Advertisment

ਗ੍ਰਹਿ ਮੰਤਰੀ ਅਮਿਤ ਸ਼ਾਹ ਨਕਸਲੀ ਮੁਕਾਬਲੇ ਤੋਂ ਬਾਅਦ ਅੱਜ ਛੱਤੀਸਗੜ੍ਹ ਦਾ ਕਰਨਗੇ ਦੌਰਾ  

author-image
Shanker Badra
Updated On
New Update
ਗ੍ਰਹਿ ਮੰਤਰੀ ਅਮਿਤ ਸ਼ਾਹ ਨਕਸਲੀ ਮੁਕਾਬਲੇ ਤੋਂ ਬਾਅਦ ਅੱਜ ਛੱਤੀਸਗੜ੍ਹ ਦਾ ਕਰਨਗੇ ਦੌਰਾ  
Advertisment
publive-image ਛੱਤੀਸਗੜ੍ਹ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਉਸ ਜਗ੍ਹਾ ਦਾ ਦੌਰਾ ਕਰਨਗੇ ,ਜਿਥੇ ਨਕਸਲਵਾਦੀਆਂ ਨੇ ਛੱਤੀਸਗੜ੍ਹ ਦੀ ਸੁਕਮਾ-ਬੀਜਾਪੁਰ ਸਰਹੱਦ 'ਤੇ ਸੁਰੱਖਿਆ ਕਰਮਚਾਰੀਆਂ' ਤੇ ਹਮਲਾ ਕੀਤਾ ਸੀ। ਇਸ ਤੋਂ ਬਾਅਦ ਅਮਿਤ ਸ਼ਾਹ ਜ਼ਖਮੀ ਜਵਾਨਾਂ ਨੂੰ ਹਸਪਤਾਲ ਵਿਚ ਮਿਲਣਗੇ। ਪੜ੍ਹੋ ਹੋਰ ਖ਼ਬਰਾਂ :
Advertisment
ਅੱਜ ਦੇਸ਼ ਭਰ ਵਿੱਚ ਕਿਸਾਨਾਂ ਵੱਲੋਂ FCI ਦੇ ਸਾਰੇ ਦਫਤਰਾਂ ਦਾ ਕੀਤਾ ਜਾਵੇਗਾ ਘਿਰਾਓ    Naxal attack : Amit Shah to visit Chhattisgarh, hold high-level meet ਗ੍ਰਹਿ ਮੰਤਰੀ ਅਮਿਤ ਸ਼ਾਹ ਨਕਸਲਵਾਦੀ ਮੁਕਾਬਲੇ ਤੋਂ ਬਾਅਦ ਅੱਜ ਛੱਤੀਸਗੜ੍ਹ ਦਾ ਕਰਨਗੇ ਦੌਰਾ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲੇ ਦੇ ਤਰੈਮ ਥਾਣਾ ਖੇਤਰ ਦੇ ਸੰਘਣੇ ਜੰਗਲ ਵਿਚ ਮਾਓਵਾਦੀਆਂ ਨਾਲ ਹੋਈ ਮੁਠਭੇੜ ਵਿੱਚ ਮਰਨ ਵਾਲੇ ਜਵਾਨਾਂ ਦੀ ਗਿਣਤੀ 22 ਹੋ ਗਈ ਹੈ ਅਤੇ 31 ਜ਼ਖਮੀ ਹੋ ਗਏ। ਨਕਸਲ ਅਪਰੇਸ਼ਨ ਦੇ ਡੀਜੀ ਅਸ਼ੋਕ ਜੁਨੇਜਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਜਦਕਿ ਇੱਕ ਜਵਾਨ ਮੁਕਾਬਲੇ ਤੋਂ ਬਾਅਦ ਲਾਪਤਾ ਹੈ। Naxal attack : Amit Shah to visit Chhattisgarh, hold high-level meet ਗ੍ਰਹਿ ਮੰਤਰੀ ਅਮਿਤ ਸ਼ਾਹ ਨਕਸਲਵਾਦੀ ਮੁਕਾਬਲੇ ਤੋਂ ਬਾਅਦ ਅੱਜ ਛੱਤੀਸਗੜ੍ਹ ਦਾ ਕਰਨਗੇ ਦੌਰਾ ਫਿਲਹਾਲ ਜ਼ਖਮੀ ਸੈਨਿਕਾਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਇੰਸਪੈਕਟਰ ਜਨਰਲ ਨੇ ਦੱਸਿਆ ਕਿ ਨਕਸਲੀਆਂ ਨੂੰ ਮੁਕਾਬਲੇ ਦੌਰਾਨ ਸੁਰੱਖਿਆ ਫੋਰਸ ਨੇ ਭਾਰੀ ਨੁਕਸਾਨ ਪਹੁੰਚਾਇਆ ਹੈ। ਇਕ ਮਾਓਵਾਦੀ ਕਮਾਂਡਰ ਦੀ ਲਾਸ਼ ਇੰਸਾਸ ਰਾਈਫਲ ਦੇ ਨਾਲ ਬਰਾਮਦ ਕੀਤੀ ਗਈ, ਜਿਸਦੀ ਪਛਾਣ ਮਦਾਵੀ ਵੈਨੋਜਾ ਵਜੋਂ ਹੋਈ ਹੈ। Naxal attack : Amit Shah to visit Chhattisgarh, hold high-level meet ਗ੍ਰਹਿ ਮੰਤਰੀ ਅਮਿਤ ਸ਼ਾਹ ਨਕਸਲੀ ਮੁਕਾਬਲੇ ਤੋਂ ਬਾਅਦ ਅੱਜ ਛੱਤੀਸਗੜ੍ਹ ਦਾ ਕਰਨਗੇ ਦੌਰਾ ਇਸ ਘਟਨਾ ਨੂੰ 400 ਤੋਂ ਵੱਧ ਨਕਸਲਵਾਦੀਆਂ ਨੇ ਅੰਜਾਮ ਦਿੱਤਾ ਸੀ। ਉਸ ਸਮੇਂ ਤੋਂ ਛੱਤੀਸਗੜ੍ਹ ਸਮੇਤ ਪੂਰੇ ਦੇਸ਼ ਵਿਚ ਹਫੜਾ-ਦਫੜੀ ਮਚ ਗਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮਾਓਵਾਦੀ ਹਮਲੇ 'ਤੇ ਤੁਰੰਤ ਪ੍ਰਤੀਕਿਰਿਆ ਦੇਣ ਤੋਂ ਬਾਅਦ ਅੱਜ ਜਗਦਲਪੁਰ, ਬੀਜਾਪੁਰ ਅਤੇ ਰਾਏਪੁਰ ਦਾ ਦੌਰਾ ਕਰਨਗੇ। -PTCNews publive-image-
amit-shah chhattisgarh naxal-attack high-level-meet chhattisgarh-naxal-attack
Advertisment

Stay updated with the latest news headlines.

Follow us:
Advertisment