Wed, Apr 24, 2024
Whatsapp

ਦਿੱਲੀ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 50 ਯਾਤਰੀ ਜ਼ਖਮੀ

Written by  Joshi -- October 17th 2018 10:29 AM
ਦਿੱਲੀ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 50 ਯਾਤਰੀ ਜ਼ਖਮੀ

ਦਿੱਲੀ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 50 ਯਾਤਰੀ ਜ਼ਖਮੀ

ਦਿੱਲੀ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 50 ਯਾਤਰੀ ਜ਼ਖਮੀ, ਨਵੀਂ ਦਿੱਲੀ: ਦਿੱਲੀ ਵਿੱਚ ਸਵੇਰੇ - ਸਵੇਰੇ ਮੁਸਾਫਰਾਂ ਨਾਲ ਖਚਾਖਚ ਭਰੀ ਇੱਕ ਬੱਸ ਦੁਰਘਟਨਾਗ੍ਰਸਤ ਹੋ ਗਈ।ਸੂਤਰਾਂ ਅਨੁਸਾਰ ਬੱਸ ਦੀ ਡੰਪਰ ਨਾਲ ਟੱਕਰ ਹੋਣ ਦੇ ਕਾਰਨ ਪਲਟ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਬੱਸ ਵਿੱਚ ਲਗਭਗ 50 ਯਾਤਰੀ ਜ਼ਖਮੀ ਹੋ ਗਏ। ਇਹਨਾਂ ਵਿੱਚ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਉਸ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਦੇ ਇਲਾਵਾ ਛੇ ਹੋਰ ਲੋਕਾਂ ਨੂੰ ਗੰਭੀਰ ਜਖ਼ਮੀਆਂ ਨੂੰ ਵੀ ਨੇੜੇ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ। ਹੋਰ ਪੜ੍ਹੋ: ਅਕਾਲੀ ਦਲ ਦੇ ਸਾਰੇ 13 ਉਮੀਦਵਾਰਾਂ ਦੇ ਘਰਾਂ ‘ਚ ਪੁਲਿਸ ਵੱਲੋਂ ਛਾਪੇਮਾਰੀ ਤੁਹਾਨੂੰ ਦੱਸ ਦੇਈਏ ਕਿ ਦੁਰਘਟਨਾ ਦੇ ਸਮੇਂ ਬੱਸ ਮੁਸਾਫਰਾਂ ਨਾਲ ਖਚਾਖਚ ਭਰੀ ਹੋਈ ਸੀ। ਜਿਸ ਦੌਰਾਨ ਬੱਸ ਵਿੱਚ ਸਵਾਰ ਮੁਸਾਫਰਾਂ ਨੂੰ ਕਾਫ਼ੀ ਸੱਟਾਂ ਲੱਗੀਆਂ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਿੱਚ ਕੰਡਕਟਰ ਦੇ ਹੱਥ ਵਿੱਚ ਜਿਆਦਾ ਸੱਟ ਲੱਗੀ ਹੈ। —PTC News


Top News view more...

Latest News view more...