ਨਾਭਾ ਦੀ ਮੈਕਸੀਮਮ ਸਿਕਓਰਿਟੀ ਜੇਲ੍ਹ ‘ਚ ਕੈਦੀ ਦੀ ਮੌਤ

Jail

ਨਾਭਾ ਦੀ ਮੈਕਸੀਮਮ ਸਿਕਓਰਿਟੀ ਜੇਲ੍ਹ ‘ਚ ਕੈਦੀ ਦੀ ਮੌਤ,ਨਾਭਾ: ਨਾਭਾ ਦੀ ਮੈਕਸੀਮਮ ਸਿਕਓਰਿਟੀ ਜੇਲ੍ਹ ‘ਚ ਚੋਰੀ ਦੇ ਮਾਮਲੇ ‘ਚ ਸਜ਼ਾ ਕੱਟ ਰਹੇ ਹਵਾਲਾਤੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਮਾੜੂ ਸਿੰਘ ਵਜੋਂ ਹੋਈ ਹੈ।ਜੇਲ੍ਹ ਵਾਰਡਨ ਦੇ ਮੁਤਾਬਕ ਮਾੜੂ ਸਿੰਘ ਕਾਫੀ ਸਮੇਂ ਤੋਂ ਬੀਮਾਰ ਚੱਲ ਰਿਹਾ ਸੀ।

Jail ਜਾਣਕਾਰੀ ਮੁਤਾਬਕ ਮ੍ਰਿਤਕ ਨਾਭਾ ਬਲਾਕੇ ਦੇ ਪਿੰਡ ਰੋਹਟੀ ਛਨਾ ਦਾ ਰਹਿਣ ਵਾਲਾ ਸੀ। ਫਿਲਹਾਲ ਜੇਲ੍ਹ ਪ੍ਰਸ਼ਾਸਨ ‘ਤੇ ਵੀ ਸਵਾਲ ਖੜੇ ਹੋ ਰਹੇ ਨੇ ਕਿ ਜੇ ਕੈਦੀ ਦੀ ਹਾਲਤ ਗੰਭੀਰ ਸੀ।

ਹੋਰ ਪੜ੍ਹੋ:ਜੰਮੂ-ਕਸ਼ਮੀਰ ‘ਚ ਸੁਰੱਖਿਆਬਲਾਂ ਨੂੰ ਮਿਲੀ ਵੱਡੀ ਕਾਮਯਾਬੀ, ਤਿੰਨ ਅੱਤਵਾਦੀ ਕੀਤੇ ਢੇਰ

Jailਉਸ ਦਾ ਇਲਾਜ ਜੇਲ੍ਹ ਦੇ ਅੰਦਰ ਬਣੇ ਛੋਟੇ ਹਸਪਤਾਲ ‘ਚ ਕਿਉਂ ਕੀਤਾ ਜਾ ਰਿਹਾ ਸੀ, ਜੇ ਸਮਾਂ ਰਹਿੰਦਿਆਂ ਬਾਹਰ ਇਲਾਜ ਮਿਲ ਜਾਂਦਾ ਤਾਂ ਸ਼ਾਇਦ ਉਸ ਦੀ ਜਾਨ ਬਚ ਸਕਦੀ ਸੀ।

-PTC News