Advertisment

ਨੇਹਾ ਕੱਕੜ ਤੇ ਰੋਹਨਪ੍ਰੀਤ ਦੇ ਵਿਆਹ ਦੀ ਤਰੀਕ ਤੈਅ!ਸਾਹਮਣੇ ਆਇਆ ਵਿਆਹ ਦਾ ਕਾਰਡ

author-image
Jagroop Kaur
New Update
ਨੇਹਾ ਕੱਕੜ ਤੇ ਰੋਹਨਪ੍ਰੀਤ ਦੇ ਵਿਆਹ ਦੀ ਤਰੀਕ ਤੈਅ!ਸਾਹਮਣੇ ਆਇਆ ਵਿਆਹ ਦਾ ਕਾਰਡ
Advertisment
ਟੀਵੀ ਦੇ ਸੰਗੀਤਕ ਰਿਆਲਟੀ ਸ਼ੋਅ ਇੰਡੀਅਨ ਆਈਡਲ ਤੋਂ ਗਾਇਕੀ ਦੇ ਖ਼ੇਤਰ 'ਚ ਮਸ਼ਹੂਰ ਹੋਈ ਨੇਹਾ ਕੱਕੜ ਮਿਹਨਤ ਭਰੀ ਜ਼ਿੰਦਗੀ ਤੋਂ ਬਾਅਦ ਅੱਜ ਹਰ ਇਕ ਦੇ ਦਿਲ 'ਤੇ ਰਾਜ ਕਰ ਰਹੀ ਹੈ।ਹੁਣ ਉਹਨਾਂ ਦੇ ਦਿਲ 'ਤੇ ਰਾਜ ਕੀਤਾ ਹੈ ਨੌਜਵਾਨ ਗਾਇਕ ਰੋਹਨਪ੍ਰੀਤ ਨੇ। ਜਿਸ ਦੇ ਨਾਲ ਊਨਾ ਦੇ ਵਿਆਹ ਦੇ ਚਰਚੇ ਪਿਛਲੇ ਲੰਬੇ ਸਮੇਂ ਤੋਂ ਚਲ ਰਹੇ ਹਨ, ਅਤੇ ਹੁਣ ਸਾਹਮਣੇ ਆਏ ਵਿਆਹ ਦੇ ਕਾਰਡ 'ਚ ਸਾਫ ਵੀ ਹੋ ਗਿਆ ਹੈ|publive-image neha kakkar wedding cardਨੇਹਾ ਕੱਕੜ ਬਹੁਤ ਜਲਦ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ। ਜੀ ਹਾਂ ਇਸ ਵੇਲੇ ਸੋਸ਼ਲ ਮੀਡੀਆ 'ਤੇ ਨੇਹੁ ਦਾ ਵਿਆਹ ਕਰਕੇ ਹੈਸ਼ ਟੈਗ ਚਲ ਰਹੇ ਹਨ ਅਤੇ ਕਾਰਡ ਦੇ ਸਾਹਮਣੇ ਆਉਣ ਤੇ ਵਿਆਹ ਦੀ ਤਰੀਕ ਅਤੇ ਜਗ੍ਹਾ ਵੀ ਸਾਫ ਹੋ ਗਈ ਹੈ। ਵਿਆਹ ਦੇ ਕਾਰਡ ਮੁਤਾਬਿਕ ਰੋਹਨਪ੍ਰੀਤ ਨਾਲ ਨੇਹਾ ਦਾ ਵਿਆਹ 26 ਅਕਤੂਬਰ ਨੂੰ ਚੰਡੀਗੜ੍ਹ -ਮੋਹਾਲੀ 'ਚ ਹੋਵੇਗਾ। Congratulations #nehakakkar & #rohanpreetsingh Follow @gossipgiriblogs for more recent updates . . . . . . . . . . . #nehupreet #nehudavyah #wedding #marriage #invitation #bollywood #pollywood #instantpollywood #instapollywood #instantbollywood #instabollywood #viralbhayani #saragurpal #viralbhayani8 #nikkitamboli #viralbhayani #bollywoodpap #airportdiaries #mumbai #bollywood #pollywood #instantpollywood #instapollywood #pollywoodteam #teampollywood #jassiegill #sidhumoosewala #karanaujla #bigboss #bigboss14 #salmankhan #himanshikhurana #shehnaazgill ਕਾਰਡ ਦੇ ਮੁਤਾਬਿਕ ਰੋਹਨਪ੍ਰੀਤ ਤੇ ਨੇਹਾ ਕੱਕੜ ਦਾ ਵਿਆਹ 'ਦਿ ਅਮਲਤਾਸ' ਮੋਹਾਲੀ, ਪੰਜਾਬ 'ਚ ਹੋਵੇਗਾ, ਜੋ ਕਿ ਚੰਡੀਗੜ੍ਹ ਏਅਰਪੋਰਟ ਤੋਂ ਕੁਝ ਹੀ ਦੂਰੀ 'ਤੇ ਸਥਿਤ ਹੈ। ਹਾਲਾਂਕਿ ਨੇਹਾ ਕੱਕੜ ਤੇ ਰੋਹਨਪ੍ਰੀਤ ਵੱਲੋਂ ਇਸ ਤਰ੍ਹਾਂ ਦਾ ਕੋਈ ਵੀ ਕਾਰਡ ਸ਼ੇਅਰ ਨਹੀਂ ਕੀਤਾ ਗਿਆ | ਸੂਤਰਾਂ ਦੀ ਮੰਨੀਏ ਤਾਂ ਨੇਹਾ ਦਾ ਪਰਿਵਾਰ ਰਿਸ਼ੀਕੇਸ਼ ਤੋਂ ਗੰਗਾ ਜਲ ਲੈ ਕੇ ਅਇਆ ਹੈ, ਜਿਸ ਨਾਲ ਨੇਹਾ ਕੱਕੜ ਨੂੰ ਮਹਿੰਦੀ ਸੈਰੇਮਨੀ 'ਤੇ ਇਸ਼ਨਾਨ ਕਰਵਾਇਆ ਜਾਵੇਗਾ। We Look Good Together!!!!! ♥️ Don’t we? Touchwood 😇🙏🏼 Meet #NehuPreet from #NehuDaVyah 🥰 @nehakakkar Babuuuuu 😍👰🏻 ਦੱਸਣਯੋਗ ਹੈ ਅੱਜ ਨੇਹਾ ਕੱਕੜ ਬਚਪਨ ਤੋਂ ਹੀ ਗਾ ਰਹੀ ਹੈ ਉਹ ਪਹਿਲਾਂ ਜਗਰਾਤਿਆਂ 'ਚ ਗਾਉਂਦੀ ਸੀ। ਉਨ੍ਹਾਂ ਨੇ ਸਕੂਲ ਸਮੇਂ ਦੌਰਾਨ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੀ ਭੈਣ ਸੋਨੂੰ ਅਤੇ ਉਨ੍ਹਾਂ ਭਰਾ ਵੀ ਜਗਰਾਤਿਆਂ 'ਚ ਗਾਉਂਦੇ ਸਨ ਪਰ ਨੇਹਾ ਨੂੰ ਅਸਲ ਪਹਿਚਾਣ ਮਿਲੀ ਇੰਡੀਅਨ ਆਈਡਲ ਤੋਂ ਬਾਅਦ ਮਿਲੀ। ਜਿਸ ਤੋਂ ਬਾਅਦ ਉਨਾਂ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ |-
neha-kakkars-wedding-card-goes-viral nehukishadi nehakakkar-rohanpreet-wedding-date wedding-card-leaked
Advertisment

Stay updated with the latest news headlines.

Follow us:
Advertisment