Mon, Jan 30, 2023
Whatsapp

281 ਲਾਭਪਾਤਰੀਆਂ ਨੂੰ ਉਸਾਰੀ ਕਿਰਤੀ ਭਲਾਈ ਬੋਰਡ ਤੋਂ ਮਿਲਣਗੇ ਰੁਪਏ, ਜਾਣੋ ਸ਼ਰਤਾਂ

Written by  Pardeep Singh -- December 21st 2022 02:32 PM
281 ਲਾਭਪਾਤਰੀਆਂ ਨੂੰ ਉਸਾਰੀ ਕਿਰਤੀ ਭਲਾਈ ਬੋਰਡ ਤੋਂ ਮਿਲਣਗੇ ਰੁਪਏ, ਜਾਣੋ ਸ਼ਰਤਾਂ

281 ਲਾਭਪਾਤਰੀਆਂ ਨੂੰ ਉਸਾਰੀ ਕਿਰਤੀ ਭਲਾਈ ਬੋਰਡ ਤੋਂ ਮਿਲਣਗੇ ਰੁਪਏ, ਜਾਣੋ ਸ਼ਰਤਾਂ

ਫਾਜ਼ਿਲਕਾ : ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਬੋਰਡ ਕੋਲ ਰਜਿਸਟਰਡ ਲਾਭਪਾਤਰੀਆਂ ਨੂੰ ਵੱਖ-ਵੱਖ ਸਕੀਮਾਂ ਦੇ ਲਾਭ ਦੇਣ ਲਈ ਉਪਮੰਡਲ ਫਾਜਿ਼ਲਕਾ ਦੀ ਕਮੇਟੀ ਦੀ ਬੈਠਕ ਐਸਡੀਐਮ  ਨਿਕਾਸ ਖੀਂਚੜ ਆਈਏਐਸ ਦੀ ਪ੍ਰਧਾਨਗੀ ਹੇਠ ਹੋਈ। ਇਸ ਬੈਠਕ ਵਿਚ 78 ਲੱਖ 22 ਹਜਾਰ ਰੁਪਏ ਦੇ ਲਾਭ ਵੱਖ ਵੱਖ ਲਾਭਪਾਤਰੀਆਂ ਲਈ ਪ੍ਰਵਾਨ ਕਰਦਿਆਂ ਇਹ ਰਕਮ ਉਹਨਾਂ ਦੇ ਖਾਤੇ ਵਿਚ  ਟਰਾਂਸਫਰ ਕਰਨ ਲਈ ਪੱਤਰ ਜਾਰੀ ਕੀਤਾ ਗਿਆ ਹੈ।
 ਸਹਾਇਕ ਕਿਰਤ ਕਮਿਸ਼ਨਰ ਜਤਿੰਦਰਪਾਲ ਸਿੰਘ  ਨੇ ਦੱਸਿਆ ਗਿਆ ਕਿ ਬੋਰਡ ਦਾ ਲਾਭਾਪਤਰੀ ਬਣਨ ਲਈ ਉਸਾਰੀ ਮਜਦੂਰ ਜਿਸਦੀ ਉਮਰ 18 ਤੋਂ 60 ਸਾਲ ਦੇ ਵਿਚਕਾਰ ਹੋਵੇ ਅਤੇ ਪਿਛਲੇ 12 ਮਹੀਨਿਆਂ ਦੌਰਾਨ ਪੰਜਾਬ ਵਿਚ 90 ਦਿਨ ਬਤੌਰ ਉਸਾਰੀ ਕਿਰਤੀ ਕੰਮ ਕੀਤਾ ਹੋਵੇ, ਉਹ 25/ ਰੁਪਏ ਰਜਿਸਟ੍ਰੇਸ਼ਨ ਫੀਸ ਦੇ ਨਾਲ 10/ ਰੁਪਏ ਪ੍ਰਤੀ ਮਹੀਨਾ ਅੰਸ਼ਦਾਨ ਕਿਸੇ ਵੀ ਸੇਵਾ ਕੇਂਦਰ ਵਿਚ ਅਪਲਾਈ ਕਰ ਸਕਦਾ ਹੈ।

ਵਿਭਾਗ ਨੇ ਕਿਰਤੀਆਂ ਨੂੰ ਆਨਲਾਈਨ ਰਜਿਸਟਰਡ ਹੋਣ  ਦੀ ਅਪੀਲ ਕੀਤੀ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਰਜਿਸਟਰਡ ਕਿਰਤੀਆਂ ਨੂੰ ਸਰਕਾਰ


- PTC NEWS

adv-img

Top News view more...

Latest News view more...