Wed, Apr 24, 2024
Whatsapp

ਨਾਭਾ ਜੇਲ੍ਹ ਕਾਂਡ ਵਿਚ ਪਟਿਆਲਾ ਪੁਲਿਸ ਨੂੰ ਮਿਲੀ ਇਕ ਹੋਰ ਸਫਲਤਾ, ਗੁਰਜੀਤ ਸਿੰਘ ਲਾਡਾ ਕੀਤਾ ਕਾਬੂ

Written by  Joshi -- September 19th 2017 01:06 PM -- Updated: September 19th 2017 03:43 PM
ਨਾਭਾ ਜੇਲ੍ਹ ਕਾਂਡ ਵਿਚ ਪਟਿਆਲਾ ਪੁਲਿਸ ਨੂੰ ਮਿਲੀ ਇਕ ਹੋਰ ਸਫਲਤਾ, ਗੁਰਜੀਤ ਸਿੰਘ ਲਾਡਾ ਕੀਤਾ ਕਾਬੂ

ਨਾਭਾ ਜੇਲ੍ਹ ਕਾਂਡ ਵਿਚ ਪਟਿਆਲਾ ਪੁਲਿਸ ਨੂੰ ਮਿਲੀ ਇਕ ਹੋਰ ਸਫਲਤਾ, ਗੁਰਜੀਤ ਸਿੰਘ ਲਾਡਾ ਕੀਤਾ ਕਾਬੂ

ਨਾਭਾ ਜੇਲ੍ਹ ਕਾਂਡ ਵਿਚ ਪਟਿਆਲਾ ਪੁਲਿਸ ਨੂੰ ਮਿਲੀ ਇਕ ਹੋਰ ਸਫਲਤਾ, ਗੁਰਜੀਤ ਸਿੰਘ ਲਾਡਾ ਕੀਤਾ ਕਾਬੂ ਨਾਭਾ ਜੇਲ੍ਹ ਵਿਚੋਂ ਕੈਦੀਆਂ ਨੂੰ ਭਜਾਉਣ ਆਏ ਇਕ ਹੋਰ ਦੋਸ਼ੀ ਰਾਜਪੁਰਾ ਦੇ CIA ਸਟਾਫ ਵਲੋਂ ਕਾਬੂ ਕਰ ਲਿਆ ਗਿਆ ਹੈ।ਗ੍ਰਿਫਤਾਰ ਮੁਲਜ਼ਮ ਦੀ ਪਛਾਣ ਗੁਰਜੀਤ ਸਿੰਘ ਲਾਡਾ ਵਜੋਂ ਹੋਈ ਹੈ। Nabha jailbreak: Punjab Police arrests key accused Gurjeet Laddaਗੁਰਜੀਤ ਪਹਿਲਾਂ ਹੀ ਕਈ ਕਤਲ ਕੇਸਾਂ ਅਤੇ ਫਿਰੌਤੀ ਦੇ ਕੇਸਾਂ ਵਿਚ ਵੀ ਭਗੋੜਾ ਸੀ। ਭਾਰੀ ਮਾਤਰਾ ਵਿਚ ਗੋਲੀ ਸਿੱਕਾ ਬਰਾਮਦ ਇਕ SUV ਵੀ ਬਰਾਮਦ ਕੀਤੀ ਗਈ ਹੈ। Nabha jailbreak: Punjab Police arrests key accused Gurjeet Ladda Nabha jailbreak: Punjab Police arrests key accused Gurjeet Laddaਲਾਡਾ ਪਾਸੋ ਇਕ ਵਿਦੇਸ਼ੀ ਪਿਸਟਲ ੫੦ ਕਾਰਤੂਸ ਅਤੇ ਇਕ ਪਾਜੇਰੋ ਗੱਡੀ ਵੀ ਬਰਾਮਦ ਹੋਈ ਹੈ।ਇਸ ਸਾਲ ੨੦ ਅਪ੍ਰੈਲ ਨੂੰ ਗੁਰਦਾਸਪੁਰ ਵਿੱਚ triple murder ਕੇਸ ਵਿਚ ਇਸ ਦਾ ਹੱਥ ਹੋਣ ਦਾ ਇਲਜ਼ਾਮ ਹੈ। Fake ਪਾਸਪੋਰਟ ਵੀ ਹੋਇਆ ਬਰਾਮਦ  Fake ਪਾਸਪੋਰਟ ਤੇ ਨਾਭਾ ਜੇਲ੍ਹ ਕਾਂਡ ਤੋਂ ਬਾਅਦ ਦੁਬਈ ਵੀ ਜਾ ਚੁੱਕਾ ਹੈ। ਹੁਣ ਓਸੇ ਪਾਸਪੋਰਟ ਤੇ ਅਮਰੀਕਾ ਜਾਣ ਦੀ ਫ਼ਿਰਾਕ ਵਿਚ ਸੀ।  Nabha jailbreak: Punjab Police arrests key accused Gurjeet Ladda Nabha jailbreak: Punjab Police arrests key accused Gurjeet Laddaਮੁਲਜ਼ਮ 'ਤੇ ਗੁਰਦਾਸਪੁਰ ਕਤਲ ਕਾਂਡ ਤੋਂ ਇਲਾਵਾ ਅੰਮ੍ਰਿਤਸਰ ਵਿਚ 2016 ਵਿਚ ਇਕ ਡਾਕਟਰ ਦੇ ਅਗਵਾ ਅਤੇ ੧.੨੫ ਕਰੋੜ ਫਿਰੌਤੀ ਲੈ ਕੇ ਛੱਡਣ ਦਾ ਵੀ ਇਲਜ਼ਾਮ ਹੈ। ਇਸ ਤੌ ਇਲਾਵਾ ਇਸਨੇ ਚੰਡੀਗੜ੍ਹ ਦੇ ੩੬ ਸੈਕਟਰ ਤੋਂ ਇਕ Fortuner ਨੂੰ ਅਗਵਾ  ਅਤੇ ੯੦ ਲੱਖ ਦੀ ਫਿਰੌਤੀ ਲੈ ਕੇ ਛੱਡਿਆ ਸੀ। —PTC News


  • Tags

Top News view more...

Latest News view more...