Thu, Apr 25, 2024
Whatsapp

ਇੱਕ ਪਾਸੇ ਦੇਸ਼ ਭਗਤੀ ,ਦੂਜੇ ਪਾਸੇ ਪੁਲਿਸ ਮੁਲਾਜ਼ਮ ਦੀ ਨੱਚਦੀਆਂ ਵਿਦਿਆਰਥਣਾਂ ਨਾਲ ਅਜਿਹੀ ਹਰਕਤ ,ਦੇਖੋ ਵੀਡੀਓ

Written by  Shanker Badra -- January 29th 2019 03:59 PM
ਇੱਕ ਪਾਸੇ ਦੇਸ਼ ਭਗਤੀ ,ਦੂਜੇ ਪਾਸੇ ਪੁਲਿਸ ਮੁਲਾਜ਼ਮ ਦੀ ਨੱਚਦੀਆਂ ਵਿਦਿਆਰਥਣਾਂ ਨਾਲ ਅਜਿਹੀ ਹਰਕਤ ,ਦੇਖੋ ਵੀਡੀਓ

ਇੱਕ ਪਾਸੇ ਦੇਸ਼ ਭਗਤੀ ,ਦੂਜੇ ਪਾਸੇ ਪੁਲਿਸ ਮੁਲਾਜ਼ਮ ਦੀ ਨੱਚਦੀਆਂ ਵਿਦਿਆਰਥਣਾਂ ਨਾਲ ਅਜਿਹੀ ਹਰਕਤ ,ਦੇਖੋ ਵੀਡੀਓ

ਇੱਕ ਪਾਸੇ ਦੇਸ਼ ਭਗਤੀ ,ਦੂਜੇ ਪਾਸੇ ਪੁਲਿਸ ਮੁਲਾਜ਼ਮ ਦੀ ਨੱਚਦੀਆਂ ਵਿਦਿਆਰਥਣਾਂ ਨਾਲ ਅਜਿਹੀ ਹਰਕਤ ,ਦੇਖੋ ਵੀਡੀਓ:ਨਾਗਪੁਰ : ਨਾਗਪੁਰ ਦੇ ਨੰਦਗਾਂਵ ਵਿੱਚ ਗਣਤੰਤਰ ਦਿਵਸ ਵਾਲੇ ਦਿਨ ਇੱਕ ਸਕੂਲ ਵਿਚ ਸੱਭਿਆਚਰਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ।ਜਿਸ ਵਿੱਚ ਛੇਵੀਂ ਜਮਾਤ ਦੀਆਂ ਕੁੱਝ ਵਿਦਿਆਰਥਣਾਂ ਇਕ ਦੇਸ਼ ਭਗਤੀ ਦੇ ਗੀਤ 'ਤੇ ਨੱਚ ਰਹੀਆਂ ਸਨ।ਇਸ ਦੌਰਾਨ ਉਥੇ ਡਿਊਟੀ 'ਤੇ ਤੈਨਾਤ ਸੀਨੀਅਰ ਕਾਂਸਟੇਬਲ ਪ੍ਰਮੋਦ ਵਾਲਕੇ ਸਟੇਜ 'ਤੇ ਚੜ੍ਹੇ ਅਤੇ ਬੱਚੀਆਂ ਉਤੇ ਨੋਟ ਲੁਟਾਉਣ ਲੱਗੇ।ਇਸ ਪੁਲਿਸ ਵਾਲੇ ਦੀ ਅਜਿਹੀ ਹਰਕਤ ਵੇਖ ਉਥੇ ਮੌਜੂਦ ਲੋਕ ਹੈਰਾਨ ਹੋ ਗਏ ਸਨ। [caption id="attachment_247883" align="aligncenter" width="300"]Nagpur Nandgaon Republic Day Dancing girls Police Officer Suspended
ਇੱਕ ਪਾਸੇ ਦੇਸ਼ ਭਗਤੀ ,ਦੂਜੇ ਪਾਸੇ ਪੁਲਿਸ ਮੁਲਾਜ਼ਮ ਦੀ ਨੱਚਦੀਆਂ ਵਿਦਿਆਰਥਣਾਂ ਨਾਲ ਅਜਿਹੀ ਹਰਕਤ ,ਦੇਖੋ ਵੀਡੀਓ[/caption] ਇਸ ਘਟਨਾ ਦਾ ਇਕ ਵੀਡੀਓ ਐਤਵਾਰ ਨੂੰ ਵਾਇਰਲ ਹੋਇਆ ਸੀ।ਜਿਸ ਉਤੇ ਪੁਲਿਸ ਵੱਲੋਂ ਗੰਭੀਰਤਾ ਨਾਲ ਜਾਂਚ ਕਰਦਿਆਂ ਕਾਰਵਾਈ ਕੀਤੀ ਗਈ ਹੈ।ਅੱਜ ਸਵੇਰੇ ਪ੍ਰੋਗਰਾਮ ਦੌਰਾਨ ਬੱਚੀਆਂ 'ਤੇ ਪੈਸੇ ਲੁਟਾਉਣ ਵਾਲੇ ਪੁਲਿਸ ਕਰਮਚਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।ਨੰਦਗਾਂਵ ਦੇ ਸੀਨੀਅਰ ਇੰਸਪੈਕਟਰ ਸੰਤੋਸ਼ ਵੇਰਾਗੜੇ ਨੇ ਆਰੋਪੀ ਪ੍ਰਮੋਦ ਨੂੰ ਮੁਅੱਤਲ ਕਰਕੇ ਉਸ ਦੇ ਖਿਲਾਫ ਜਾਂਚ ਬਿਠਾ ਦਿੱਤੀ ਹੈ। [caption id="attachment_247884" align="aligncenter" width="300"]Nagpur Nandgaon Republic Day Dancing girls Police Officer Suspended
ਇੱਕ ਪਾਸੇ ਦੇਸ਼ ਭਗਤੀ ,ਦੂਜੇ ਪਾਸੇ ਪੁਲਿਸ ਮੁਲਾਜ਼ਮ ਦੀ ਨੱਚਦੀਆਂ ਵਿਦਿਆਰਥਣਾਂ ਨਾਲ ਅਜਿਹੀ ਹਰਕਤ ,ਦੇਖੋ ਵੀਡੀਓ[/caption] ਇਸ ਦੌਰਾਨ ਕਾਂਸਟੇਬਲ ਪ੍ਰਮੋਦ ਨੇ ਕਿਹਾ ਕਿ ਮੈਂ ਉਥੇ ਸੁਰੱਖਿਆ ਲਈ ਗਿਆ ਸੀ।ਉਸ ਪ੍ਰੋਗਰਾਮ ਦੇ ਦੌਰਾਨ ਦਰਸ਼ਕਾਂ ਵਿਚੋਂ ਕੁੱਝ ਲੋਕਾਂ ਨੇ ਪੈਸੇ ਜਮ੍ਹਾਂ ਕੀਤੇ ਅਤੇ ਮੈਨੂੰ ਲੜਕੀਆਂ ਉਤੇ ਸੁੱਟਣ ਲਈ ਕਿਹਾ ਸੀ।ਮੈਂ ਵੀ ਜੋਸ਼ ਵਿਚ ਇਹ ਗਲਤੀ ਕਰ ਦਿਤੀ ਸੀ।

-PTCNews

Top News view more...

Latest News view more...