Wed, Apr 24, 2024
Whatsapp

ਨਾਭਾ ਜੇਲ ਬ੍ਰੇਕ ਕਾਂਡ ਦੇ ਮੁੱਖ ਦੋਸ਼ੀ ਰਮਨਜੀਤ ਰੋਮੀ ਨੂੰ ਕੀਤਾ ਜਾ ਸਕਦਾ ਭਾਰਤ ਦੇ ਹਵਾਲੇ , ਹਾਂਗਕਾਂਗ ਅਦਾਲਤ ਨੇ ਸੁਣਾਇਆ ਫ਼ੈਸਲਾ

Written by  Shanker Badra -- November 19th 2019 08:41 PM
ਨਾਭਾ ਜੇਲ ਬ੍ਰੇਕ ਕਾਂਡ ਦੇ ਮੁੱਖ ਦੋਸ਼ੀ ਰਮਨਜੀਤ ਰੋਮੀ ਨੂੰ ਕੀਤਾ ਜਾ ਸਕਦਾ ਭਾਰਤ ਦੇ ਹਵਾਲੇ , ਹਾਂਗਕਾਂਗ ਅਦਾਲਤ ਨੇ ਸੁਣਾਇਆ ਫ਼ੈਸਲਾ

ਨਾਭਾ ਜੇਲ ਬ੍ਰੇਕ ਕਾਂਡ ਦੇ ਮੁੱਖ ਦੋਸ਼ੀ ਰਮਨਜੀਤ ਰੋਮੀ ਨੂੰ ਕੀਤਾ ਜਾ ਸਕਦਾ ਭਾਰਤ ਦੇ ਹਵਾਲੇ , ਹਾਂਗਕਾਂਗ ਅਦਾਲਤ ਨੇ ਸੁਣਾਇਆ ਫ਼ੈਸਲਾ

ਨਾਭਾ ਜੇਲ ਬ੍ਰੇਕ ਕਾਂਡ ਦੇ ਮੁੱਖ ਦੋਸ਼ੀ ਰਮਨਜੀਤ ਰੋਮੀ ਨੂੰ ਕੀਤਾ ਜਾ ਸਕਦਾ ਭਾਰਤ ਦੇ ਹਵਾਲੇ , ਹਾਂਗਕਾਂਗ ਅਦਾਲਤ ਨੇ ਸੁਣਾਇਆ ਫ਼ੈਸਲਾ:ਹਾਂਗਕਾਂਗ : ਹਾਂਗਕਾਂਗ ਦੀ ਇੱਕ ਅਦਾਲਤ ਨੇ ਕਿਹਾ ਹੈ ਕਿ ਨਾਭਾ ਜੇਲ ਬ੍ਰੇਕ ਕਾਂਡ ਦੇ ਮੁੱਖ ਦੋਸ਼ੀ ਰਮਨਜੀਤ ਸਿੰਘ ਰੋਮੀ ਨੂੰ ਭਾਰਤ ਦੇ ਹਵਾਲੇ ਕੀਤਾ ਜਾ ਸਕਦਾ ਹੈ।ਅਦਾਲਤ ਵੱਲੋਂ ਦਿੱਤੇ ਗਏ ਫ਼ੈਸਲੇ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਸੁਰੱਖਿਆ ਏਜੰਸੀਆਂ ਅਤੇ ਇੰਟਰਪੋਲ ਦੀ ਰਿਕਵੈਸਟ ਤੇ ਅਤੇ ਉਨ੍ਹਾਂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਇਹ ਫੈਸਲਾ ਲਿਆ ਗਿਆ ਹੈ। [caption id="attachment_361616" align="aligncenter" width="300"]Nabha Jailbreak Mastermind Ramanjit 'Romi can be extradited India , Hong Kong court rules ਨਾਭਾ ਜੇਲ ਬ੍ਰੇਕ ਕਾਂਡ ਦੇ ਮੁੱਖ ਦੋਸ਼ੀ ਰਮਨਜੀਤ ਰੋਮੀ ਨੂੰ ਕੀਤਾ ਜਾ ਸਕਦਾਭਾਰਤ ਦੇ ਹਵਾਲੇ , ਹਾਂਗਕਾਂਗ ਅਦਾਲਤ ਨੇ ਸੁਣਾਇਆ ਫ਼ੈਸਲਾ[/caption] ਸੂਤਰਾਂ ਅਨੁਸਾਰ ਰਮਨਜੀਤ ਸਿੰਘ ਰੋਮੀ ਇਸ ਫੈਸਲੇ ਦੇ ਖਿਲਾਫ ਹਾਈ ਕੋਰਟ ਵਿੱਚ ਅਪੀਲ ਕਰ ਸਕਦੇ ਹਨ। ਰਮਨਜੀਤ ਸਿੰਘ ਰੋਮੀ ਕੋਲ ਅਜੇ ਵੀ ਇਸ ਫੈਸਲੇ ਨੂੰ ਚੈਲੇਂਜ ਕਰਨ ਲਈ ਰਾਹ ਖੁੱਲ੍ਹਾ ਹੈ। [caption id="attachment_361615" align="aligncenter" width="300"]Nabha Jailbreak Mastermind Ramanjit 'Romi can be extradited India , Hong Kong court rules ਨਾਭਾ ਜੇਲ ਬ੍ਰੇਕ ਕਾਂਡ ਦੇ ਮੁੱਖ ਦੋਸ਼ੀ ਰਮਨਜੀਤ ਰੋਮੀ ਨੂੰ ਕੀਤਾ ਜਾ ਸਕਦਾਭਾਰਤ ਦੇ ਹਵਾਲੇ , ਹਾਂਗਕਾਂਗ ਅਦਾਲਤ ਨੇ ਸੁਣਾਇਆ ਫ਼ੈਸਲਾ[/caption] ਸੂਤਰਾਂ ਨੇ ਇਹ ਵੀ ਆਖਿਆ ਹੈ ਕਿ ਜੇ ਰਮਨਦੀਪ ਰੋਮੀ ਅਪੀਲ ਨਹੀਂ ਕਰਦੇ ਤਾਂ ਪੰਦਰਾਂ ਦਿਨਾਂ ਤੱਕ ਰੋਮੀ ਨੂੰ ਭਾਰਤ ਲਿਆਂਦਾ ਜਾ ਸਕਦਾ ਹੈ। -PTCNews


Top News view more...

Latest News view more...