Fri, Apr 19, 2024
Whatsapp

ਨਵਾਜ਼ ਸ਼ਰੀਫ ਦੀ ਵਿਗੜੀ ਸਿਹਤ, ਹਸਪਤਾਲ 'ਚ ਦਾਖਲ 

Written by  Joshi -- July 30th 2018 09:26 AM -- Updated: July 30th 2018 09:29 AM
ਨਵਾਜ਼ ਸ਼ਰੀਫ ਦੀ ਵਿਗੜੀ ਸਿਹਤ, ਹਸਪਤਾਲ 'ਚ ਦਾਖਲ 

ਨਵਾਜ਼ ਸ਼ਰੀਫ ਦੀ ਵਿਗੜੀ ਸਿਹਤ, ਹਸਪਤਾਲ 'ਚ ਦਾਖਲ 

ਨਵਾਜ਼ ਸ਼ਰੀਫ ਦੀ ਵਿਗੜੀ ਸਿਹਤ, ਹਸਪਤਾਲ 'ਚ ਦਾਖਲ ਗੁਆਂਢੀ ਦੇਸ਼ ਪਾਕਿਸਤਾਨ ਦੇ ਸਾਬਕਾ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਅੱਜ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਕਿਉਂਕਿ ਰਾਵਲਪਿੰਡੀ ਦੀ ਅਡੀਆਲਾ ਜੇਲ੍ਹ ਵਿਚ ਦਿਲ 'ਚ ਤਕਲੀਫ ਹੋਣ ਕਾਰਨ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ। ਉਨ੍ਹਾਂ ਨੂੰ ਐਤਵਾਰ ਸ਼ਾਮ ਨੂੰ ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਪੀਆਈਐਮਐਸ) ਦੇ ਕਾਰਡੀਆਿਕ ਸੈਂਟਰ 'ਚ ਭਰਤੀ ਕੀਤਾ ਗਿਆ ਸੀ। nawaz shareef hospitalized due to heart troubleਉਨ੍ਹਾਂ ਦੀ ਹਾਲਤ ਨੂੰ ਇਸ ਸਮੇਂ ਸਥਿਰ ਮੰਨਿਆ ਜਾ ਰਿਹਾ ਹੈ, ਇਕ ਹਸਪਤਾਲ ਦੇ ਅਧਿਕਾਰੀ ਨੇ ਕਿਹਾ। ਪਿਛਲੇ ਹਫ਼ਤੇ ਇਹ ਰਿਪੋਰਟ ਮਿਲੀ ਸੀ ਕਿ ਸ਼ਰੀਫ ਇੱਕ ਗੁਰਦਾ ਫੇਲ੍ਹ ਹੋਣ ਦੀ ਕਗਾਰ 'ਤੇ ਹੈ। ਲੰਡਨ ਵਿਚ ਲਗਜ਼ਰੀ ਅਪਾਰਟਮੈਂਟ ਖਰੀਦਣ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਨਵਾਜ਼ ਸ਼ਰੀਫ ੧੦ ਸਾਲ ਲਈ ਸਜ਼ਾ ਯਾਫਤਾ ਹੈ। —PTC News


Top News view more...

Latest News view more...