Thu, Apr 18, 2024
Whatsapp

ਇੱਕ ਵਾਰ ਫਿਰ ਵਧੀਆਂ ਡੀਜ਼ਲ ਦੀਆਂ ਕੀਮਤਾਂ, ਪੈਟਰੋਲ ਸਥਿਰ, ਜਾਣੋ ਅੱਜ ਦੇ ਰੇਟ

Written by  Jashan A -- April 06th 2019 01:45 PM
ਇੱਕ ਵਾਰ ਫਿਰ ਵਧੀਆਂ ਡੀਜ਼ਲ ਦੀਆਂ ਕੀਮਤਾਂ, ਪੈਟਰੋਲ ਸਥਿਰ, ਜਾਣੋ ਅੱਜ ਦੇ ਰੇਟ

ਇੱਕ ਵਾਰ ਫਿਰ ਵਧੀਆਂ ਡੀਜ਼ਲ ਦੀਆਂ ਕੀਮਤਾਂ, ਪੈਟਰੋਲ ਸਥਿਰ, ਜਾਣੋ ਅੱਜ ਦੇ ਰੇਟ

ਇੱਕ ਵਾਰ ਫਿਰ ਵਧੀਆਂ ਡੀਜ਼ਲ ਦੀਆਂ ਕੀਮਤਾਂ, ਪੈਟਰੋਲ ਸਥਿਰ, ਜਾਣੋ ਅੱਜ ਦੇ ਰੇਟ,ਨਵੀਂ ਦਿੱਲੀ: ਲਗਾਤਾਰ ਵਧ ਰਹੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੇ ਲੋਕਾਂ ਦਾ ਜਿਉਣਾ ਮੁਹਾਲ ਕਰ ਰੱਖਿਆ ਹੋਇਆ ਹੈ। ਅੱਜ ਵੀ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਦਰਜ ਕੀਤਾ ਗਿਆ ਹੈ। ਡੀਜ਼ਲ ਦੀ ਕੀਮਤ 5 ਪੈਸੇ ਵਧੀ ਹੈ। [caption id="attachment_279200" align="aligncenter" width="300"]diesel ਇੱਕ ਵਾਰ ਫਿਰ ਵਧੀਆਂ ਡੀਜ਼ਲ ਦੀਆਂ ਕੀਮਤਾਂ, ਪੈਟਰੋਲ ਸਥਿਰ, ਜਾਣੋ ਅੱਜ ਦੇ ਰੇਟ[/caption] ਦਿੱਲੀ 'ਚ ਪੈਟਰੋਲ ਦੀ ਕੀਮਤ 72.91 ਅਤੇ ਡੀਜ਼ਲ 66.19 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਇਸ ਦੇ ਨਾਲ ਹੀ ਕੋਲਕਾਤਾ 'ਚ ਪੈਟਰੋਲ ਦੀ ਕੀਮਤ 74.93 ਪ੍ਰਤੀ ਲੀਟਰ ਵਿਕ ਰਿਹਾ ਹੈ। ਮੁੰਬਈ 'ਚ ਪੈਟਰੋਲ 78.48 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 69.27 ਰੁਪਏ ਪ੍ਰਤੀ ਲੀਟਰ ਹੈ। ਹੋਰ ਪੜ੍ਹੋ: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਹੋਇਆ ਵਾਧਾ ,ਜਾਣੋਂ ਅੱਜ ਦਾ ਰੇਟ [caption id="attachment_279202" align="aligncenter" width="300"]diesel ਇੱਕ ਵਾਰ ਫਿਰ ਵਧੀਆਂ ਡੀਜ਼ਲ ਦੀਆਂ ਕੀਮਤਾਂ, ਪੈਟਰੋਲ ਸਥਿਰ, ਜਾਣੋ ਅੱਜ ਦੇ ਰੇਟ[/caption] ਅੱਜ ਪੰਜਾਬ ਦੇ ਜਲੰਧਰ ਦੀ ਗੱਲ ਕਰੀਏ ਤਾਂ ਇਥੇ ਪੈਟਰੋਲ ਦੀ ਕੀਮਤ 72.73 ਅਤੇ ਡੀਜ਼ਲ 65.07 ਰੁਪਏ ਪ੍ਰਤੀ ਲੀਟਰ ਹੋ ਗਈ ਹੈ। [caption id="attachment_279201" align="aligncenter" width="300"]diesel ਇੱਕ ਵਾਰ ਫਿਰ ਵਧੀਆਂ ਡੀਜ਼ਲ ਦੀਆਂ ਕੀਮਤਾਂ, ਪੈਟਰੋਲ ਸਥਿਰ, ਜਾਣੋ ਅੱਜ ਦੇ ਰੇਟ[/caption] ਅੰਮ੍ਰਿਤਸਰ 'ਚ 73.31 ਅਤੇ 65.50, ਪਟਿਆਲਾ 'ਚ 73.11 ਅਤੇ 65.41, ਚੰਡੀਗੜ੍ਹ 'ਚ 68.90 ਅਤੇ 63.00 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। -PTC News


Top News view more...

Latest News view more...