Advertisment

ਜਦੋਂ ਵਿਆਹ ਕੇ ਆਈ ਨਵੀਂ ਦੁਲਹਨ ਨੂੰ ਲੱਗੀ ਹੈਰੋਇਨ ਦੀ ਤਲਬ ਤਾਂ ਰਾਤ ਨੂੰ ਸਹੁਰੇ ਘਰ ਕੀਤਾ ਹੰਗਾਮਾ

author-image
Shanker Badra
Updated On
New Update
ਜਦੋਂ ਵਿਆਹ ਕੇ ਆਈ ਨਵੀਂ ਦੁਲਹਨ ਨੂੰ ਲੱਗੀ ਹੈਰੋਇਨ ਦੀ ਤਲਬ ਤਾਂ ਰਾਤ ਨੂੰ ਸਹੁਰੇ ਘਰ ਕੀਤਾ ਹੰਗਾਮਾ
Advertisment
ਜਦੋਂ ਵਿਆਹ ਕੇ ਆਈ ਨਵੀਂ ਦੁਲਹਨ ਨੂੰ ਲੱਗੀ ਹੈਰੋਇਨ ਦੀ ਤਲਬ ਤਾਂ ਰਾਤ ਨੂੰ ਸਹੁਰੇ ਘਰ ਕੀਤਾ ਹੰਗਾਮਾ:ਫਿਰੋਜ਼ਪੁਰ : ਪੰਜਾਬ 'ਚ ਨਸ਼ਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਜਿਸਦੇ ਚੱਲਦੇ ਨਸ਼ਿਆਂ ਦੀ ਲਪੇਟ 'ਚ ਆ ਕੇ ਕਈ ਨੌਜਵਾਨ ਆਪਣੀ ਜਾਨ ਗਵਾ ਚੁੱਕੇ ਹਨ। ਪੰਜਾਬ 'ਚ ਹੁਣ ਨਸ਼ਿਆਂ ਦਾ ਦਰਿਆ ਵਗ ਤੁਰਿਆ ਹੈ। ਇਹੀ ਨਹੀਂ ਹੁਣ ਤਾਂ ਮੁੰਡਿਆਂ ਦੇ ਨਾਲ -ਨਾਲ ਲੜਕੀਆਂ ਵੀ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਗਈਆਂ ਹਨ। ਅਜਿਹਾ ਹੀ ਤਾਜ਼ਾ ਮਾਮਲਾ ਪੰਜਾਬ ਦੇ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ।   Newly married bride Craving for heroin First Day Demand for heroin Father-in-law family In Firozpur ਜਦੋਂ ਵਿਆਹ ਕੇ ਆਈ ਨਵੀਂ ਦੁਲਹਨ ਨੂੰ ਲੱਗੀ ਹੈਰੋਇਨ ਦੀ ਤਲਬ ਤਾਂ ਰਾਤ ਨੂੰ ਸਹੁਰੇ ਘਰ ਕੀਤਾ ਹੰਗਾਮਾ ਜਿੱਥੇ ਘਰ ਵਾਲਿਆ ਨੇ ਆਪਣੇ ਮੁੰਡੇ ਦਾ ਵਿਆਹ ਬਹੁਤ ਹੀ ਧੂਮ-ਧਾਮ ਨਾਲ ਕੀਤਾ ਸੀ। ਮੁੰਡੇ ਨੇ ਵੀ ਵਿਆਹ ਦੇ ਕਈ ਸੁਪਨੇ ਦੇਖੇ ਸਨ ਪਰ ਵਿਆਹ ਦੇ ਪਹਿਲੇ ਦਿਨ ਉਨ੍ਹਾਂ ਦੇ ਸੁਪਨੇ ਟੁੱਟ ਗਏ ਹਨ। ਜਦੋਂ ਵਿਆਹ ਕੇ ਆਈ ਇੱਕ ਨਵੀਂ ਵਿਆਹੀ ਦੁਲਹਨ ਨੂੰ ਹੈਰੋਇਨ ਦੀ ਤਲਬ ਲੱਗੀ ਤਾਂ ਉਹ ਆਪੇ ਤੋਂ ਬਾਹਰ ਹੋ ਗਈ ਅਤੇ ਲਾੜੀ ਨੇ ਪਹਿਲੇ ਦਿਨ ਹੀ ਹੰਗਾਮਾ ਕਰ ਦਿੱਤਾ। Newly married bride Craving for heroin First Day Demand for heroin Father-in-law family In Firozpur ਜਦੋਂ ਵਿਆਹ ਕੇ ਆਈ ਨਵੀਂ ਦੁਲਹਨ ਨੂੰ ਲੱਗੀ ਹੈਰੋਇਨ ਦੀ ਤਲਬ ਤਾਂ ਰਾਤ ਨੂੰ ਸਹੁਰੇ ਘਰ ਕੀਤਾ ਹੰਗਾਮਾ ਮਿਲੀ ਜਾਣਕਾਰੀ ਅਨੁਸਾਰ ਮਮਦੋਟ ‘ਚ ਇਕ ਦਿਨ ਪਹਿਲਾਂ ਵਿਆਹ ਕਰਕੇ ਆਈ ਦੁਲਹਨ ਨੇ ਨਸ਼ੇ ਦੀ ਤਲਬ ਲੱਗਣ ‘ਤੇ ਸਹੁਰੇ ਵਾਲਿਆਂ ਤੋਂ ਹੈਰੋਇਨ ਦੀ ਮੰਗ ਕੀਤੀ। ਇਨ੍ਹਾਂ ਹੀ ਨਹੀਂ ਹੈਰੋਇਨ ਨਾ ਮਿਲਣ ‘ਤੇ ਦੁਲਹਨ ਨੇ ਚੂੜ੍ਹਾ ਉਤਾਰ ਕੇ ਸੁੱਟ ਦਿੱਤਾ ਅਤੇ ਚਿਕਾ ਮਾਰਨ ਲੱਗ ਗਈ। ਇਹ ਦੇਖ ਸੱਸ ਅਤੇ ਸਹੁਰਾ ਡਰ ਗਏ। ਦੁਲਹਨ ਦੀ ਇਸ ਮੰਗ ਨੂੰ ਸੁਣ ਕੇ ਸਹੁਰੇ ਵਾਲੇ ਹੈਰਾਨ ਰਹਿ ਗਏ ਹਨ।   Newly married bride Craving for heroin First Day Demand for heroin Father-in-law family In Firozpur ਜਦੋਂ ਵਿਆਹ ਕੇ ਆਈ ਨਵੀਂ ਦੁਲਹਨ ਨੂੰ ਲੱਗੀ ਹੈਰੋਇਨ ਦੀ ਤਲਬ ਤਾਂ ਰਾਤ ਨੂੰ ਸਹੁਰੇ ਘਰ ਕੀਤਾ ਹੰਗਾਮਾ ਜਿਸ ਤੋਂ ਬਾਅਦ ਉਸ ਦਾ ਸਹੁਰਾ ਪਰਿਵਾਰ ਤੁਰੰਤ ਉਸ ਨੂੰ ਨਸ਼ਾ ਛਡਾਊ ਕੇਂਦਰ 'ਚ ਲੈ ਗਏ। ਸੂਤਰਾਂ ਮੁਤਾਬਕ ਜ਼ਿਲ੍ਹੇ ਦੇ ਇੱਕ ਨਸ਼ਾ ਛੁਡਾਊ ਸੈਂਟਰ ‘ਚ ਸਹੁਰੇ ਵਾਲੇ ਸੋਮਵਾਰ ਨੂੰ 21 ਸਾਲਾ ਦੁਲਹਨ ਨੂੰ ਲੈ ਕੇ ਪਹੁੰਚੇ। ਉਨ੍ਹਾਂ ਦੱਸਿਆ ਕਿ ਦੁਲਹਨ ਦੋ ਸਾਲ ਤੋਂ ਨਸ਼ੇ ਦੀ ਆਦੀ ਹੈ ਅਤੇ ਰਾਤ ਦੇ ਸਮੇਂ ਅਚਾਨਕ ਦੁਲਹਨ ਨੂੰ ਹੈਰੋਇਨ ਦੀ ਤਲਬ ਉਠੀ। ਡਾਕਟਰ ਨੇ ਦਵਾਈ ਦੇ ਕੇ ਦੁਲਹਨ ਨੂੰ ਘਰ ਭੇਜ ਦਿੱਤਾ ਹੈ। -PTCNews-
heroin newly-married-bride
Advertisment

Stay updated with the latest news headlines.

Follow us:
Advertisment