Sat, Apr 20, 2024
Whatsapp

ਨਾਭਾ ਦੀ ਨਵੀਂ ਜੇਲ੍ਹ 'ਚੋਂ ਤਲਾਸ਼ੀ ਦੌਰਾਨ 12 ਵਿਦੇਸ਼ੀ ਕੈਦੀਆਂ ਕੋਲੋਂ ਮੋਬਾਈਲ ਹੋਏ ਬਰਾਮਦ

Written by  Shanker Badra -- January 04th 2019 03:45 PM
ਨਾਭਾ ਦੀ ਨਵੀਂ ਜੇਲ੍ਹ 'ਚੋਂ ਤਲਾਸ਼ੀ ਦੌਰਾਨ 12 ਵਿਦੇਸ਼ੀ ਕੈਦੀਆਂ ਕੋਲੋਂ ਮੋਬਾਈਲ ਹੋਏ ਬਰਾਮਦ

ਨਾਭਾ ਦੀ ਨਵੀਂ ਜੇਲ੍ਹ 'ਚੋਂ ਤਲਾਸ਼ੀ ਦੌਰਾਨ 12 ਵਿਦੇਸ਼ੀ ਕੈਦੀਆਂ ਕੋਲੋਂ ਮੋਬਾਈਲ ਹੋਏ ਬਰਾਮਦ

ਨਾਭਾ ਦੀ ਨਵੀਂ ਜੇਲ੍ਹ 'ਚੋਂ ਤਲਾਸ਼ੀ ਦੌਰਾਨ 12 ਵਿਦੇਸ਼ੀ ਕੈਦੀਆਂ ਕੋਲੋਂ ਮੋਬਾਈਲ ਹੋਏ ਬਰਾਮਦ:ਨਾਭਾ : ਨਾਭਾ ਦੀ ਨਵੀਂ ਜੇਲ੍ਹ 'ਚੋਂ ਵਿਦੇਸ਼ੀ ਕੈਦੀਆਂ ਕੋਲੋਂ 12 ਮੋਬਾਈਲ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। [caption id="attachment_236135" align="aligncenter" width="300"]Nabha new jail search During 12 foreign prisoners Mobile recovered
ਨਾਭਾ ਦੀ ਨਵੀਂ ਜੇਲ੍ਹ 'ਚੋਂ ਤਲਾਸ਼ੀ ਦੌਰਾਨ 12 ਵਿਦੇਸ਼ੀ ਕੈਦੀਆਂ ਕੋਲੋਂ ਮੋਬਾਈਲ ਹੋਏ ਬਰਾਮਦ[/caption] ਜਾਣਕਾਰੀ ਅਨੁਸਾਰ ਜਿਸ ਬੈਰਕ 'ਚੋਂ 12 ਮੋਬਾਈਲ ਬਰਾਮਦ ਹੋਏ ਉਸ 'ਚ ਦਰਜਨ ਵਿਦੇਸ਼ੀ ਕੈਦੀ ਬੰਦ ਹਨ ,ਜਿਨ੍ਹਾਂ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲੇ ਦਰਜ ਹਨ ਅਤੇ ਸਾਰੇ ਕੈਦੀ ਨਾਈਜੀਰੀਆ ਦੇ ਮੂਲ ਨਿਵਾਸੀ ਹਨ। [caption id="attachment_236134" align="aligncenter" width="299"]Nabha new jail search During 12 foreign prisoners Mobile recovered
ਨਾਭਾ ਦੀ ਨਵੀਂ ਜੇਲ੍ਹ 'ਚੋਂ ਤਲਾਸ਼ੀ ਦੌਰਾਨ 12 ਵਿਦੇਸ਼ੀ ਕੈਦੀਆਂ ਕੋਲੋਂ ਮੋਬਾਈਲ ਹੋਏ ਬਰਾਮਦ[/caption] ਦੱਸ ਦੇਈਏ ਕਿ ਜੇਲ੍ਹ 'ਚ ਤਲਾਸ਼ੀ ਦੌਰਾਨ ਕੈਦੀ ਲੱਕੀ, ਨਵਾਬੋਓਜੀ, ਉਸਤਾ ਉਬਾਨਾ, ਮੋਰੇਬ ਬਸ, ਚੀ ਬੋਏ, ਟੋਨੀ, ਓਕੇ ਕੇ, ਜੋਨਸ, ਕਿਗਲੀ, ਹੈਪੀ, ਅਬੂ ਹੈਨਰੀ, ਅਨੋ ਨੇਓ ਕੋਲੋਂ ਮੋਬਾਈਲ ਬਰਾਮਦ ਹੋਏ ਹਨ। -PTCNews


Top News view more...

Latest News view more...