ਨੇਪਾਲ : ਯਾਤਰੀਆਂ ਨਾਲ ਭਰੀ ਬੱਸ ਨਦੀ ‘ਚ ਡਿੱਗੀ , ਤਿੰਨ ਲੋਕਾਂ ਦੀ ਮੌਤ, 23 ਲਾਪਤਾ

Nepal Bus Accident: Several Casualties Feared After Bus Falls Into Trishul River
ਨੇਪਾਲ : ਯਾਤਰੀਆਂ ਨਾਲ ਭਰੀ ਬੱਸ ਨਦੀ 'ਚ ਡਿੱਗੀ , ਤਿੰਨ ਲੋਕਾਂ ਦੀ ਮੌਤ, 23 ਲਾਪਤਾ

ਨੇਪਾਲ : ਯਾਤਰੀਆਂ ਨਾਲ ਭਰੀ ਬੱਸ ਨਦੀ ‘ਚ ਡਿੱਗੀ , ਤਿੰਨ ਲੋਕਾਂ ਦੀ ਮੌਤ, 23 ਲਾਪਤਾ:ਕਾਠਮੰਡੂ : ਨੇਪਾਲ ਦੇ ਧਾਦਿੰਗ ਜ਼ਿਲ੍ਹੇ ‘ਚ ਅੱਜ ਯਾਤਰੀਆਂ ਨਾਲ ਭਰੀ ਇੱਕ ਬੱਸ ਨਦੀ ‘ਚ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ 16 ਜ਼ਖਮੀ ਹੋਏ ਹਨ।

Nepal Bus Accident: Several Casualties Feared After Bus Falls Into Trishul River

ਨੇਪਾਲ : ਯਾਤਰੀਆਂ ਨਾਲ ਭਰੀ ਬੱਸ ਨਦੀ ‘ਚ ਡਿੱਗੀ , ਤਿੰਨ ਲੋਕਾਂ ਦੀ ਮੌਤ, 23 ਲਾਪਤਾ

ਮਿਲੀ ਜਾਣਕਾਰੀ ਮੁਤਾਬਕ ਇਸ ਦੇ ਨਾਲ ਹੀ 23 ਲੋਕਾਂ ਦੇ ਲਾਪਤਾ ਹੋਣ ਦੀ ਵੀ ਖ਼ਬਰ ਹੈ।

Nepal Bus Accident: Several Casualties Feared After Bus Falls Into Trishul River

ਨੇਪਾਲ : ਯਾਤਰੀਆਂ ਨਾਲ ਭਰੀ ਬੱਸ ਨਦੀ ‘ਚ ਡਿੱਗੀ , ਤਿੰਨ ਲੋਕਾਂ ਦੀ ਮੌਤ, 23 ਲਾਪਤਾ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਹਲਕਾ ਦਾਖਾ ਤੋਂ ਵਿਧਾਇਕ ਐਚ.ਐਸ.ਫੂਲਕਾ ਦਾ ਅਸਤੀਫ਼ਾ ਹੋਇਆ ਪ੍ਰਵਾਨ , ਸਪੀਕਰ ਨੇ ਲਗਾਈ ਮੋਹਰ

ਇਸ ਹਾਦਸੇ ਤੋਂ ਬਾਅਦ ਤਲਾਸ਼ੀ ਅਤੇ ਬਚਾਅ ਮੁਹਿੰਮ ਜਾਰੀ ਹਨ ਅਤੇ ਲਾਪਤਾ ਹੋਏ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।
-PTCNews