Thu, Apr 25, 2024
Whatsapp

ਘਰ ਦੇ ਬਾਹਰ ਲਗਾਉਣਾ ਚਾਹੁੰਦਾ ਸੀ ਰੇਹੜੀ, ਮਾਲਕ ਵੱਲੋਂ ਮਨ੍ਹਾ ਕਰਨ 'ਤੇ ਕੀਤਾ ਇਹ ਘਿਨੌਣਾ ਕੰਮ!!

Written by  Jashan A -- November 18th 2018 12:33 PM -- Updated: November 18th 2018 03:14 PM
ਘਰ ਦੇ ਬਾਹਰ ਲਗਾਉਣਾ ਚਾਹੁੰਦਾ ਸੀ ਰੇਹੜੀ, ਮਾਲਕ ਵੱਲੋਂ ਮਨ੍ਹਾ ਕਰਨ 'ਤੇ ਕੀਤਾ ਇਹ ਘਿਨੌਣਾ ਕੰਮ!!

ਘਰ ਦੇ ਬਾਹਰ ਲਗਾਉਣਾ ਚਾਹੁੰਦਾ ਸੀ ਰੇਹੜੀ, ਮਾਲਕ ਵੱਲੋਂ ਮਨ੍ਹਾ ਕਰਨ 'ਤੇ ਕੀਤਾ ਇਹ ਘਿਨੌਣਾ ਕੰਮ!!

ਘਰ ਦੇ ਬਾਹਰ ਲਗਾਉਣਾ ਚਾਹੁੰਦਾ ਸੀ ਰੇਹੜੀ, ਮਲਿਕ ਵੱਲੋਂ ਮਨ੍ਹਾ ਕਰਨ 'ਤੇ ਕੀਤਾ ਇਹ ਘਿਨੌਣਾ ਕੰਮ!!,ਨਵੀਂ ਦਿੱਲੀ: ਨਵੀਂ ਦਿੱਲੀ ਦੇ ਰਘੁਵੀਰ ਨਗਰ ਵਿੱਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀ ਵੀ ਹੈਰਾਨ ਹੋ ਜਾਓਗੇ। ਰਘੁਵੀਰ ਨਗਰ 'ਚ ਇੱਕ ਵਿਅਕਤੀ ਦੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ।ਮ੍ਰਿਤਕ ਦੀ ਪਹਿਚਾਣ ਮਦਨ ਗੋਪਾਲ ਉਰਫ ਰਾਵਣ ਦੇ ਰੂਪ ਵਿੱਚ ਹੋਈ ਹੈ। ਇਹ ਵਾਰਦਾਤ ਸਿਰਫ ਘਰ ਦੇ ਬਾਹਰ ਰੇਹੜੀ ਖੜੀ ਕਰਨ ਤੋਂ ਮਨਾ ਕਰਨ 'ਤੇ ਵਾਪਰੀ। ਆਰੋਪੀ ਸਬਜੀ ਵੇਚਦਾ ਹੈ, ਜਿਸ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ। ਇਸਘਟਨਾ ਦਾ ਪਤਾ ਚਲਦੇ ਹੀ ਸਥਾਨਕ ਪੁਲਿਸ ਮੌਕੇ ਉੱਤੇ ਪਹੁੰਚੀ। ਪੁਲਿਸ ਨੇ ਜਖ਼ਮੀ ਜਵਾਨ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ਵਿੱਚ ਭਰਤੀ ਕਰਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮੋਇਆ ਘੋਸ਼ਿਤ ਕਰ ਦਿੱਤਾ। ਮ੍ਰਿਤਕ ਦੀ ਭੈਣ ਦੇ ਬਿਆਨ 'ਤੇ ਪੁਲਿਸ ਨੇ ਹੱਤਿਆ ਦਾ ਮਾਮਲਾ ਦਰਜ ਕਰ ਆਰੋਪੀ ਨੂੰ ਗਿਰਫਤਾਰ ਕਰ ਲਿਆ ਹੈ। ਹੋਰ ਪੜ੍ਹੋ: ਅਧਿਆਪਕਾਂ ਦਾ ਸਰਕਾਰ ਖਿਲਾਫ ਹੱਲਾ ਬੋਲ, ਅੱਜ ਸਿੱਖਿਆ ਮੰਤਰੀ ਦੀ ਕੋਠੀ ਦਾ ਕੀਤਾ ਜਾਵੇਗਾ ਘਿਰਾਓ ਪੁਲਿਸ ਦੇ ਅਨੁਸਾਰ, ਗੋਪਾਲ ਆਪਣੇ ਦੋ ਭਰਾਵਾਂ ਰਾਹੁਲ ਅਤੇ ਜੋਤੀ ਦੇ ਨਾਲ ਰਘੁਵੀਰ ਨਗਰ ਵਿੱਚ ਰਹਿੰਦੇ ਸਨ। ਉਹ ਨਿਜੀ ਕੰਪਨੀ ਵਿੱਚ ਜਾਬ ਕਰਦੇ ਸਨ। ਗੋਪਾਲ ਦੀ ਭੈਣ ਜੋਤੀ ਨੇ ਪੁਲਿਸ ਨੂੰ ਦੱਸਿਆ ਕਿ ਘਰ ਦੇ ਅੱਗੇ ਹੰਗਾਮੇ ਦੀ ਅਵਾਜ ਸੁਣ ਕੇ ਉਹ ਬਾਲਕਨੀ ਉੱਤੇ ਆਈ। ਉਨ੍ਹਾਂ ਨੇ ਵੇਖਿਆ ਕਿ ਉਸ ਦੇ ਭਾਈ ਮਦਨ ਗੋਪਾਲ ਦਾ ਘਰ ਦੇ ਬਾਹਰ ਸਬਜੀ ਦੀ ਰੇਹੜੀ ਲਗਾਉਣ ਵਾਲੇ ਨਾਲ ਲੜਾਈ ਹੋ ਰਹੀ ਹੈ। ਲੜਾਈ ਦੇ ਦੌਰਾਨ ਹੀ ਸਬਜ਼ੀ ਵਾਲੇ ਨੇ ਨੇ ਮਦਨ ਗੋਪਾਲ ਦੇ ਚਾਕੂ ਮਾਰ ਦਿੱਤਾ। —PTC News


Top News view more...

Latest News view more...