Tarn Taran ਦੇ ਪਿੰਡ ਸਭਰਾ ’ਚ ਵਾਪਰਿਆ ਵੱਡਾ ਹਾਦਸਾ, ਅਖੰਡ ਪਾਠ ਦੇ ਭੋਗ ਮੌਕੇ ਘਰ ਦੀ ਡਿੱਗੀ ਛੱਤ
Tarn Taran News : ਤਰਨਤਾਰਨ ਦੇ ਪਿੰਡ ਸਭਰਾ ’ਚ ਉਸ ਸਮੇਂ ਵੱਡਾ ਹਾਦਸਾ ਵਾਪਰਿਆ ਜਦੋ ਅਖੰਡ ਪਾਠ ਭੋਗ ਸਮੇਂ ਘਰ ਦੀ ਛੱਤ ਡਿੱਗ ਗਈ। ਹਾਦਸੇ ’ਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ।
ਮਿਲੀ ਜਾਣਕਾਰੀ ਮੁਤਾਬਿਕ ਮਲਬੇੇ ਹੇਠਾਂ 40 ਤੋਂ 45 ਬੰਦੇ ਆ ਗਏ ਜਦਕਿ ਇੱਕ ਨੌਜਵਾਨ ਦੀ ਮੌਤ ਹੋ ਗਈ। ਜ਼ਖਮੀਆਂ ਨੂੰ ਤੁਰੰਤ ਹੀ ਹਸਪਤਾਲ ਭਰਤੀ ਕਰਵਾਇਆ ਗਿਆ। ਦਸ ਦਈਏ ਕਿ ਘਰ ਦੀ ਛੱਤ ਕਾਫੀ ਪੁਰਾਣੀ ਹੋਣ ਦੇ ਕਾਰਨ ਛੱਤ ਡਿੱਗ ਗਈ।
- PTC NEWS