ਦੇਸ ਦੇ ਇਸ ਸੂਬੇ ‘ਚ ਅਚਾਨਕ ਕਿਸਾਨਾਂ ਦੇ ਖਾਤਿਆਂ ‘ਚ ਆਉਣ ਲੱਗੇ ਪੈਸੇ, ਜਾਣੋ ਮਾਮਲਾ

money
ਦੇਸ ਦੇ ਇਸ ਸੂਬੇ 'ਚ ਅਚਾਨਕ ਕਿਸਾਨਾਂ ਦੇ ਖਾਤਿਆਂ 'ਚ ਆਉਣ ਲੱਗੇ ਪੈਸੇ, ਜਾਣੋ ਮਾਮਲਾ

ਦੇਸ ਦੇ ਇਸ ਸੂਬੇ ‘ਚ ਅਚਾਨਕ ਕਿਸਾਨਾਂ ਦੇ ਖਾਤਿਆਂ ‘ਚ ਆਉਣ ਲੱਗੇ ਪੈਸੇ, ਜਾਣੋ ਮਾਮਲਾ,ਮੁੰਬਈ: ਮਹਾਰਾਸ਼ਟਰ ਦੇ ਬੀੜ ‘ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀ ਵੀ ਹੈਰਾਨ ਹੋ ਜਾਓਗੇ। ਦਰਅਸਲ ਇਥੋਂ ਦੇ ਲੋਕਾਂ ਦੇ ਬੈਂਕ ਅਕਾਊਂਟਾਂ ‘ਚ ਅਚਾਨਕ ਤੋਂ ਪੈਸੇ ਜਮਾਂ ਹੋਣ ਲੱਗ ਗਏ।

money
ਦੇਸ ਦੇ ਇਸ ਸੂਬੇ ‘ਚ ਅਚਾਨਕ ਕਿਸਾਨਾਂ ਦੇ ਖਾਤਿਆਂ ‘ਚ ਆਉਣ ਲੱਗੇ ਪੈਸੇ, ਜਾਣੋ ਮਾਮਲਾ

ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਕਿਸੇ ਦੇ ਖਾਤੇ ‘ਚ 500 ਰੁਪਏ ਤੇ ਕਿਸੇ ਦੇ ਖਾਤੇ ‘ਚ 2500 ਰੁਪਏ ਜਮ੍ਹਾਂ ਹੋਏ ਹਨ।ਸਥਾਨਕ ਕਿਸਾਨ ਪ੍ਰੇਸ਼ਾਨ ਹੋ ਰਹੇ ਹਨ ਕਿ ਇਹ ਪੈਸੇ ਕਿਥੋਂ ਆ ਰਹੇ ਹਨ।

ਹੋਰ ਪੜ੍ਹੋ: ਨਾਈਜੀਰੀਆ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਝੜਪ, 3 ਨਾਗਰਿਕਾਂ ਦੀ ਮੌਤ

ਇਸ ਮਾਮਲੇ ਨੂੰ ਲੈ ਕੇ ਅਜੇ ਤਕ ਬੈਂਕ ਵੱਲੋਂ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

money
ਦੇਸ ਦੇ ਇਸ ਸੂਬੇ ‘ਚ ਅਚਾਨਕ ਕਿਸਾਨਾਂ ਦੇ ਖਾਤਿਆਂ ‘ਚ ਆਉਣ ਲੱਗੇ ਪੈਸੇ, ਜਾਣੋ ਮਾਮਲਾ

ਦਰਅਸਲ ਕਿਸਾਨਾਂ ਨੂੰ ਲੱਗ ਰਿਹਾ ਸੀ ਇਹ ਪੈਸੇ ਸਰਕਾਰੀ ਸਕੀਮ ਜਾਂ ਫਸਲ ਬੀਮੇ ਦਾ ਪੈਸੇ ਉਹਨਾਂ ਦੇ ਖਾਤਿਆਂ ‘ਚ ਆ ਰਹੇ ਹਨ।ਪੈਸਾ ਉਨ੍ਹਾਂ ਲੋਕਾਂ ਦੇ ਅਕਾਉਂਟ ‘ਚ ਆਇਆ ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈ।

-PTC News