Fri, Apr 19, 2024
Whatsapp

ਨਾਭਾ : ਪ੍ਰਵਾਸੀ ਮਜ਼ਦੂਰ ਦੇ 2 ਸਾਲਾ ਬੱਚੇ ਦੀ ਰਜਬਾਹੇ 'ਚ ਡੁੱਬਣ ਕਾਰਨ ਮੌਤ

Written by  Shanker Badra -- June 15th 2019 02:15 PM
ਨਾਭਾ : ਪ੍ਰਵਾਸੀ ਮਜ਼ਦੂਰ ਦੇ 2 ਸਾਲਾ ਬੱਚੇ ਦੀ ਰਜਬਾਹੇ 'ਚ ਡੁੱਬਣ ਕਾਰਨ ਮੌਤ

ਨਾਭਾ : ਪ੍ਰਵਾਸੀ ਮਜ਼ਦੂਰ ਦੇ 2 ਸਾਲਾ ਬੱਚੇ ਦੀ ਰਜਬਾਹੇ 'ਚ ਡੁੱਬਣ ਕਾਰਨ ਮੌਤ

ਨਾਭਾ : ਪ੍ਰਵਾਸੀ ਮਜ਼ਦੂਰ ਦੇ 2 ਸਾਲਾ ਬੱਚੇ ਦੀ ਰਜਬਾਹੇ 'ਚ ਡੁੱਬਣ ਕਾਰਨ ਮੌਤ:ਨਾਭਾ : ਨਾਭਾ 'ਚ ਪ੍ਰਵਾਸੀ ਮਜ਼ਦੂਰ ਦੇ 2 ਸਾਲਾ ਬੱਚੇ ਸੁਨੀਲ ਕੁਮਾਰ ਦੀ ਰਜਬਾਹੇ 'ਚ ਡੁੱਬਣ ਕਾਰਨ ਮੌਤ ਹੋ ਗਈ ਹੈ।ਇਸ ਘਟਨਾ ਤੋਂ ਬਾਅਦ ਪਰਿਵਾਰ ਵਿੱਚ ਸੋਗ ਪੈਦਾ ਹੋ ਗਿਆ ਹੈ। [caption id="attachment_306963" align="aligncenter" width="300"]Nabha Migrant laborer children Rajbahaha Sink Due Death
ਨਾਭਾ : ਪ੍ਰਵਾਸੀ ਮਜ਼ਦੂਰ ਦੇ 2 ਸਾਲਾ ਬੱਚੇ ਦੀ ਰਜਬਾਹੇ 'ਚ ਡੁੱਬਣ ਕਾਰਨ ਮੌਤ[/caption] ਜਾਣਕਾਰੀ ਅਨੁਸਾਰ ਨਾਭਾ ਦੀ ਦੂਲਦੀ ਚੁੰਗੀ ਨਾਲ ਲੱਗਦੇ ਰਜਬਾਹੇ 'ਚ ਬੱਚੇ ਨਹਾਅ ਰਹੇ ਸਨ।ਇਸ ਦੌਰਾਨ ਬੱਚਿਆਂ ਦੇ ਪਿੱਛੇ 2 ਸਾਲਾ ਬੱਚਾ ਚਲਾ ਗਿਆ, ਜਿਸ ਕਾਰਨ ਉਸ ਦੀ ਰਜਬਾਹੇ 'ਚ ਡੁੱਬਣ ਨਾਲ ਮੌਤ ਹੋ ਗਈ। [caption id="attachment_306962" align="aligncenter" width="300"]Nabha Migrant laborer children Rajbahaha Sink Due Death
ਨਾਭਾ : ਪ੍ਰਵਾਸੀ ਮਜ਼ਦੂਰ ਦੇ 2 ਸਾਲਾ ਬੱਚੇ ਦੀ ਰਜਬਾਹੇ 'ਚ ਡੁੱਬਣ ਕਾਰਨ ਮੌਤ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮੋਹਾਲੀ ‘ਚ ਪੰਜਾਬੀ ਗਾਇਕ ‘ਤੇ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ , ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਦੱਸਿਆ ਜਾਂਦਾ ਹੈ ਕਿ ਮ੍ਰਿਤਕ ਬੱਚੇ ਦੀ ਮਾਂ ਆਪਣੀਆਂ ਦੋ ਬੇਟੀਆਂ ਤੇ ਬੇਟੇ ਨੂੰ ਲੈ ਕੇ ਛੁੱਟੀਆਂ ਮਨਾਉਣ ਆਪਣੇ ਪੇਕੇ ਘਰ ਆਈ ਸੀ। -PTCNews


Top News view more...

Latest News view more...