Thu, Apr 25, 2024
Whatsapp

ਇੱਕ ਓਵਰ 'ਚ 6 ਛੱਕੇ ਲਗਾਉਣ ਵਾਲੇ 7ਵੇਂ ਕ੍ਰਿਕਟਰ ਬਣੇ ਕਾਰਟਰ

Written by  Jashan A -- January 05th 2020 05:12 PM
ਇੱਕ ਓਵਰ 'ਚ 6 ਛੱਕੇ ਲਗਾਉਣ ਵਾਲੇ 7ਵੇਂ ਕ੍ਰਿਕਟਰ ਬਣੇ ਕਾਰਟਰ

ਇੱਕ ਓਵਰ 'ਚ 6 ਛੱਕੇ ਲਗਾਉਣ ਵਾਲੇ 7ਵੇਂ ਕ੍ਰਿਕਟਰ ਬਣੇ ਕਾਰਟਰ

ਇੱਕ ਓਵਰ 'ਚ 6 ਛੱਕੇ ਲਗਾਉਣ ਵਾਲੇ 7ਵੇਂ ਕ੍ਰਿਕਟਰ ਬਣੇ ਕਾਰਟਰ,ਨਵੀਂ ਦਿੱਲੀ: ਨਿਊਜ਼ੀਲੈਂਡ ਦੇ ਲੀਓ ਕਾਰਟਰ ਇੱਕ ਓਵਰ 'ਚ 6 ਛੱਕੇ ਲਗਾਉਣ ਵਾਲੇ ਸੱਤਵੇਂ ਕ੍ਰਿਕਟਰ ਬਣ ਗਏ ਹਨ। ਇਸ ਸੂਚੀ 'ਚ ਉਹਨਾਂ ਨਾਲ ਯੁਵਰਾਜ ਸਿੰਘ ਤੇ ਰਵੀ ਸ਼ਾਸਤਰੀ ਸ਼ਾਮਿਲ ਹਨ। ਨਾਰਦਨ ਨਾਈਟਸ ਖਿਲਾਫ਼ ਹੋਏ ਮੁਕਾਬਲੇ 'ਚ ਕੈਂਟਬਰੀ ਲਈ ਖੇਡ ਦੇ ਹੋਏ ਕਾਰਟਰ ਨੇ ਇਹ ਮੁਕਾਮ ਹਾਸਿਲ ਕੀਤਾ। ਤੁਹਾਨੂੰ ਦੱਸ ਦੇਈਏ ਕਿ ਕ੍ਰਿਕਟ ਖੇਡ 'ਚ ਇੱਕ ਓਵਰ 'ਚ 6 ਛੱਕੇ ਲਗਾਉਣ ਦਾ ਖ਼ਿਤਾਬ ਹਾਸਿਲ ਕਰਨਾ ਇੱਕ ਖਿਡਾਰੀ ਲਈ ਮਾਨ ਵਾਲੀ ਗੱਲ ਹੈ। ਹੋਰ ਪੜ੍ਹੋ: ਮਲੇਸ਼ੀਆ: ਪੰਜਾਬੀ ਨੌਜਵਾਨ ਸੜਕ ਹਾਦਸੇ ਦਾ ਸ਼ਿਕਾਰ, ਹਾਲਾਤ ਗੰਭੀਰ https://twitter.com/SuperSmashNZ/status/1213714576404930561?s=20 ਕਾਰਟਰ ਨੇ ਨਿਊਜ਼ੀਲੈਂਡ ਦੀ ਘਰੇਲੂ ਟੀ -20 ਲੀਗ ਸੁਪਰ ਸਮੈਸ਼ 'ਚ ਆਪਣੀ ਬੱਲੇਬਾਜ਼ੀ ਕਰਦਿਆਂ 29 ਗੇਂਦਾਂ 'ਚ 70 ਦੌੜਾਂ ਬਣਾਈਆਂ।ਇਸ ਇਤਿਹਾਸਿਕ ਪਲ ਦੀ ਟਵੀਟਰ 'ਤੇ ਵੀਡੀਓ ਸ਼ੇਅਰ ਕਰਦਿਆਂ ਡਰੀਮ 11 ਸੁਪਰ ਸਮੈਸ਼ ਨੇ ਕਾਰਟਰ ਨੂੰ ਇਸ ਪ੍ਰਾਪਤੀ 'ਤੇ ਵਧਾਈ ਦਿੱਤੀ। -PTC News


Top News view more...

Latest News view more...