Tue, Apr 23, 2024
Whatsapp

ਨਾਭਾ - ਭਾਦਸੋਂ ਰੋਡ 'ਤੇ ਪਲਟਿਆ ਸ਼ਰਧਾਲੂਆਂ ਨਾਲ ਭਰਿਆ ਟੈਂਪੂ , ਕਈ ਔਰਤਾਂ ਅਤੇ ਬੱਚੇ ਜ਼ਖ਼ਮੀ

Written by  Shanker Badra -- June 01st 2019 01:28 PM
ਨਾਭਾ - ਭਾਦਸੋਂ ਰੋਡ 'ਤੇ ਪਲਟਿਆ ਸ਼ਰਧਾਲੂਆਂ ਨਾਲ ਭਰਿਆ ਟੈਂਪੂ , ਕਈ ਔਰਤਾਂ ਅਤੇ ਬੱਚੇ ਜ਼ਖ਼ਮੀ

ਨਾਭਾ - ਭਾਦਸੋਂ ਰੋਡ 'ਤੇ ਪਲਟਿਆ ਸ਼ਰਧਾਲੂਆਂ ਨਾਲ ਭਰਿਆ ਟੈਂਪੂ , ਕਈ ਔਰਤਾਂ ਅਤੇ ਬੱਚੇ ਜ਼ਖ਼ਮੀ

ਨਾਭਾ - ਭਾਦਸੋਂ ਰੋਡ 'ਤੇ ਪਲਟਿਆ ਸ਼ਰਧਾਲੂਆਂ ਨਾਲ ਭਰਿਆ ਟੈਂਪੂ , ਕਈ ਔਰਤਾਂ ਅਤੇ ਬੱਚੇ ਜ਼ਖ਼ਮੀ:ਨਾਭਾ : ਨਾਭਾ - ਭਾਦਸੋਂ ਰੋਡ 'ਤੇ ਅੱਜ ਸ਼ਰਧਾਲੂਆਂ ਨਾਲ ਭਰਿਆ ਇੱਕ ਟੈਂਪ ਪਲਟ ਗਿਆ ਹੈ।ਇਸ ਹਾਦਸੇ ਵਿੱਚ ਔਰਤਾਂ ਤੇ ਬੱਚਿਆਂ ਸਮੇਤ 16 ਲੋਕ ਜ਼ਖ਼ਮੀ ਹੋ ਗਏ ਹਨ।ਜਿਨ੍ਹਾਂ 'ਚ 11 ਬੱਚੇ ਅਤੇ 5 ਔਰਤਾਂ ਸ਼ਾਮਲ ਹਨ। [caption id="attachment_302356" align="aligncenter" width="300"]Nabha -Bhadson Road pilgrims with filled Tampu Overturned ,Many injured
ਨਾਭਾ - ਭਾਦਸੋਂ ਰੋਡ 'ਤੇ ਪਲਟਿਆ ਸ਼ਰਧਾਲੂਆਂ ਨਾਲ ਭਰਿਆ ਟੈਂਪੂ , ਕਈ ਔਰਤਾਂ ਅਤੇ ਬੱਚੇ ਜ਼ਖ਼ਮੀ[/caption] ਜਾਣਕਾਰੀ ਮੁਤਾਬਕ ਟੈਂਪੂ 'ਚ 35 ਤੋਂ 40 ਦੇ ਕਰੀਬ ਸ਼ਰਧਾਲੂ ਸਵਾਰ ਸਨ ਅਤੇ ਇਹ ਸਾਰੇ ਨਾਭਾ ਦੇ ਨੇੜਲੇ ਪਿੰਡ ਮਾਝੀ ਤੋਂ ਸ੍ਰੀ ਅਨੰਦਪੁਰ ਸਾਹਿਬ ਮੱਥਾ ਟੇਕਣ ਲਈ ਜਾ ਰਹੇ ਸਨ।ਇਸ ਦੌਰਾਨ ਭਾਦਸੋਂ ਰੋਡ 'ਤੇ ਇਹ ਹਾਦਸਾ ਵਾਪਰ ਗਿਆ ਹੈ। [caption id="attachment_302358" align="aligncenter" width="300"]Nabha -Bhadson Road pilgrims with filled Tampu Overturned ,Many injured
ਨਾਭਾ - ਭਾਦਸੋਂ ਰੋਡ 'ਤੇ ਪਲਟਿਆ ਸ਼ਰਧਾਲੂਆਂ ਨਾਲ ਭਰਿਆ ਟੈਂਪੂ , ਕਈ ਔਰਤਾਂ ਅਤੇ ਬੱਚੇ ਜ਼ਖ਼ਮੀ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕਾਂਗਰਸ ਸੰਸਦੀ ਦਲ ਮੀਟਿੰਗ ‘ਚ ਫ਼ੈਸਲਾ , ਸੋਨੀਆ ਗਾਂਧੀ ਨੂੰ ਮੁੜ ਕਾਂਗਰਸ ਸੰਸਦੀ ਦਲ ਦਾ ਚੁਣਿਆ ਆਗੂ ਇਸ ਘਟਨਾ ਤੋਂ ਬਾਅਦ ਸਾਰੇ ਜ਼ਖ਼ਮੀਆਂ ਨੂੰ ਨਾਭਾ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ, ਜਿਨ੍ਹਾਂ 'ਚੋਂ ਦੋ ਬੱਚਿਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ 'ਚ ਰੈਫ਼ਰ ਕਰ ਦਿੱਤਾ ਗਿਆ ਹੈ। -PTCNews


Top News view more...

Latest News view more...