ਕੌਮੀ ਪੱਧਰ ਦੇ ਮੁੱਕੇਬਾਜ਼ ਗਗਨਦੀਪ ਦੀ ਮੌਤ, ਰਾਤ ਮਿਲੀ ਸੀ ਹਸਪਤਾਲ ‘ਚੋਂ ਛੁੱਟੀ

ਬਠਿੰਡਾ : ਕੌਮੀ ਪੱਧਰ ਦੇ ਮੁੱਕੇਬਾਜ਼ ਗਗਨਦੀਪ ਦੀ ਮੌਤ, ਰਾਤ ਮਿਲੀ ਸੀਹਸਪਤਾਲ 'ਚੋਂ ਛੁੱਟੀ 

ਕੌਮੀ ਪੱਧਰ ਦੇ ਮੁੱਕੇਬਾਜ਼ ਗਗਨਦੀਪ ਦੀ ਮੌਤ, ਰਾਤ ਮਿਲੀ ਸੀ ਹਸਪਤਾਲ ‘ਚੋਂ ਛੁੱਟੀ:ਬਠਿੰਡਾ : ਬਠਿੰਡਾ ‘ਚ ਕੌਮੀ ਪੱਧਰ ਦੇ ਇੱਕ 35 ਸਾਲਾ ਮੁੱਕੇਬਾਜ਼ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਗਗਨਦੀਪ ਸਿੰਘ ਵਜੋਂ ਹੋਈ ਹੈ।

ਬਠਿੰਡਾ : ਕੌਮੀ ਪੱਧਰ ਦੇ ਮੁੱਕੇਬਾਜ਼ ਗਗਨਦੀਪ ਦੀ ਮੌਤ, ਰਾਤ ਮਿਲੀ ਸੀਹਸਪਤਾਲ ‘ਚੋਂ ਛੁੱਟੀ

ਦਰਅਸਲ ‘ਚ ਮੁੱਕੇਬਾਜ਼ ਗਗਨਦੀਪ ਦੀ 10 ਦਿਨ ਪਹਿਲਾਂ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ ਅਤੇ ਉਸ ਦਾ ਬਠਿੰਡਾ ਦੇ ਇੱਕ ਪ੍ਰਾਈਵੇਟ ਹਸਪਤਾਲ ‘ਚ ਇਲਾਜ ਹੋਇਆ ਸੀ।

ਬਠਿੰਡਾ : ਕੌਮੀ ਪੱਧਰ ਦੇ ਮੁੱਕੇਬਾਜ਼ ਗਗਨਦੀਪ ਦੀ ਮੌਤ, ਰਾਤ ਮਿਲੀ ਸੀਹਸਪਤਾਲ ‘ਚੋਂ ਛੁੱਟੀ

ਦੱਸਿਆ ਜਾਂਦਾ ਹੈ ਕਿ ਬੀਤੀ ਰਾਤ ਠੀਕ ਹੋਣ ਕਾਰਨ ਉਸ ਨੂੰ ਹਸਪਤਾਲ ‘ਚੋਂ ਛੁੱਟੀ ਦੇ ਦਿੱਤੀ ਗਈ ਪਰ ਅੱਧੀ ਰਾਤ ਮਗਰੋਂ ਉਸ ਦੀ ਮੌਤ ਹੋ ਗਈ ਹੈ।

ਬਠਿੰਡਾ : ਕੌਮੀ ਪੱਧਰ ਦੇ ਮੁੱਕੇਬਾਜ਼ ਗਗਨਦੀਪ ਦੀ ਮੌਤ, ਰਾਤ ਮਿਲੀ ਸੀਹਸਪਤਾਲ ‘ਚੋਂ ਛੁੱਟੀ

ਫ਼ਿਲਹਾਲ ਅਜੇ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਮੁੱਕੇਬਾਜ਼ ਗਗਨਦੀਪ ਦੀ ਮੌਤ ਕੋਰੋਨਾ ਕਾਰਨ ਹੋਈ ਹੈ ਕਿ ਨਹੀਂ। ਪੁਲਿਸ ਵਲੋਂ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
-PTCNews