Fri, Apr 19, 2024
Whatsapp

ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿਦੀਕੀ ਨੂੰ ਲੱਗਾ ਗਹਿਰਾ ਸਦਮਾ , ਭੈਣ ਸ਼ਿਆਮਾ ਤਾਮਸ਼ੀ ਦਾ ਹੋਇਆ ਦਿਹਾਂਤ

Written by  Shanker Badra -- December 08th 2019 04:21 PM -- Updated: December 08th 2019 04:24 PM
ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿਦੀਕੀ ਨੂੰ ਲੱਗਾ ਗਹਿਰਾ ਸਦਮਾ , ਭੈਣ ਸ਼ਿਆਮਾ ਤਾਮਸ਼ੀ ਦਾ ਹੋਇਆ ਦਿਹਾਂਤ

ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿਦੀਕੀ ਨੂੰ ਲੱਗਾ ਗਹਿਰਾ ਸਦਮਾ , ਭੈਣ ਸ਼ਿਆਮਾ ਤਾਮਸ਼ੀ ਦਾ ਹੋਇਆ ਦਿਹਾਂਤ

ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿਦੀਕੀ ਨੂੰ ਲੱਗਾ ਗਹਿਰਾ ਸਦਮਾ , ਭੈਣ ਸ਼ਿਆਮਾ ਤਾਮਸ਼ੀ ਦਾ ਹੋਇਆ ਦਿਹਾਂਤ:ਮੁੰਬਈ : ਬਾਲੀਵੁੱਡਅਦਾਕਾਰ ਨਵਾਜ਼ੂਦੀਨ ਸਿਦੀਕੀ ਨੂੰ ਗਹਿਰਾ ਸਦਮਾ ਲੱਗਾ ਹੈ।ਨਵਾਜ਼ੂਦੀਨ ਸਿੱਦਿਕੀ ਦੀ ਭੈਣ ਸ਼ਿਆਮਾ ਤਾਮਸ਼ੀ ਦਾ ਦਿਹਾਂਤ ਹੋ ਗਿਆ ਹੈ।ਉਹ ਪਿਛਲੇ ਅੱਠ ਸਾਲਾਂ ਤੋਂ ਕੈਂਸਰ ਵਿਰੁੱਧ ਲੜਾਈ ਲੜ ਰਹੀ ਸੀ, ਜਿਸ ਤੋਂ ਬਾਅਦ ਉਸ ਨੇ ਪੁਣੇ ਦੇ ਇੱਕ ਹਸਪਤਾਲ ਵਿੱਚ ਵਿੱਚ ਆਖ਼ਰੀ ਸਾਹ ਲਿਆ ਹੈ। [caption id="attachment_367436" align="aligncenter" width="300"]Nawazuddin Siddiqui sister Death at 26 after 8-year battle with cancer ਬਾਲੀਵੁੱਡਅਦਾਕਾਰ ਨਵਾਜ਼ੂਦੀਨ ਸਿਦੀਕੀ ਨੂੰ ਲੱਗਾ ਗਹਿਰਾ ਸਦਮਾ , ਭੈਣ ਸ਼ਿਆਮਾ ਤਾਮਸ਼ੀ ਦਾ ਹੋਇਆ ਦਿਹਾਂਤ[/caption] ਖ਼ਬਰਾਂ ਅਨੁਸਾਰ ਨਵਾਜ਼ੂਦੀਨ ਸਿੱਦਿਕੀ ਇੱਕ ਸ਼ੂਟ ਲਈ ਅਮਰੀਕਾ ਵਿੱਚ ਹਨ। ਇਹ ਜਾਣਕਾਰੀ ਉਸ ਦੇ ਛੋਟੇ ਭਰਾ ਅਯਾਜ਼ੂਦੀਨ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿ ਨਵਾਜ਼ ਭਾਈ ਅਮਰੀਕਾ ਵਿੱਚ ਭਰਾ ਫੈਜ਼ੂਦੀਨ ਦੇ ਨਾਲ ਹੈ।ਉਸਦਾ ਅੰਤਿਮ ਸਸਕਾਰ ਅੱਜ ਨਵਾਜ਼ੂਦੀਨ ਸਿਦੀਕੀ ਦੇ ਜੱਦੀ ਪਿੰਡ ਉੱਤਰ ਪ੍ਰਦੇਸ਼, ਬੁਧਨਾ ਵਿੱਚ ਹੋਵੇਗਾ। [caption id="attachment_367433" align="aligncenter" width="300"]Nawazuddin Siddiqui sister Death at 26 after 8-year battle with cancer ਬਾਲੀਵੁੱਡਅਦਾਕਾਰ ਨਵਾਜ਼ੂਦੀਨ ਸਿਦੀਕੀ ਨੂੰ ਲੱਗਾ ਗਹਿਰਾ ਸਦਮਾ , ਭੈਣ ਸ਼ਿਆਮਾ ਤਾਮਸ਼ੀ ਦਾ ਹੋਇਆ ਦਿਹਾਂਤ[/caption] ਦੱਸ ਦੇਈਏ ਕਿ ਨਵਾਜ਼ੂਦੀਨ ਦੀ ਭੈਣ ਸ਼ਿਆਮਾ ਨੂੰ 18 ਸਾਲ ਦੀ ਉਮਰ ਤੋਂ ਛਾਤੀ ਦਾ ਕੈਂਸਰ ਸੀ। ਉਹ ਪਿਛਲੇ 8 ਸਾਲਾਂ ਤੋਂ ਇਸ ਨਾਲ ਲੜ ਰਹੀ ਸੀ। ਸ਼ਿਆਮਾ ਦੀ ਅੰਤਿਮ ਵਿਦਾਈ ਉੱਤਰ ਪ੍ਰਦੇਸ਼ ਦੇ ਬੁਧਾਨਾ ਤੋਂ ਹੋਵੇਗੀ। ਨਵਾਜ਼ੂਦੀਨ ਨੇ ਅਕਤੂਬਰ ਵਿੱਚ ਟਵਿੱਟਰ ਜ਼ਰੀਏ ਆਪਣੀ ਭੈਣ ਦੇ ਕੈਂਸਰ ਦੀ ਜਾਣਕਾਰੀ ਦਿੱਤੀ ਸੀ। -PTCNews


Top News view more...

Latest News view more...