ਮੁੱਖ ਖਬਰਾਂ

ਨੇਪਾਲ 'ਚ ਤੂਫ਼ਾਨ ਨੇ ਮਚਾਈ ਤਬਾਹੀ, ਹੁਣ ਤੱਕ 27 ਦੀ ਮੌਤ, 400 ਗੰਭੀਰ ਜ਼ਖਮੀ

By Jashan A -- April 01, 2019 8:35 am -- Updated:April 01, 2019 8:39 am

ਨੇਪਾਲ 'ਚ ਤੂਫ਼ਾਨ ਨੇ ਮਚਾਈ ਤਬਾਹੀ, ਹੁਣ ਤੱਕ 27 ਦੀ ਮੌਤ, 400 ਗੰਭੀਰ ਜ਼ਖਮੀ,ਨਵੀਂ ਦਿੱਲੀ: ਭਾਰੀ ਬਾਰਿਸ਼ ਅਤੇ ਭਿਆਨਕ ਤੂਫ਼ਾਨ ਨੇ ਪੂਰੇ ਨੇਪਾਲ 'ਚ ਤਬਾਹੀ ਮਚਾ ਰੱਖੀ ਹੈ।ਜਿਸ ਕਾਰਨ ਹੁਣ ਤੱਕ 27 ਲੋਕਾਂ ਦੀ ਮੌਤ ਹੋ ਗਈ ਅਤੇ 400 ਲੋਕ ਗੰਭੀਰ ਜ਼ਖਮੀ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ।

ਨੇਪਾਲ ਦੇ ਇੱਕ ਮੀਡੀਆ ਹਾਊਸ ਦੇ ਮੁਤਾਬਕ ਤੂਫ਼ਾਨ ਦੱਖਣੀ ਜ਼ਿਲ੍ਹੇ ਬਾਰਾ ਅਤੇ ਪਾਸ ਦੇ ਪਰਸਾ 'ਚ ਸ਼ਾਮ ਦੇ ਸਮੇਂ ਸਥਾਨਕ ਲੋਕਾਂ 'ਤੇ ਆਫ਼ਤ ਬਣ ਕੇ ਸ੍ਹਾਮਣੇ ਆਇਆ।

ਹੋਰ ਪੜ੍ਹੋ:ਮਹਾਰਾਸ਼ਟਰ ‘ਚ ਬੱਸ ਹੋਈ ਹਾਦਸਾਗ੍ਰਸਤ, 6 ਲੋਕਾਂ ਦੀ ਮੌਤ, 45 ਜ਼ਖਮੀ

ਉਥੇ ਹੀ ਇਸ ਬਾਰੇ ਵਿੱਚ ਜਿਲਾ ਪੁਲਿਸ ਦਫ਼ਤਰ ਦੇ ਅਧਿਕਾਰੀ ਨੇ ਦੱਸਿਆ ਕਿ ਨੇਪਾਲ 'ਚ ਇਸ ਤਰ੍ਹਾਂ ਅਚਾਨਕ ਆਏ ਤੂਫਾਨ ਵਿੱਚ ਜ਼ਖਮੀਆਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ।

-PTC News

 

  • Share