ਹੋਰ ਖਬਰਾਂ

ਨਿਊ ਜਰਸੀ: ਨਸ਼ੇ 'ਚ ਡੱਕੇ ਡਰਾਈਵਰ ਨੇ ਗੈਸ ਸਟੇਸ਼ਨ 'ਚ ਵਾੜੀ ਗੱਡੀ, ਪੰਜਾਬੀ ਨੌਜਵਾਨ ਸਮੇਤ 3 ਦੀ ਮੌਤ, ਦੇਖੋ ਵੀਡੀਓ

By Jashan A -- February 20, 2019 11:02 am -- Updated:Feb 15, 2021

ਨਿਊ ਜਰਸੀ: ਨਸ਼ੇ 'ਚ ਡੱਕੇ ਡਰਾਈਵਰ ਨੇ ਗੈਸ ਸਟੇਸ਼ਨ 'ਚ ਵਾੜੀ ਗੱਡੀ, ਪੰਜਾਬੀ ਨੌਜਵਾਨ ਸਮੇਤ 3 ਦੀ ਮੌਤ, ਦੇਖੋ ਵੀਡੀਓ,ਨਿਊ ਜਰਸੀ: ਨਿਊ ਜਰਸੀ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ ਨਸ਼ੇ 'ਚ ਡੱਕੇ ਇੱਕ ਡ੍ਰਾਈਵਰ ਨੇ ਗੈਸ ਸਟੇਸ਼ਨ 'ਚ ਤੇਜ਼ ਰਫਤਾਰ ਗੱਡੀ ਵਾੜ ਦਿੱਤੀ।

accident ਨਿਊ ਜਰਸੀ: ਨਸ਼ੇ 'ਚ ਡੱਕੇ ਡਰਾਈਵਰ ਨੇ ਗੈਸ ਸਟੇਸ਼ਨ 'ਚ ਵਾੜੀ ਗੱਡੀ, ਪੰਜਾਬੀ ਨੌਜਵਾਨ ਸਮੇਤ 3 ਦੀ ਮੌਤ, ਦੇਖੋ ਵੀਡੀਓ

ਜਿਸ ਕਾਰਨ ਭਿਆਨਕ ਟੱਕਰ ਹੋ ਗਈ। ਇਸ ਟੱਕਰ ਨਾਲ ਮੌਕੇ 'ਤੇ ਤਿੰਨ ਲੋਕਾਂ ਦੀ ਮੌਤ ਹੋ ਗਈ। ਇਹਨਾਂ 'ਚ 17 ਸਾਲ ਦਾ ਨੌਜਵਾਨ ਉਸ ਦਾ ਪਿਤਾ ਤੇ ਗੈਸ ਸਟੇਸ਼ਨ ਅਟੈਂਡੈਂਟ ਸ਼ਾਮਿਲ ਹੈ।

accident ਨਿਊ ਜਰਸੀ: ਨਸ਼ੇ 'ਚ ਡੱਕੇ ਡਰਾਈਵਰ ਨੇ ਗੈਸ ਸਟੇਸ਼ਨ 'ਚ ਵਾੜੀ ਗੱਡੀ, ਪੰਜਾਬੀ ਨੌਜਵਾਨ ਸਮੇਤ 3 ਦੀ ਮੌਤ, ਦੇਖੋ ਵੀਡੀਓ

ਇਸ ਹਾਦਸੇ 'ਚ ਡ੍ਰਾਈਵਰ ਬਚ ਗਿਆ ਅਤੇ ਉਸ ਨੂੰ ਮੌਕੇ 'ਤੇ ਡਰੱਗ ਓਵਰਡੋਜ਼ ਦਾ ਅਸਰ ਖ਼ਤਮ ਕਰਨ ਲਈ ਓਸਨੂੰ ਦਵਾਈ ਦਿੱਤੀ ਗਈ ਤੇ ਗ੍ਰਿਫਤਾਰ ਕਰ ਲਿਆ ਗਿਆ।

accident ਨਿਊ ਜਰਸੀ: ਨਸ਼ੇ 'ਚ ਡੱਕੇ ਡਰਾਈਵਰ ਨੇ ਗੈਸ ਸਟੇਸ਼ਨ 'ਚ ਵਾੜੀ ਗੱਡੀ, ਪੰਜਾਬੀ ਨੌਜਵਾਨ ਸਮੇਤ 3 ਦੀ ਮੌਤ, ਦੇਖੋ ਵੀਡੀਓ

ਦੱਸਿਆ ਜਾ ਰਿਹਾ ਹੈ ਕਿ ਨਸ਼ੇ ਨਾਲ ਡੱਕਿਆ ਇਹ ਨੌਜਵਾਨ ਐੱਸ.ਯੂ.ਵੀ. ਚਲਾ ਰਿਹਾ ਸੀ।.ਗੈਸ ਸਟੇਸ਼ਨ 'ਤੇ ਕੰਮ ਕਰਨ ਵਾਲੇ ਨੌਜਵਾਨ ਦੀ ਪਛਾਣ ਪੰਜਾਬ ਦੇ ਰਹਿਣ ਵਾਲੇ ਲਵਦੀਪ ਫਟੜਾ ਵਜੋਂ ਹੋਈ ਹੈ। ਲਵਦੀਪ ਕਰੀਬ ਇੱਕ ਸਾਲ ਪਹਿਲੋਂ ਹੀ ਪੰਜਾਬ ਤੋਂ ਅਮਰੀਕਾ ਆਇਆ ਸੀ।

-PTC News

  • Share