ਰੇਲਵੇ ਸਟੇਸ਼ਨ ‘ਤੇ ਮਚੀ ਭਗਦੜ ਨੇ ਲਈ ਕਈ ਲੋਕਾਂ ਦੀ ਜਾਨ

Mumbai's Elphinstone railway station Stampede costs 22 lives, leave 30 people injured
Mumbai's Elphinstone railway station Stampede costs 22 lives, leave 30 people injured

Mumbai’s Elphinstone railway station Stampede: ਮੁੰਬਈ ਵਿੱਚ ਅੱਜ ਦੀ ਸਵੇਰ ਇੱਕ ਵੱਡੀ ਘਟਨਾ ਵਾਪਰੀ, ਜਿਸ ਨੇ 22 ਲੋਕਾਂ ਦੀ ਜਾਨ ਲੈ ਲਈ ਹੈ ਅਤੇ ਇਸ ਘਟਨਾ ਵਿੱਚ 30 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।Mumbai's Elphinstone railway station Stampede costs 22 lives, leave 30 people injuredਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਭਾਰੀ ਬਾਰਸ਼ਾਂ ਕਾਰਨ ਏਲੀਫ਼ਿਨਸਟਨ ਰੋਡ ਅਤੇ ਪਰੇਅਲ ਉਪਨਗਰੀ ਸਟੇਸ਼ਨ ਨੂੰ ਜੋੜਨ ਵਾਲੇ ਇਕ ਤੰਗ ਓਵਰਬ੍ਰਿਜ (ਐਫਓਬੀ) ‘ਤੇ ਮਚੀ ਭਗਦੜ ‘ਚ 22 ਲੋਕਾਂ ਦੀ ਮੌਤ ਹੋ ਗਈ ਅਤੇ 30 ਤੋਂ ਜ਼ਿਆਦਾ ਜ਼ਖਮੀ ਹੋਏ।Mumbai's Elphinstone railway station Stampede costs 22 lives, leave 30 people injuredਇਹ ਦੁਖਦਾਈ ਘਟਨਾ ਸਵੇਰੇ ੧੦.੪੦ ਵਜੇ ਵਾਪਰੀ, ਜਦੋਂ ਕਿ ਕੰਮਕਾਜੀ ਲੋਕ ਆਪੋ ਆਪਣੇ ਕੰਮਾਂ ‘ਤੇ ਜਾਨ ਲਈ ਨਿਕਲਦੇ ਹਨ, ਜਿਸ ਕਾਰਨ ਭੀੜ ਦਾ ਵਧਣਾ ਸੁਭਾਵਿਕ ਹੁੰਦਾ ਹੈ।


ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਇਸ ਘਟਨਾ ਦੀ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ‘ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।
Mumbai's Elphinstone railway station Stampede costs 22 lives, leave 30 people injuredਉਹਨਾਂ ਨੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ 5 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ ਹੈ।


—PTC News