Fri, Apr 26, 2024
Whatsapp

ਮੁੰਬਈ 'ਚ ਲਗਾਤਾਰ ਦੂਸਰੇ ਦਿਨ ਵੀ ਹੋਈ ਬਾਰਿਸ਼, ਹਵਾਈ ਸੇਵਾਵਾਂ ਪ੍ਰਭਾਵਿਤ

Written by  Joshi -- September 20th 2017 12:53 PM -- Updated: September 20th 2017 06:08 PM
ਮੁੰਬਈ 'ਚ ਲਗਾਤਾਰ ਦੂਸਰੇ ਦਿਨ ਵੀ ਹੋਈ ਬਾਰਿਸ਼, ਹਵਾਈ ਸੇਵਾਵਾਂ ਪ੍ਰਭਾਵਿਤ

ਮੁੰਬਈ 'ਚ ਲਗਾਤਾਰ ਦੂਸਰੇ ਦਿਨ ਵੀ ਹੋਈ ਬਾਰਿਸ਼, ਹਵਾਈ ਸੇਵਾਵਾਂ ਪ੍ਰਭਾਵਿਤ

ਕੁਦਰਤ ਦਾ ਕਹਿਰ ਮੁੰਬਈ 'ਤੇ ਜਾਰੀ, ਅਮਿਤਾਭ ਬੱਚਨ ਨੇ ਕੀਤਾ ਇਹ! Mumbai rains

ਮੁੰਬਈ ਸ਼ਹਿਰ ਅਤੇ ਉਸਦੇ ਕੋਲ ਦੇ ਇਲਾਕਿਆਂ 'ਚ ਅੱਜ ਦੂਸਰੇ ਦਿਨ ਵੀ ਭਾਰੀ ਮੀਂਹ ਪਿਆ ਜਿਸਦੇ ਕਾਰਨ ਹਵਾਈ ਸੇਵਾਵਾਂ ਠੱਪ ਹੋਈਆਂ ਅਤੇ ਰੇਲ ਸੇਵਾਵਾਂ 'ਤੇ ਇਸਦਾ ਪ੍ਰਭਾਵ ਪਿਆ ਹੈ। Mumbai rains ਨਗਰ ਮਿਗਮ ਅਧਿਕਾਰੀ ਨੇ ਕਿਹਾ ਕਿ ਇਸ ਬਾਰਿਸ਼ ਦੇ ਬਾਅਦ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਮਿਲੀ ਹੈ। Mumbai rains: heavy downpour brings city mumbai to haltਭਾਰੀ ਬਾਰਿਸ਼ ਦੇ ਮੱਦੇਨਜ਼ਰ ਮੁੰਬਈ ਮੈਟਰੋਪੋਲੀਟਨ ਖੇਤਰ 'ਚ ਸਕੂਲ ਅਤੇ ਕਾਲਜ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਉਹਨਾਂ ਨੇ ਕਿਹਾ ਦੱਖਣ ਮੁੰਬਈ, ਬੋਰੀਵਲੀ, ਕਾਂਦੀਵਲੀ, ਅੰਧੇਰੀ ਅਤੇ ਭਾਂਡੁਪ ਸਮੇਤ ਹੋਰ ਕਈ ਇਲਾਕਿਆਂ 'ਚ ਭਾਰੀ ਬਾਰਿਸ਼ ਹੋਈ। ਮੁੰਬਈ ਪੁਲਿਸ ਨੇ ਅੱਜ ਦੁਪਹਿਰ ੧੨ ਵੱਜ ਕੇ ਤਿੰਨ ਮਿੰਟ ਅਤੇ ਸ਼ਾਮ ੬ ਵੱਜ ਕੇ ੪ ਮਿੰਟ 'ਤੇ ਜਵਾਰਭਾਟੇ ਦੀ ਵੀ ਚੇਤਾਵਨੀ ਦਿੱਤੀ ਹੈ। ਬਾਰਿਸ਼ ਦੇ ਬਾਅਦ ਹਵਾਈ ਅਤੇ ਰੇਲ ਯਾਤਰੀਆਂ ਲਈ ਕਈ ਸੂਚਨਾਵਾਂ ਜਾਰੀ ਕੀਤੀਆਂ ਜਾ ਰਹੀਆਂ ਹਨ। Mumbai rains: heavy downpour brings city mumbai to haltਕਈ ਲੋਕਲ ਟ੍ਰੇਨਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। Mumbai rains: heavy downpour brings city mumbai to haltਹਵਾਈ ਸੇਵਾਵਾਂ ਵੀ ਠੱਪ ਹਨ ਅਤੇ ਯਾਤਰੀਆਂ ਨੂੰ ਵੀ ਬਿਨ੍ਹਾਂ ਕਿਸੇ ਜ਼ਰੂਰੀ ਕੰਮ ਘਰੋਂ ਬਾਹਰ ਨਿਕਲਣ ਤੋਂ ਮਨ੍ਹਾ ਕੀਤਾ ਗਿਆ ਹੈ। —PTC News

  • Tags

Top News view more...

Latest News view more...