Wed, Apr 24, 2024
Whatsapp

ਮੁਸਲਮਾਨ ਵੀਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਇਸ ਕੰਮ ਲਈ ਖਰਚੇ 80 ਲੱਖ ਰੁਪਏ, ਦੇਖੋ ਵੀਡੀਓ

Written by  Joshi -- November 05th 2017 06:15 PM -- Updated: November 05th 2017 06:52 PM
ਮੁਸਲਮਾਨ ਵੀਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਇਸ ਕੰਮ ਲਈ ਖਰਚੇ 80 ਲੱਖ ਰੁਪਏ, ਦੇਖੋ ਵੀਡੀਓ

ਮੁਸਲਮਾਨ ਵੀਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਇਸ ਕੰਮ ਲਈ ਖਰਚੇ 80 ਲੱਖ ਰੁਪਏ, ਦੇਖੋ ਵੀਡੀਓ

muslim veer ne 80 lakhs kharach ke nankana sahib carpet di seva kiti: ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ 'ਤੇ ਇੱਕ ਪਾਕਿਸਤਾਨੀ ਮੁਲਸਮਾਨ ਵੀਰ ਵੱਲੋਂ ਗੁਰਦੁਆਰੇ ਨੂੰ ਜੋੜਨ ਵਾਲੀ ਸੜਕ 'ਤੇ ਕਾਰਪੈਟ ਦੀ ਸੇਵਾ ਲਈ 80 ਲੱਖ ਰੁਪਏ ਦੀ ਸੇਵਾ ਨਿਭਾਉਣ ਦੀ ਵੀਡੀਓ ਸਾਹਮਣੇ ਆਈ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਇਕ ਵੀਡੀਓ 'ਚ ਇੱਕ ਬਹੁਤ ਹੀ ਦਿਲਚਸਪ ਤੱਥ ਸਾਹਮਣੇ ਆਇਆ ਹੈ ਕਿ ਪਾਕਿਸਤਾਨ ਦੇ ਇਕ ਮੁਸਲਮਾਨ ਨੇ ਨਨਕਾਣਾ ਸਾਹਬ ਦੇ ਦੋ ਗੁਰਦੁਆਰਿਆਂ ਵਿਚਕਾਰ ਲਾਲ ਕਾਰਪੈਟ ਰੱਖਣ ਲਈ 80 ਲੱਖ ਰੁਪਏ (ਪਾਕਿਸਤਾਨੀ ਮੁਦਰਾ) ਖਰਚ ਕੀਤੇ ਹਨ। muslim veer ne 80 lakhs kharach ke nankana sahib carpet di seva kitiਦੱਸ ਦੇਈਏ ਕਿ ਹਰ ਸਾਲ ਭਾਰਤ ਤੋਂ ਵੱਡੀ ਗਿਣਤੀ 'ਚ ਸ਼ਰਧਾਲੂ ਸ੍ਰੀ ਨਨਕਾਣਾ ਸਾਹਿਬ ਵਿਖੇ ਮੱਥਾ ਟੇਕਣ ਜਾਂਦੇ ਹਨ ਅਤੇ ਇਸ ਮੌਕੇ ਪਵਿੱਤਰ ਗੁਰਦੁਆਰਾ ਸਾਹਿਬ ਸ੍ਰੀ ਨਨਕਾਣਾ ਸਾਹਿਬ ਵਿਖੇ ਇੱਕ ਮੁਸਲਮਾਨ ਵੀਰ ਵੱਲੋਂ ਨਿਭਾਈ ਗਈ ਇਹ ਸੇਵਾ ਵਾਕਈ ਹੀ ਕਾਬਿਲ-ਏ-ਤਾਰੀਫ ਹੈ। muslim veer ne 80 lakhs kharach ke nankana sahib carpet di seva kiti —PTC News


Top News view more...

Latest News view more...