Advertisment

ਨਾਭਾ ਬੈਂਕ ਡਕੈਤੀ ਮਾਮਲੇ 'ਚ ਪੁਲਿਸ ਨੇ 3 ਹੋਰ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ, ਹੋਏ ਵੱਡੇ ਖੁਲਾਸੇ

author-image
Jashan A
Updated On
New Update
ਨਾਭਾ ਬੈਂਕ ਡਕੈਤੀ ਮਾਮਲੇ 'ਚ ਪੁਲਿਸ ਨੇ 3 ਹੋਰ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ, ਹੋਏ ਵੱਡੇ ਖੁਲਾਸੇ
Advertisment
ਨਾਭਾ ਬੈਂਕ ਡਕੈਤੀ ਮਾਮਲੇ 'ਚ ਪੁਲਿਸ ਨੇ 3 ਹੋਰ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ, ਹੋਏ ਵੱਡੇ ਖੁਲਾਸੇ,ਨਾਭਾ: ਬੀਤੇ ਦਿਨੀ ਨਾਭਾ 'ਚ ਹੋਏ ਬੈਂਕ ਡਕੈਤੀ ਮਾਮਲੇ 'ਚ ਪੰਜਾਬ ਪੁਲਿਸ ਵੱਲੋਂ 3 ਹੋਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਪੁੱਛਗਿੱਛ ਕਰਨ ਤੋਂ ਬਾਅਦ ਸਾਰੇ ਦੋਸ਼ੀਆਂ ਨੇ ਆਪਣਾ ਦੋਸ਼ ਕਬੂਲ ਲਿਆ। nabhaਪੁਲਿਸ ਮੁਤਾਬਕ ਇਸ ਸਰਗਣੇ ਨੇ ਹੁਣ ਤੱਕ 15 ਤੋਂ ਵੱਧ ਡਕੈਤੀ ਦੀਆਂ ਘਟਨਾਵਾਂ ਅਤੇ 6 ਕਤਲ ਅਤੇ 7 ਨੂੰ ਗੰਭੀਰ ਜ਼ਖਮੀ ਕਰਨ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਗਿਆ ਹੈ। ਦੱਸ ਦੇਈਏ ਕਿ ਕੁਝ ਦਿਨ ਨਾਭਾ ‘ਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਲੁੱਟ ਖੋਹ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। policeਲੁਟੇਰਿਆਂ ਨੇ ਸੁਰੱਖਿਆ ਮੁਲਾਜ਼ਮ ਨੂੰ ਗੋਲੀ ਮਾਰ ਕੇ 50 ਲੱਖ ਰੁਪਏ ਲੁੱਟੇ ਸਨ।ਪਰ ਉਸ ਦਿਨ ਹੀ ਇਸ ਮਾਮਲੇ ‘ਚ ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਦੀ ਕੀਤੀ ਅਗਵਾਈ ਕਾਰਵਾਈ ਦੌਰਾਨ ਚੋਰਾਂ ਨੂੰ ਚਾਰ ਘੰਟਿਆਂ ‘ਚ ਸੰਗਰੂਰ ਤੋਂ ਕਾਬੂ ਕਰ ਲਿਆ ਸੀ,ਅਤੇ ਉਹਨਾਂ ਵੱਲੋਂ ਲੁੱਟੀ ਹੋਈ ਸਾਰੀ ਰਾਸ਼ੀ ਬਰਾਮਦ ਕਰ ਲਈ ਹੈ। —PTC News-
punjabi-news latest-punjabi-news latest-news-in-punjabi news-in-punjabi news-from-punjab news-punjabi happening-news-from-punjab top-punjabi-news nabha-news latest-nabha-news bank-loot-news bank-loot-news-in-punjabi
Advertisment

Stay updated with the latest news headlines.

Follow us:
Advertisment