Sat, Apr 20, 2024
Whatsapp

ਸੰਸਦੀ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਕੀਤੀ ਸਿਫਾਰਿਸ਼ : ਸਰਦ ਰੁੱਤ ਇਜਲਾਸ 11 ਦਸੰਬਰ ਤੋਂ 8 ਜਨਵਰੀ ਤੱਕ

Written by  Jashan A -- November 14th 2018 06:14 PM -- Updated: November 14th 2018 06:39 PM
ਸੰਸਦੀ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਕੀਤੀ ਸਿਫਾਰਿਸ਼ : ਸਰਦ ਰੁੱਤ ਇਜਲਾਸ 11 ਦਸੰਬਰ ਤੋਂ 8 ਜਨਵਰੀ ਤੱਕ

ਸੰਸਦੀ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਕੀਤੀ ਸਿਫਾਰਿਸ਼ : ਸਰਦ ਰੁੱਤ ਇਜਲਾਸ 11 ਦਸੰਬਰ ਤੋਂ 8 ਜਨਵਰੀ ਤੱਕ

ਸਰਦ-ਰੁੱਤ ਸੈਸ਼ਨ ਦੀਆਂ ਤਾਰੀਖ਼ਾਂ ਦਾ ਹੋਇਆ ਐਲਾਨ, 11 ਦਸੰਬਰ ਤੋਂ 8 ਜਨਵਰੀ ਤੱਕ ਹੋਵੇਗਾ ਸੈਸ਼ਨ,ਨਵੀਂ ਦਿੱਲੀ: ਸੰਸਦੀ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਆਉਣ ਵਾਲੇ ਸਰਦ-ਰੁੱਤ ਸੈਸ਼ਨ 11 ਦਸੰਬਰ ਤੋਂ 8 ਜਨਵਰੀ ਤੱਕ ਕਰਵਾਉਣ ਸਿਫਾਰਿਸ਼ ਕੀਤੀ ਹੈ। ਹੋਰ ਪੜ੍ਹੋ:ਅਜਨਾਲਾ : ਸ਼੍ਰੋਮਣੀ ਕਮੇਟੀ ਮੈਂਬਰਾਂ ਸਮੇਤ ਅਕਾਲੀ ਦਲ ਦੇ ਪ੍ਰਮੁੱਖ ਆਗੂ ਸੁਖਬੀਰ ਸਿੰਘ ਬਾਦਲ ਦੇ ਹੱਕ ‘ਚ ਨਿੱਤਰੇ ਇਹ ਜਾਣਕਾਰੀ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਬੀਤੀ ਰਾਤ ਮੀਡੀਆ ਨੂੰ ਦਿੱਤੀ। ਜਿਕਰਯੋਗ ਹੈ ਕਿ ਇਹ ਦੂਜੀ ਵਾਰ ਹੋਵੇਗਾ ਕਿ ਸਰਦ ਰੁੱਤ ਦਸੰਬਰ ਵਿੱਚ ਕਰਵਾਇਆ ਜਾਵੇਗਾ। —PTC News


Top News view more...

Latest News view more...