Wed, Apr 24, 2024
Whatsapp

ਮੁਜ਼ੱਫ਼ਰਨਗਰ 'ਚ 2 ਵਿਅਕਤੀਆਂ ਨੇ ਦਲਿਤ ਔਰਤ ਦੇ ਨਾਲ ਕੀਤਾ ਬਲਾਤਕਾਰ,ਮਹਿਲਾ ਨੇ ਕੀਤੀ ਖ਼ੁਦਕੁਸ਼ੀ

Written by  Shanker Badra -- April 14th 2018 02:54 PM -- Updated: April 19th 2018 03:29 PM
ਮੁਜ਼ੱਫ਼ਰਨਗਰ 'ਚ 2 ਵਿਅਕਤੀਆਂ ਨੇ ਦਲਿਤ ਔਰਤ ਦੇ ਨਾਲ ਕੀਤਾ ਬਲਾਤਕਾਰ,ਮਹਿਲਾ ਨੇ ਕੀਤੀ ਖ਼ੁਦਕੁਸ਼ੀ

ਮੁਜ਼ੱਫ਼ਰਨਗਰ 'ਚ 2 ਵਿਅਕਤੀਆਂ ਨੇ ਦਲਿਤ ਔਰਤ ਦੇ ਨਾਲ ਕੀਤਾ ਬਲਾਤਕਾਰ,ਮਹਿਲਾ ਨੇ ਕੀਤੀ ਖ਼ੁਦਕੁਸ਼ੀ

ਮੁਜ਼ੱਫ਼ਰਨਗਰ 'ਚ 2 ਵਿਅਕਤੀਆਂ ਨੇ ਦਲਿਤ ਔਰਤ ਦੇ ਨਾਲ ਕੀਤਾ ਬਲਾਤਕਾਰ,ਮਹਿਲਾ ਨੇ ਕੀਤੀ ਖ਼ੁਦਕੁਸ਼ੀ:ਉਤਰ ਪ੍ਰਦੇਸ਼ ਵਿਚ ਮੁਜ਼ੱਫ਼ਰਨਗਰ ਜ਼ਿਲ੍ਹੇ ਦੇ ਰਾਏਪੁਰ ਪਿੰਡ ਵਿਚ 2 ਵਿਅਕਤੀਆਂ ਵੱਲੋਂ ਇੱਕ ਦਲਿਤ ਔਰਤ ਦੇ ਨਾਲ ਬਲਾਤਕਾਰ ਕਰਨ ਦੀ ਖ਼ਬਰ ਮਿਲੀ ਹੈ।ਮੁਜ਼ੱਫ਼ਰਨਗਰ 'ਚ 2 ਵਿਅਕਤੀਆਂ ਨੇ ਦਲਿਤ ਔਰਤ ਦੇ ਨਾਲ ਕੀਤਾ ਬਲਾਤਕਾਰ,ਮਹਿਲਾ ਨੇ ਕੀਤੀ ਖ਼ੁਦਕੁਸ਼ੀਜਿਸ ਤੋਂ ਬਾਅਦ ਦਲਿਤ ਮਹਿਲਾ ਨੇ ਅਪਣੇ ਘਰ ਦੀ ਛੱਤ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਹੈ।ਪੁਲਿਸ ਨੇ ਦੱਸਿਆ ਕਿ ਇੱਟਾਂ ਵਾਲੇ ਭੱਠੇ 'ਤੇ ਕੰਮ ਕਰਨ ਵਾਲੀ ਮਹਿਲਾ ਨਾਲ ਕਥਿਤ ਤੌਰ 'ਤੇ ਜਿਨਸੀ ਹਮਲਾ ਕੀਤਾ ਗਿਆ ਅਤੇ ਜਦੋਂ ਉਹ ਅਪਣੇ ਪਤੀ ਨਾਲ ਫੁਗਾਨਾ ਥਾਣੇ ਵਿਚ ਸ਼ਿਕਾਇਤ ਲਈ ਗਈ ਤਾਂ ਉਸ ਦੀ ਕੋਈ ਸੁਣਵਾਈ ਨਹੀਂ ਹੋਈ।ਮੁਜ਼ੱਫ਼ਰਨਗਰ 'ਚ 2 ਵਿਅਕਤੀਆਂ ਨੇ ਦਲਿਤ ਔਰਤ ਦੇ ਨਾਲ ਕੀਤਾ ਬਲਾਤਕਾਰ,ਮਹਿਲਾ ਨੇ ਕੀਤੀ ਖ਼ੁਦਕੁਸ਼ੀਪੁਲਿਸ ਨੇ ਦਸਿਆ ਕਿ ਇਸ ਸਿਲਸਿਲੇ ਵਿਚ ਪੁਲਿਸ ਸਬ-ਇੰਸਪੈਕਟਰ ਸੁਭਾਸ਼ ਚੰਦ ਨੂੰ ਮੁਅੱਤਲ ਕਰ ਦਿਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਘਟਨਾ ਸਥਾਨ ਤੋਂ ਇਕ ਸੁਸਾਇਡ ਨੋਟ ਬਰਾਮਦ ਕੀਤਾ ਗਿਆ ਹੈ ਜਿਸ ਵਿਚ ਦੋ ਆਦਮੀਆਂ 'ਤੇ ਜਿਨਸੀ ਹਮਲੇ ਦਾ ਦੋਸ਼ ਲਗਾਇਆ ਗਿਆ ਹੈ।ਮੁਜ਼ੱਫ਼ਰਨਗਰ 'ਚ 2 ਵਿਅਕਤੀਆਂ ਨੇ ਦਲਿਤ ਔਰਤ ਦੇ ਨਾਲ ਕੀਤਾ ਬਲਾਤਕਾਰ,ਮਹਿਲਾ ਨੇ ਕੀਤੀ ਖ਼ੁਦਕੁਸ਼ੀਪੁਲਿਸ ਨੇ ਦਸਿਆ ਕਿ ਇਸ ਸਿਲਸਿਲੇ ਵਿਚ 2 ਵਿਅਕਤੀਆਂ ਵਿਰੁਧ ਖ਼ੁਦਕੁਸ਼ੀ ਲਈ ਉਕਸਾਉਣ ਅਤੇ ਜਿਨਸੀ ਹਮਲੇ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। -PTCNews


Top News view more...

Latest News view more...