Sat, Apr 20, 2024
Whatsapp

ਨਾਗਾਲੈਂਡ ਤੇ ਮਿਆਂਮਾਰ 'ਚ ਲੱਗੇ ਭੁਚਾਲ ਦੇ ਝਟਕੇ, ਲੋਕਾਂ ਦੀ ਉੱਡੀ ਨੀਂਦ

Written by  Jashan A -- August 26th 2019 10:36 AM
ਨਾਗਾਲੈਂਡ ਤੇ ਮਿਆਂਮਾਰ 'ਚ ਲੱਗੇ ਭੁਚਾਲ ਦੇ ਝਟਕੇ, ਲੋਕਾਂ ਦੀ ਉੱਡੀ ਨੀਂਦ

ਨਾਗਾਲੈਂਡ ਤੇ ਮਿਆਂਮਾਰ 'ਚ ਲੱਗੇ ਭੁਚਾਲ ਦੇ ਝਟਕੇ, ਲੋਕਾਂ ਦੀ ਉੱਡੀ ਨੀਂਦ

ਨਾਗਾਲੈਂਡ ਤੇ ਮਿਆਂਮਾਰ 'ਚ ਲੱਗੇ ਭੁਚਾਲ ਦੇ ਝਟਕੇ, ਲੋਕਾਂ ਦੀ ਉੱਡੀ ਨੀਂਦ,ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ ਅਨੁਸਾਰ ਮਿਆਂਮਾਰ 'ਚ ਅੱਜ ਸਵੇਰੇ 8.19 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.1 ਮਾਪੀ ਗਈ। ਫਿਲਹਾਲ ਭੁਚਾਲ ਨਾਲ ਕਿਸੇ ਜਾਨੀ ਮਾਲੀ ਨੁਕਸਾਨ ਦੀ ਖਬਰ ਨਹੀਂ ਹੈ। ਉਥੇ ਹੀ ਨਾਗਾਲੈਂਡ 'ਚ ਭੁਚਾਲ ਨੇ ਲੋਕਾਂ ਦੀ ਨੀਂਦ ਉਡਾ ਦਿੱਤੀ। ਰਿਕਟਰ ਪੈਮਾਨੇ 'ਤੇ ਤੀਬਰਤਾ 4.7 ਮਾਪੀ ਗਈ ਹੈ। https://twitter.com/ANI/status/1165830536952070144?s=20 ਹੋਰ ਪੜ੍ਹੋ: ਪਾਕਿਸਤਾਨ: ਹਸਪਤਾਲ 'ਚ ਹੋਇਆ ਬੰਬ ਧਮਾਕਾ, 3 ਲੋਕਾਂ ਦੀ ਮੌਤ, ਕਈ ਜ਼ਖਮੀ ਇਸ ਤੋਂ ਇਲਾਵਾ ਕੋਲੰਬੀਆ ਦੇ ਗੁਆਪਿ ਖੇਤਰ ਤੋਂ 28 ਕਿਲੋਮੀਟਰ ਉੱਤਰੀ ਪੂਰਬ 'ਚ ਐਤਵਾਰ ਨੂੰ 5.3 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। -PTC News


Top News view more...

Latest News view more...