ਕੇ ਕਰਨ ਲੱਗਾ ਪਿਸ਼ਾਬ ,ਵੀਡੀਓ ਵਾਇਰਲ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਜੇ ਸਿੱਧੂ ‘ਚ ਥੋੜ੍ਹੀ ਬਹੁਤ ਅਣਖ ਬਚੀ ਹੈ ਤਾਂ ਹੁਣ ਕਾਂਗਰਸ ਪਾਰਟੀ ਤੋਂ ਵੀ ਅਸਤੀਫਾ ਦੇ ਦੇਣਾ ਚਾਹੀਦਾ ਹੈ: ਮਹੇਸ਼ਇੰਦਰ ਗਰੇਵਾਲ

ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੇਂਦਰੀ ਰੇਲਵੇ ਨੇ ਨੋਟਿਸ ਲਿਆ ਹੈ। ਇਸ ਦੌਰਾਨ ਰੇਲਵੇ ਵਿਭਾਗ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰਨਗੇ ਅਤੇ ਬਣਦੀ ਕਾਰਵਾਈ ਕਰਨਗੇ।
-PTCNews