Advertisment

ਨਿਊ ਕੈਲੇਡੋਨੀਆ 'ਚ ਆਇਆ ਜ਼ਬਰਦਸਤ ਭੂਚਾਲ ,ਸੁਨਾਮੀ ਨੂੰ ਲੈ ਕੇ ਜਾਰੀ ਕੀਤਾ ਅਲਰਟ

author-image
Shanker Badra
Updated On
New Update
ਨਿਊ ਕੈਲੇਡੋਨੀਆ 'ਚ ਆਇਆ ਜ਼ਬਰਦਸਤ ਭੂਚਾਲ ,ਸੁਨਾਮੀ ਨੂੰ ਲੈ ਕੇ ਜਾਰੀ ਕੀਤਾ ਅਲਰਟ
Advertisment
ਨਿਊ ਕੈਲੇਡੋਨੀਆ 'ਚ ਆਇਆ ਜ਼ਬਰਦਸਤ ਭੂਚਾਲ ,ਸੁਨਾਮੀ ਨੂੰ ਲੈ ਕੇ ਜਾਰੀ ਕੀਤਾ ਅਲਰਟ:ਸਿਡਨੀ : ਨਿਊ ਕੈਲੇਡੋਨੀਆ 'ਚ ਅੱਜ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। New Caledonia 7.6 magnitude earthquake after Tsunami warning

ਨਿਊ ਕੈਲੇਡੋਨੀਆ 'ਚ ਆਇਆ ਜ਼ਬਰਦਸਤ ਭੂਚਾਲ , ਸੁਨਾਮੀ ਨੂੰ ਲੈ ਕੇ ਜਾਰੀ ਕੀਤਾ ਅਲਰਟ ਜਾਣਕਾਰੀ ਅਨੁਸਾਰ ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 7.6 ਮਾਪੀ ਗਈ ਹੈ।ਇਸ ਤੋਂ ਬਾਅਦ ਨਿਊ ਕੈਲੇਡੋਨੀਆ 'ਚ ਸੁਨਾਮੀ ਸਬੰਧੀ ਅਲਰਟ ਜਾਰੀ ਕੀਤਾ ਗਿਆ ਹੈ। New Caledonia 7.6 magnitude earthquake after Tsunami warning

ਨਿਊ ਕੈਲੇਡੋਨੀਆ 'ਚ ਆਇਆ ਜ਼ਬਰਦਸਤ ਭੂਚਾਲ , ਸੁਨਾਮੀ ਨੂੰ ਲੈ ਕੇ ਜਾਰੀ ਕੀਤਾ ਅਲਰਟ ਅਮਰੀਕੀ ਭੂ-ਵਿਗਿਆਨ ਸਰਵੇਖਣ ਅਨੁਸਾਰ ਭੂਚਾਲ ਨੇ 10 ਕਿਲੋਮੀਟਰ ਦੀ ਡੂੰਘਾਈ 'ਤੇ ਨਿਊ ਕੇਲੇਡੋਨੀਆ ਦੇ ਟੈਡੀਨ ਤੋਂ 168 ਕਿਲੋਮੀਟਰ ਪੂਰਬ ਵੱਲ ਮਾਰ ਕੀਤੀ ਹੈ। New Caledonia 7.6 magnitude earthquake after Tsunami warning

ਨਿਊ ਕੈਲੇਡੋਨੀਆ 'ਚ ਆਇਆ ਜ਼ਬਰਦਸਤ ਭੂਚਾਲ , ਸੁਨਾਮੀ ਨੂੰ ਲੈ ਕੇ ਜਾਰੀ ਕੀਤਾ ਅਲਰਟ ਇਸ ਸਬੰਧੀ ਚਿਤਾਵਨੀ ਕੇਂਦਰ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਨਿਊ ਕੈਲੇਡੋਨੀਆ ਦੇ ਪੂਰਬੀ ਤੱਟ ਨਾਲ ਲੱਗਦੇ ਲੋਇਲਟੀ ਟਾਪੂ ਤੋਂ ਕਰੀਬ 155 ਕਿਲੋਮੀਟਰ ਦੂਰ ਸਮੁੰਦਰ ਤੋਂ ਸਿਰਫ਼ 10 ਕਿਲੋਮੀਟਰ ਦੀ ਡੂੰਘਾਈ 'ਤੇ ਸੀ।ਉਨ੍ਹਾਂ ਨੇ ਚਿਤਾਵਨੀ 'ਚ ਕਿਹਾ ਹੈ ਕਿ ਇਸ ਭੂਚਾਲ ਕਾਰਨ ਨਿਊ ਕੈਲੇਡੋਨੀਆ ਅਤੇ ਵਾਨੂਆਤੂ ਤੱਟ ਦੇ ਕੋਲ ਖ਼ਤਰਨਾਕ ਸੁਨਾਮੀ ਦੀਆਂ ਲਹਿਰਾਂ ਆ ਸਕਦੀਆਂ ਹਨ। -PTCNews-
latest-news earthquake-news india-latest-news news-in-punjabi news-in-punjab new-caledonia-news
Advertisment

Stay updated with the latest news headlines.

Follow us:
Advertisment