Thu, Apr 25, 2024
Whatsapp

NCP ਲੀਡਰ ਜ਼ਿੰਦਾ ਸੜਨ ਨਾਲ ਹੋਈ ਮੌਤ,ਗੱਡੀ 'ਚ ਨਕਲੀ ਸੈਨੇਟਾਈਜ਼ਰ ਹੋਣ ਦੀ ਗੱਲ ਆਈ ਸਾਹਮਣੇ

Written by  Jagroop Kaur -- October 14th 2020 11:24 PM
NCP ਲੀਡਰ ਜ਼ਿੰਦਾ ਸੜਨ ਨਾਲ ਹੋਈ ਮੌਤ,ਗੱਡੀ 'ਚ ਨਕਲੀ ਸੈਨੇਟਾਈਜ਼ਰ ਹੋਣ ਦੀ ਗੱਲ ਆਈ ਸਾਹਮਣੇ

NCP ਲੀਡਰ ਜ਼ਿੰਦਾ ਸੜਨ ਨਾਲ ਹੋਈ ਮੌਤ,ਗੱਡੀ 'ਚ ਨਕਲੀ ਸੈਨੇਟਾਈਜ਼ਰ ਹੋਣ ਦੀ ਗੱਲ ਆਈ ਸਾਹਮਣੇ

ਨਾਸਿਕ: ਨਾਸਿਕ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਜਿਥੇ ਐਨਸੀਪੀ ਨੇਤਾ ਸੰਜੇ ਸ਼ਿੰਦੇ ਉਨ੍ਹਾਂ ਦੀ ਕਾਰ ਚ ਜ਼ਿੰਦਾ ਸੜ ਗਏ। ਜਿਸ ਵੇਲੇ ਇਹ ਘਟਨਾ ਵਾਪਸੀ ਉਸ ਵੇਲੇ ਸੰਜੇ ਸ਼ਿੰਦੇ ਮੁੰਬਈ-ਆਗਰਾ ਹਾਈਵੇਅ ਤੇ ਸਫ਼ਰ ਕਰ ਰਹੇ ਸਨ।Nashik: NCP leader Sanjay Shinde burnt alive after car catches fire ਇਸ ਦੌਰਾਨ, ਉਸ ਦੀ ਕਾਰ ਪਿਪੱਲਗਾਂਵ ਬਸਵੰਤ ਟੋਲ ਪਲਾਜ਼ਾ ਨੇੜੇ ਸ਼ਾਰਟ ਸਰਕਿਟ ਹੋਈ.ਅਤੇ ਅੱਗ ਲਗ ਗਈ ਹੈਰਾਨ ਕਰਨ ਵਾਲਾ! ਰਾਸ਼ਟਰੀਵਾਦੀ ਨੇਤਾ ਸੰਜੇ ਸ਼ਿੰਦੇ ਦੀ ਸੈਨੇਟਾਈਜ਼ਰ ਕਾਰਨ ਕਾਰ ਦੀ ਅੱਗ ਵਿੱਚ ਮੌਤ ਦੱਸਿਆ ਜਾ ਰਿਹਾ ਹੀ ਕਿ ਜਾਣਕਾਰੀ ਮੁਤਾਬਿਕ ਦੁਨੀਆ ਭਰ 'ਚ ਅੰਗੂਰ ਦੇ ਨਿਰਯਾਤ ਦੇ ਲਈ ਉਹ ਫੇਮਸ ਸਾਕੋਰ ਮੀਗ ਦੇ ਕੋਲ ਇਹ ਘਟਨਾ ਵਾਪਰੀ। ਦਸਦੀਏ ਕਿ ਸ਼ਿੰਦੇ ਅੰਗੂਰ ਦੇ ਵਪਾਰੀ ਸਨ ਅਤੇ ਉਹ ਸਕੋਰ ਮੀਗ ਦੀ ਉੱਪ ਸਰਪੰਚ ਨਿਰਮਲ ਸ਼ਿੰਦੇ ਦੇ ਪਤੀ ਸਨ। ਦੁਪਹਿਰ 12 ਬਜੇ ਦੇ ਕਰੀਬ ਜਦ ਇਹ ਘਟਨਾ ਵਾਪਸਰੀ ਤਾਂ ਸਥਾਨਕ ਵਾਸੀਆਂ ਚ ਹੜਕੰਪ ਮੱਚ ਗਿਆ। ਕਾਰ ਨੂੰ ਲੱਗੀ ਅੱਗ ਬੁਝਾਉਣ ਚ ਲੋਕਾਂ ਨੇ ਪੂਰੀ ਕੋਸ਼ਿਸ਼ ਕੀਤੀ ਪਰ ਉਸ ਵੇਲੇ ਤੱਕ ਦੇਰ ਹੋ ਚੁਕੀ ਸੀ। ਹਾਲਾਂਕਿ ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਗੱਡੀ ਦੇ ਸ਼ੀਸ਼ੇ ਤੋੜ ਕੇ ਕੱਢਣ ਦੀ ਕੋਸ਼ਿਸ਼ ਕੀਤੀ। ਪਰ ਉਦੋਂ ਤਕ ਉਹਨਾ ਦੀ ਮੌਤ ਹੋ ਚੁਕੀ ਸੀ।Sanjay Shinde, NCP Leader, Burnt Alive After His Car Catches Fire Near  Pimpalgaon Baswant Toll Plaza in Nashik - ZEE5 Newsਹਾਲਾਂਕਿ ਗੱਡੀ ਨੂੰ ਅੱਗ ਕਿਸ ਤਰ੍ਹਾਂ ਲਗੀ ਇਸ ਦਾ ਕਿਹਾ ਨਹੀਂ ਜਾ ਸਕਦਾ ਪਰ ਮੁਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਜਾਂਚ ਵਿਚ ਸੈਨਿਟੀਜ਼ਰ ਪਿਆ ਹੋਣ ਕਰਕੇ ਗੱਡੀ ਨੂੰ ਅੱਗ ਲੱਗੀ। ਜੋ ਕਿ ਨਕਲੀ ਦਸਿਆ ਜਾ ਰਿਹਾ ਹੈ।


Top News view more...

Latest News view more...