Thu, Apr 25, 2024
Whatsapp

ਕੀ ਤੁਸੀਂ ਜਾਣਦੇ ਹੋ ਇਸ ਖਿਡਾਰਨ ਦੀ ਖਾਸੀਅਤ, ਦੇਖੋ ਵੀਡੀਓ

Written by  Joshi -- November 09th 2017 07:16 PM -- Updated: November 10th 2017 05:35 PM
ਕੀ ਤੁਸੀਂ ਜਾਣਦੇ ਹੋ ਇਸ ਖਿਡਾਰਨ ਦੀ ਖਾਸੀਅਤ, ਦੇਖੋ ਵੀਡੀਓ

ਕੀ ਤੁਸੀਂ ਜਾਣਦੇ ਹੋ ਇਸ ਖਿਡਾਰਨ ਦੀ ਖਾਸੀਅਤ, ਦੇਖੋ ਵੀਡੀਓ

Natalia Kuznetsova power lifter: ਜੇਕਰ ਤੁਸੀਂ ਆਪਣੇ ਆਪ ਨੂੰ ਸਰੀਰਕ ਤੌਰ 'ਤੇ ਕਮਜ਼ੋਰ ਮਹਿਸੂਸ ਕਰਦੇ ਹੋ ਅਤੇ ਰੋਜ਼ਾਨਾ ਦੇ ਕੰਮ ਕਾਰ ਕਰਨ 'ਚ ਵੀ ਤੁਹਾਨੂੰ ਮੁਸ਼ਕਿਲ ਪੇਸ਼ ਆਉੰਦੀ ਹੈ ਤਾਂ ਇਸ ਖਿਡਾਰਨ Natalia Kuznetsova ਬਾਰੇ ਜਾਣ ਕੇ ਯਕੀਨਨ ਤੁਸੀਂ ਸ਼ਰਮਿੰਦਗੀ ਮਹਿਸੂਸ ਕਰੋਗੇ।

#fuckskinnygethuge? answers to the most frequent questions: I am from Russia. I am 26. my height is 170 cm. my weight in the off season is> 100 kg. I have been training for 12 years. I do not do my bicep measurement every day, etc. I do not watch every day my weight?? ответы на самые частые вопросы: я из России. Мне 26 лет. Мой рост 170 см. Самый большой вес в межсезон был за 100кг. Тренируюсь более 12 лет. Я не замеряю свои бицепсы-трицепсы и т.п. и не встаю каждый день на весы ?? мне это не интересно? #трухина #кузнецова #bodygoals #бицепс #bodypositive #bodybuilding #awesome #boobs #sexy #girlwithmuscles #biceps #omg #trainhard #realfbb #fbb #muscle #bomdia #beach #пляж

A post shared by Nataliya Kuznetsova RPS TEAM (@nataliya.amazonka) on


ਇਹ ਇੱਕ ਰਸ਼ੀਅਨ ਪਾਵਰਲਿਫਟਰ ਹੈ ਅਤੇ ਇਸਨੇ ਆਪਣੀਆਂ ਕੁਝ ਬਿਹਤਰੀਨ ਤਸਵੀਰਾਂ ਸਭ ਨਾਲ ਸਾਂਝੀਆਂ ਕੀਤੀਆਂ ਹਨ ਜਿਹਨਾਂ ਨੂੰ ਦੇਖ ਕੇ ਤੁਸੀਂ ਆਪਣੀ ਬਾਡੀ ਬਾਰੇ ਦੁਬਾਰਾ ਜ਼ਰੂਰ ਸੋਚੋਗੇ। ਇਸ ਪਾਵਰਲਿਫਟਰ ਨੇ ਖੇਡ ਤੋਂ 18 ਮਹੀਨੇ ਦਾ ਬ੍ਰੇਕ ਲਿਆ ਸੀ ਅਤੇ ਹੁਣ ਮੁੜ ਪਰਤੀ ਹੈ। ਨੈਟਲੀਆ ਨੇ ਫ਼ੈਸਲਾ ਕੀਤਾ ਹੈ ਕਿ ਉਹ ਅਜੇ ਵੀ ਇਸ ਖੇਡ ਨੂੰ ਤਿਆਗ ਨਹੀਂ ਸਕਦੀ, ਇਹ ਫੈਸਲਾ ਆਪਣੀ 'ਰਿਟਾਇਰਮੈਂਟ' ਦੀ ਘੋਸ਼ਣਾ ਕਰਨ ਤੋਂ ਸਿਰਫ ਇੱਕ ਡੇਢ ਸਾਲ ਬਾਦ ਲੈ ਲਿਆ ਹੈ। Natalia Kuznetsova power lifter: ਪਾਵਰਲਿਫਟਿੰਗ ਵਿੱਚ ਵਾਪਸੀ ਕਰਨ ਦੇ ਨਾਲ ਨਾਲ, ਨੈਟਾਲੀਆ ਖਿਡਾਰੀਆਂ ਨੂੰ ਕੋਚਿੰਗ ਵੀ ਦੇਵੇਗੀ। ਉਸ ਨੇ ਕਿਹਾ, "ਲੋਕ ਨਿਸ਼ਚਤ ਤੌਰ ਤੇ ਮੈਨੂੰ ਪਛਾਣ ਲੈਂਦੇ ਹਨ । ਮੇਰੇ ਸਰੀਰ ਅਥਲੈਟਿਕ ਹਣ ਕਾਰਨ ਦੂਰ ਤੋਂ ਹੀ ਪਛਾਣਿਆ ਜਾਂਦਾ ਹੈ। ਬਹੁਤ ਸਾਰੇ ਲੋਕ ਮੈਨੂੰ ਪਛਾਣ ਲੈਂਦੇ ਹਨ, ਉਹਨਾਂ ਨਾਲ ਫੋਟੋ ਲੈਣ ਲਈ ਪੁੱਛਦੇ ਹਨ। ਬਹੁਤ ਸਾਰੇ ਲੋਕ ਵੀ ਮੇਰਾ ਨਾਮ ਜਾਣਦੇ ਹਨ।" ਇਹ ਐਥਲੀਟ ਸਿਰਫ 14 ਸਾਲ ਦੀ ਉਮਰ ਤੋਂ ਹੀ ਇਸ ਖੇਡ ਨਾਲ ਜੁੜ ਗਈ ਸੀ ਅਤੇ ਉਦੋਂ ਇਸਦਾ ਵਜ਼ਨ ੬ ਸਟੋਨ ਸੀ ਜੋ ਕਿ ੧੪ ਸਟੋਨ ਹੋ ਚੁੱਕਾ ਹੈ। ਇਸਨੇ ਆਪਣੇ ਨਾਮ ਕਈ ਰਿਕਾਰਡ ਕੀਤੇ ਹਨ।
Natalia Kuznetsova power lifter: ਨਟਾਲੀਆ, ਜਿਸਨੂੰ ਕਿ ਔਰਤਾਂ 'ਚ ਸਭ ਤੋਂ ਵੱਧ ਮਸਕੁਲਰ ਬਾਡੀ ਵਾਲੀ ਕਿਹਾ ਜਾਂਦਾ ਹੈ, ਨੇ ਕਈ ਵਿਸ਼ਵ ਰਿਕਾਰਡ ਆਪਣੇ ਨਾਮ ਕੀਤੇ ਹਨ।
ਨਟਾਲੀਆ ਪੂਰੇ ਦਿਨ 'ਚ ਬਹੁਤ ਵਧੀਆ ਢੰਗ ਨਾਲ ਕਸਰਤ ਕਰਦੀ ਹੈ ਅਤੇ ਆਪਣੇ ਖਾਣ ਪੀਣ ਦਾ ਵੀ ਪੂਰਾ ਧਿਆਨ ਰੱਖਦੀ ਹੈ। ਉਹ ਇਸ ਬਾਰੇ 'ਚ ਸੋਸ਼ਲ ਮੀਡੀਆ 'ਤੇ ਪੋਸਟਾਂ ਪਾਉਂਦੀ ਰਹਿੰਦੀ ਹੈ ਅਤੇ ਉਸਦੇ ਕਈ ਫੈਨ ਵੀ ਬਣ ਚੁੱਕੇ ਹਨ। —PTC News

Top News view more...

Latest News view more...