Wed, Apr 17, 2024
Whatsapp

ਨਿਊਜ਼ੀਲੈਂਡ ਨੇ ਵਿਸ਼ਵ ਕੱਪ ਲਈ ਟੀਮ ਦਾ ਕੀਤਾ ਐਲਾਨ, ਇਸ ਖਿਡਾਰੀ ਨੂੰ ਨਹੀਂ ਮਿਲੀ ਜਗ੍ਹਾ

Written by  Jashan A -- April 03rd 2019 03:04 PM -- Updated: April 03rd 2019 03:29 PM
ਨਿਊਜ਼ੀਲੈਂਡ ਨੇ ਵਿਸ਼ਵ ਕੱਪ ਲਈ ਟੀਮ ਦਾ ਕੀਤਾ ਐਲਾਨ, ਇਸ ਖਿਡਾਰੀ ਨੂੰ ਨਹੀਂ ਮਿਲੀ ਜਗ੍ਹਾ

ਨਿਊਜ਼ੀਲੈਂਡ ਨੇ ਵਿਸ਼ਵ ਕੱਪ ਲਈ ਟੀਮ ਦਾ ਕੀਤਾ ਐਲਾਨ, ਇਸ ਖਿਡਾਰੀ ਨੂੰ ਨਹੀਂ ਮਿਲੀ ਜਗ੍ਹਾ

ਨਿਊਜ਼ੀਲੈਂਡ ਨੇ ਵਿਸ਼ਵ ਕੱਪ ਲਈ ਟੀਮ ਦਾ ਕੀਤਾ ਐਲਾਨ, ਇਸ ਖਿਡਾਰੀ ਨੂੰ ਨਹੀਂ ਮਿਲੀ ਜਗ੍ਹਾ,ਨਵੀਂ ਦਿੱਲੀ: ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਆਈ. ਸੀ. ਸੀ. ਵਿਸ਼ਵ ਕੱਪ ਲਈ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਜਿਸ ਕਾਰਨ ਟੀਮ 'ਚ ਜਿਥੇ ਕਈ ਨਵੇਂ ਖਿਡਾਰੀਆਂ ਨੂੰ ਜਗ੍ਹਾ ਮਿਲੀ ਹੈ, ਉਥੇ ਹੀ ਕਈ ਪੁਰਾਣੇ ਖਿਡਾਰੀ ਟੀਮ 'ਚ ਜਗ੍ਹਾ ਬਣਾਉਣ 'ਚ ਨਾਕਾਮਯਾਬ ਹੋਏ ਹਨ। [caption id="attachment_278031" align="aligncenter" width="300"]nz ਨਿਊਜ਼ੀਲੈਂਡ ਨੇ ਵਿਸ਼ਵ ਕੱਪ ਲਈ ਟੀਮ ਦਾ ਕੀਤਾ ਐਲਾਨ, ਇਸ ਖਿਡਾਰੀ ਨੂੰ ਨਹੀਂ ਮਿਲੀ ਜਗ੍ਹਾ[/caption] ਇਸ ਮੈਜੂਦਾ ਟੀਮ 'ਚ ਖਤਰਨਾਕ ਆਲ ਰਾਊਂਡਰ ਖਿਡਾਰੀ ਕੋਰੀ ਐਂਡਰਸਨ ਨੂੰ ਜਗ੍ਹਾ ਨਹੀਂ ਦਿੱਤੀ ਗਈ ਹੈ।ਰਾਸ ਟੇਲਰ ਚੌਥਾ ਵਿਸ਼ਵ ਕੱਪ ਖੇਡਣ ਵਾਲੇ 7ਵੇਂ ਕੀਵੀ ਖਿਡਾਰੀ ਹੋਣਗੇ। ਕੇਨ ਵਿਲੀਅਮਸਨ ਤੇ ਰਾਸ ਟੇਲਰ ਦੀ ਖ਼ੁਰਾਂਟ ਜੋੜੀ ਟੀਮ ਲਈ ਮੀਲ ਦਾ ਪੱਥਰ ਸਾਬਤ ਹੋਵੇਗੀ ਜਦ ਕਿ ਵਿਲੀਅਮਸਨ, ਟਿਮ ਸਾਉਥੀ ਤੇ ਮਾਰਟਿਨ ਗੁਪਟਿਲ ਆਪਣੇ ਤੀਜੇ ਸਥਾਨ 'ਤੇ ਰਹਿਣਗੇ। ਹੋਰ ਪੜ੍ਹੋ: ਅਗਲੇ ਮਹੀਨੇ ਪੰਜਾਬ ਦੀ ਟੀਮ ਆਸਟ੍ਰੇਲੀਆ ਹੋਣ ਵਾਲੇ ਕਬੱਡੀ ਕੱਪ ‘ਚ ਭੇਜੀ ਜਾਏਗੀ – ਸੁਖਬੀਰ ਬਾਦਲ [caption id="attachment_278032" align="aligncenter" width="300"]nz ਨਿਊਜ਼ੀਲੈਂਡ ਨੇ ਵਿਸ਼ਵ ਕੱਪ ਲਈ ਟੀਮ ਦਾ ਕੀਤਾ ਐਲਾਨ, ਇਸ ਖਿਡਾਰੀ ਨੂੰ ਨਹੀਂ ਮਿਲੀ ਜਗ੍ਹਾ[/caption] ਨਿਊਜ਼ੀਲੈਂਡ ਦੀ 15 ਮੈਂਮਬਰੀ ਟੀਮ :ਕੇਨ ਵਿਲੀਅਮਸਨ (ਕਪਤਾਨ), ਮਾਰਟਿਨ ਗੁਪਟਿਲ, ਹੈਨਰੀ ਨਿਕੋਲਸ, ਰਾਸ ਟੇਲਰ, ਟਾਮ ਲਾਥਮ, ਕੋਲਿਨ ਮੁਨਰੋ, ਟਾਮ ਬਲੰਡੇਲ, ਜਿਮੀ ਨੀਸ਼ਮ, ਕਾਲਿਨ ਡੀ ਗਰੈਂਡਹੋਮੇ, ਮਿਸ਼ੇਲ ਸੇਂਟਨਰ, ਈਸ਼ ਸੋਡੀ, ਟਿਮ ਸਾਊਥੀ, ਮੈਟ ਹੇਨਰੀ, ਲਾਕੀ ਫਰਗਿਊਸਨ, ਟਰੇਂਟ ਬੋਲਟ। -PTC News


Top News view more...

Latest News view more...