Wed, Apr 17, 2024
Whatsapp

ਫੌਜ ਦੇ ਜਵਾਨ ਦੀ ਚਿਖਾ ਨੂੰ ਮਾਸੂਮ ਬੇਟੇ ਨੇ ਦਿੱਤੀ ਅਗਨੀ, ਹਰ ਕਿਸੇ ਦੀਆਂ ਅੱਖਾਂ ਹੋਈਆਂ ਨਮ

Written by  Jashan A -- December 23rd 2019 06:17 PM
ਫੌਜ ਦੇ ਜਵਾਨ ਦੀ ਚਿਖਾ ਨੂੰ ਮਾਸੂਮ ਬੇਟੇ ਨੇ ਦਿੱਤੀ ਅਗਨੀ, ਹਰ ਕਿਸੇ ਦੀਆਂ ਅੱਖਾਂ ਹੋਈਆਂ ਨਮ

ਫੌਜ ਦੇ ਜਵਾਨ ਦੀ ਚਿਖਾ ਨੂੰ ਮਾਸੂਮ ਬੇਟੇ ਨੇ ਦਿੱਤੀ ਅਗਨੀ, ਹਰ ਕਿਸੇ ਦੀਆਂ ਅੱਖਾਂ ਹੋਈਆਂ ਨਮ

ਫੌਜ ਦੇ ਜਵਾਨ ਦੀ ਚਿਖਾ ਨੂੰ ਮਾਸੂਮ ਬੇਟੇ ਨੇ ਦਿੱਤੀ ਅਗਨੀ, ਹਰ ਕਿਸੇ ਦੀਆਂ ਅੱਖਾਂ ਹੋਈਆਂ ਨਮ,ਨੰਗਲ: ਨੰਗਲ ਵਿਖੇ ਫ਼ੌਜ ਦਾ ਜਵਾਨ ਸਿਪਾਹੀ ਪਰਮਜੀਤ ਸਿੰਘ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਿਆ। ਦਰਅਸਲ, ਪਰਮਜੀਤ ਦੇ ਦਿਮਾਗ਼ 'ਚ ਟਿਊਮਰ ਸੀ। ਉਸ ਦੇ ਬੇਟੇ ਨੇ ਅੱਜ ਉਸ ਦਾ ਸਸਕਾਰ ਕੀਤਾ। Army Jawan Cremationਦੱਸ ਦਈਏ ਕਿ ਪਰਮਜੀਤ ਸਿੰਘ ਬਾਸਕਟਬਾਲ ਦਾ ਖਿਡਾਰੀ ਸੀ ਤੇ ਫੌਜ ਵ'ਚ ਉਸ ਨੇ ਨੈਸ਼ਨਲ ਲੈਵਲ 'ਤੇ ਆਰਮੀ ਨੂੰ ਬਹੁਤ ਸਾਰੇ ਮੈਡਲ ਵੀ ਦਵਾਏ ਸਨ। ਪਰਮਜੀਤ ਸਿੰਘ ਦਾ ਸਸਕਾਰ ਨੰਗਲ ਦੇ ਸ਼ਮਸ਼ਾਨ ਘਾਟ 'ਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਉਹਨਾਂ ਨੂੰ ਆਰਮੀ ਵੱਲੋਂ ਗਾਰਡ ਓਨਰ ਵੀ ਦਿੱਤਾ ਗਿਆ। ਹੋਰ ਪੜ੍ਹੋ: ਰੋਮ ਕਾਊਂਟੀ, ਜਾਰਜੀਆ ਵਿਖੇ ਇੱਕ ਪੰਜਾਬੀ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਤੁਹਾਨੂੰ ਦੱਸ ਦੇਈਏ ਕਿ ਪਰਮਜੀਤ ਸਿੰਘ 36 ਵੀਂ ਰੈਜੀਮੈਂਟ ਯੂਨਿਟ, ਅਲਮੋੜਾ 'ਚ ਤਾਇਨਾਤ ਸੀ।ਪਰਮਜੀਤ ਦੀ ਮੌਤ ਤੋਂ ਬਾਅਦ ਜਿੱਥੇ ਪਰਿਵਾਰ ਦੀਆਂ ਅੱਖਾਂ ਨਮ ਸਨ ਉੱਥੇ ਹੀ ਪੂਰੇ ਇਲਾਕੇ 'ਚ ਚੁੱਪੀ ਦਾ ਮਾਹੌਲ ਸੀ। Army Jawan Cremationਪਰਮਜੀਤ ਦੇ ਪਰਿਵਾਰ 'ਚ ਇੱਕ ਪੁੱਤਰ ਅਤੇ ਦੋ ਧੀਆਂ ਹਨ। ਪਰਿਵਾਰ ਲਈ ਆਪਣੀ ਹਮਦਰਦੀ ਜਤਾਉਂਦਿਆਂ ਜ਼ਿਲ੍ਹਾ ਪ੍ਰਬੰਧਕੀ ਅਫ਼ਸਰ ਅਤੇ ਜ਼ਿਲ੍ਹਾ ਸੈਨਿਕ ਭਲਾਈ ਵਿਭਾਗ ਵੱਲੋਂ 15 ਹਜ਼ਾਰ ਰੁਪਏ ਦੀ ਸਹਾਇਤਾ ਵੀ ਕੀਤੀ ਗਈ। -PTC News


Top News view more...

Latest News view more...