ਕਿਸਾਨ ਕਰਜ਼ਾ ਮੁਆਫੀ ਦੇ ਕੰਮ 'ਚ ਹੁਣ ਆਈ ਇਹ ਮੁਸੀਬਤ!

ਕਿਸਾਨ ਕਰਜ਼ਾ ਮੁਆਫੀ ਦੇ ਕੰਮ ‘ਚ ਹੁਣ ਆਈ ਇਹ ਮੁਸੀਬਤ!

ਚੋਣਾਂ ਦੌਰਾਨ ਕੀਤੇ ਵਾਅਦੇ ਮੁਤਾਬਕ, ਪੰਜਾਬ ਸਰਕਾਰ ਨੇ ਕਿਸਾਨ ਕਰਜ਼ੀ ਮੁਆਫੀ ਦਾ ਕੰਮ ਸ਼ੁਰੂ ਕਰਨਾ ਸੀ ਜਿਸ ਬਾਰੇ ਐਲਾਨ ਵੀ ਹੋ ਚੁੱਕੇ ਸਨ, ਪਰ...
ਕਣਕ ਦੀਆਂ ਕੀਮਤਾਂ 'ਚ ਆਈ ਵੱਡੀ ਗਿਰਾਵਟ

ਕਣਕ ਦੀਆਂ ਕੀਮਤਾਂ ‘ਚ ਆਈ ਵੱਡੀ ਗਿਰਾਵਟ

ਘਰੇਲੂ ਜਿਣਸ ਬਾਜ਼ਾਰ 'ਚ ਗਿਰਾਵਟ ਆ ਰਹੀ ਹੈ ਅਤੇ ਕਾਰਨ ਹੈ ਸਸਤੀ ਕਣਕ ਦੀ ਦਰਾਮਦ ਵਧਣਾ। ਐੱਮ. ਐੱਸ. ਪੀ. ਪਿਛਲੇ ਸਾਲ ਤੋਂ ਵੀ ਹੇਠਾਂ...
ਕਿਸਾਨਾਂ ਲਈ ਨਵੀਂ ਮੁਸੀਬਤ: ਹੁਣ ਕਿਸਾਨ ਦੇ ਟਰੈਕਟਰ-ਟਰਾਲੀ ਦਾ ਕੱਟਿਆ 20 ਹਜ਼ਾਰ ਦਾ ਚਲਾਨ

ਕਿਸਾਨਾਂ ਲਈ ਨਵੀਂ ਮੁਸੀਬਤ: ਹੁਣ ਕਿਸਾਨ ਦੇ ਟਰੈਕਟਰ-ਟਰਾਲੀ ਦਾ ਕੱਟਿਆ 20...

ਮਾਨਸਾ ਦੇ ਪਿੰਡ ਖ਼ਿਆਲਾ ਕਲਾ ਦੇ ਇੱਕ ਕਿਸਾਨ ਦੀ ਟਰੈਕਟਰ ਟਰਾਲੀ ਦਾ ਵੀਹ ਹਜ਼ਾਰ ਰੁਪਏ ਦਾ ਚਲਾਨ ਕੱਟਿਆ ਗਿਆ ਅਤੇ ਟਰੈਕਟਰ ਨੂੰ ਆਰਟੀਓ ਡੀਟੀਓ...
Punjab jhona paddy : ਝੋਨੇ ਦੀ 190 ਲੱਖ ਮੀਟਿਰਕ ਟਨ ਰਿਕਾਰਡ ਪੈਦਾਵਾਰ

ਝੋਨੇ ਦੀ 190 ਲੱਖ ਮੀਟਿਰਕ ਟਨ ਰਿਕਾਰਡ ਪੈਦਾਵਾਰ

Punjab jhona paddy : ਪਸ਼ੂਧਨ ਖੇਤਰ ਨੂੰ ਵੱਡੀ ਪੱਧਰ ’ਤੇ ਵਿਕਸਿਤ ਕੀਤਾ ਜਾਵੇਗਾ : ਕੈਪਟਨ ਅਮਰਿੰਦਰ ਸਿੰਘ · ਕਿਸਾਨਾਂ ਨੂੰ ਆਮਦਨ ਵਧਾਉਣ ਲਈ ਰਵਾਇਤੀ ਖੇਤੀ...
ਪਾਵਰਕਾਮ ਜਾਂ ਤਾਂ ਬਿਜਲੀ ਸਪਲਾਈ ਪੂਰੀ ਕਰੇ, ਨਹੀਂ ਅੰਦੋਲਨ ਸਾਹਮਣਾ ਕਰਨ ਲਈ ਤਿਆਰ ਹੋਵੇ

ਪਾਵਰਕਾਮ ਜਾਂ ਤਾਂ ਬਿਜਲੀ ਸਪਲਾਈ ਪੂਰੀ ਕਰੇ, ਨਹੀਂ ਅੰਦੋਲਨ ਸਾਹਮਣਾ ਕਰਨ...

ਪਾਵਰਕਾਮ ਜਾਂ ਤਾਂ ਬਿਜਲੀ ਸਪਲਾਈ ਪੂਰੀ ਕਰੇ, ਨਹੀਂ ਅੰਦੋਲਨ ਸਾਹਮਣਾ ਕਰਨ ਲਈ ਤਿਆਰ ਹੋਵੇ - ਰਾਜੇਵਾਲ ਚੰਡੀਗੜ: ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ ਦੀ ਇੱਕ ਮੀਟਿੰਗ...
ਮ੍ਰਿਤਕ ਕਿਸਾਨ ਦੀ ਜ਼ਮੀਨ ਕੁਰਕੀ ਹੋਣ ਖਿਲਾਫ ਕਿਸਾਨ ਯੂਨੀਅਨ ਦਾ ਧਰਨਾ, ਜਾਣੋ ਮਾਮਲਾ

ਮ੍ਰਿਤਕ ਕਿਸਾਨ ਦੀ ਜ਼ਮੀਨ ਕੁਰਕੀ ਹੋਣ ਖਿਲਾਫ ਕਿਸਾਨ ਯੂਨੀਅਨ ਦਾ ਧਰਨਾ,...

ਤਲਵੰਡੀ ਸਾਬੋ ਦੇ ਪਿੰਡ ਨਥੇਹਾ ਦੇ ਇੱਕ ਕਿਸਾਨ ਦੀ ਜ਼ਮੀਨ ਦੀ ਕੁਰਕੀ ਤਲਵੰਡੀ ਸਾਬੋ ਪ੍ਰਸ਼ਾਸਨ ਵੱਲੋਂ ਰੱਖੀ ਗਈ ਹੈ, ਜਿਸਦੇ ਵਿਰੋਧ 'ਚ ਭਾਰਤੀ ਕਿਸਾਨ...
ਪੰਜਾਬੀਆਂ ਦੀ ਇਸ ਖੇਤੀ ਨੇ ਆਸਟਰੇਲੀਆ 'ਚ ਕਰਵਾਈ ਬੱਲੇ-ਬੱਲੇ

ਪੰਜਾਬੀਆਂ ਦੀ ਇਸ ਖੇਤੀ ਨੇ ਆਸਟਰੇਲੀਆ ‘ਚ ਕਰਵਾਈ ਬੱਲੇ-ਬੱਲੇ

ਪੰਜਾਬੀਆਂ ਦੀ ਇਸ ਖੇਤੀ ਨੇ ਆਸਟਰੇਲੀਆ 'ਚ ਕਰਵਾਈ ਬੱਲੇ-ਬੱਲੇ:ਆਸਟਰੇਲੀਆ ਦੇ ਸੂਬਾ ਨਿਊ ਸਾਊਥ ਵੇਲਜ ਦੇ ਮੱਧ-ਉੱਤਰੀ ਕਿਨਾਰੇ ਵਿੱਚ ਸਥਿਤ ਕੌਫਸ ਹਾਰਬਰ ਲੰਬੇ ਸਮੇਂ ਤੋਂ...
ਪਰਾਲੀ ਸਾੜਣ ਦੀ ਬਜਾਏ ਇਸ ਵਿਅਕਤੀ ਨੇ ਕੀਤਾ ਅਜਿਹਾ ਹਲ ਕਿ ਹਰ ਕੋਈ ਕਰ ਰਿਹਾ ਹੈ ਵਾਹ ਵਾਹ!

ਪਰਾਲੀ ਸਾੜਣ ਦੀ ਬਜਾਏ ਇਸ ਵਿਅਕਤੀ ਨੇ ਕੀਤਾ ਅਜਿਹਾ ਹਲ ਕਿ...

ਕਿਸਾਨਾਂ ਵੱਲੋਂ ਪਰਾਲੀ ਨੂੰ ਸਾੜਣ ਦੇ ਮੁੱਦੇ ਨੂੰ ਲੈ ਕੇ ਕਾਫੀ ਚਿਰਾਂ ਤੋਂ ਸਰਕਾਰ ਨਾਲ ਬਹਿਸ ਚੱਲ ਰਹੀ ਹੈ। ਅਜਿਹੇ 'ਚ ਇੱਕ ਕਿਸਾਨ ਨੇ...
ਗੰਨੇ ਦੇ ਭਾਅ 'ਚ ਇੰਨ੍ਹਾਂ ਹੋਇਆ ਵਾਧਾ, ਕਿਸਾਨ ਅਸੰਤੁਸ਼ਟ!

ਗੰਨੇ ਦੇ ਭਾਅ ‘ਚ ਇੰਨ੍ਹਾਂ ਹੋਇਆ ਵਾਧਾ, ਕਿਸਾਨ ਅਸੰਤੁਸ਼ਟ!

ਕਿਸਾਨਾਂ ਦੇ ਹਿੱਤ ’ਚ ਮੁੱਖ ਮੰਤਰੀ ਦੇ ਸਟੈਂਡ ਤੋਂ ਬਾਅਦ ਮੰਤਰੀ ਮੰਡਲ ਵੱਲੋਂ ਗੰਨੇ ਦੇ ਭਾਅ ਵਿੱਚ 10 ਰੁਪਏ ਪ੍ਰਤੀ ਕੁਇੰਟਲ ਵਾਧਾ ਕਰਨ ਨੂੰ...
ਪੰਜਾਬ ਸਰਕਾਰ ਨੇ ਕਿਸਾਨਾਂ ਲਈ ਲਿਆ ਇੱਕ ਹੋਰ ਫੈਸਲਾ!

ਪੰਜਾਬ ਸਰਕਾਰ ਨੇ ਕਿਸਾਨਾਂ ਲਈ ਲਿਆ ਇੱਕ ਹੋਰ ਫੈਸਲਾ!

ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਕਿਸਾਨਾਂ ਨੂੰ ਹੋਰ ਵਧੇਰੇ ਸਮਰੱਥ ਬਣਾਉਣ ਲਈ ਪੰਜ ਮੈਂਬਰੀ ਕਮਿਸ਼ਨ ਦੀ ਸਥਾਪਨਾ ਵਾਸਤੇ ਬਿੱਲ ਲਿਆਉਣ ਦਾ ਫੈਸਲਾ ਕਿਸਾਨਾਂ ਦੀ ਭਲਾਈ...
ਆਖਰ ਆੜ੍ਹਤੀਏ ਕਿਉਂ ਭਰ ਰਹੇ ਨੇ ਕਿਸਾਨਾਂ ਦੀਆਂ ਲਿਮਟਾਂ,ਜਾਣੋਂ ਪੂਰਾ ਮਾਮਲਾ

ਆਖਰ ਆੜ੍ਹਤੀਏ ਕਿਉਂ ਭਰ ਰਹੇ ਨੇ ਕਿਸਾਨਾਂ ਦੀਆਂ ਲਿਮਟਾਂ,ਜਾਣੋਂ ਪੂਰਾ ਮਾਮਲਾ

ਆਖਰ ਆੜ੍ਹਤੀਏ ਕਿਉਂ ਭਰ ਰਹੇ ਨੇ ਕਿਸਾਨਾਂ ਦੀਆਂ ਲਿਮਟਾਂ,ਜਾਣੋਂ ਪੂਰਾ ਮਾਮਲਾ:ਪੰਜਾਬ ਸਰਕਾਰ ਨੇ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਕਿਸਾਨਾਂ ਦੇ ਕਰਜੇ ਮੁਆਫ਼ ਕਰਨ ਦਾ...
ਪੰਜਾਬ ਦਾ ਹੋਇਆ ਬੁਰਾ ਹਾਲ: ਕਿਤੇ ਜਮੀਨੀ ਵਿਵਾਦ, ਕਿਤੇ ਕਰਜੇ ਦੀ ਮਾਰ

ਪੰਜਾਬ ਦਾ ਹੋਇਆ ਬੁਰਾ ਹਾਲ: ਕਿਤੇ ਜਮੀਨੀ ਵਿਵਾਦ, ਕਿਤੇ ਕਰਜੇ ਦੀ...

ਪੰਜਾਬ ਵਿਚ ਅਪਰਾਧਿਕ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਇਸੇ ਦੇ ਚੱਲਦਿਆਂ ਫਰੀਦਕੋਟ ਜਿਲੇ ਦੇ ਪਿੰਡ ਕਾਸਮ ਭੱਟੀ ਵਿਚ ਜਮੀਨੀ ਵਿਵਾਦ ਦੇ...
ਬੈਂਕਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਕਰਜ਼ੇ ਸਬੰਧੀ ਸੁਣਾਇਆ ਇਹ ਖਰਾ ਫ਼ੈਸਲਾ ,ਜਾਣੋਂ

ਬੈਂਕਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਕਰਜ਼ੇ ਸਬੰਧੀ ਸੁਣਾਇਆ ਇਹ ਖਰਾ...

ਬੈਂਕਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਕਰਜ਼ੇ ਸਬੰਧੀ ਸੁਣਾਇਆ ਇਹ ਖਰਾ ਫ਼ੈਸਲਾ,ਜਾਣੋਂ:ਪੰਜਾਬ ਦੇ ਕਿਸਾਨਾਂ ਨੂੰ ਹਾਲੇ ਕਰਜ਼ਾ ਮੁਆਫੀ ਦੀ ਰਾਹਤ ਤਾਂ ਮਿਲੀ ਨਹੀਂ ਪਰ...
ਕਿਸਾਨਾਂ ਨੇ ਮੁਫਤ 'ਚ ਵੰਡੇ ਆਲੂ, ਜਾਣੋ ਪੂਰੀ ਕਹਾਣੀ! 

ਕਿਸਾਨਾਂ ਨੇ ਮੁਫਤ ‘ਚ ਵੰਡੇ ਆਲੂ, ਜਾਣੋ ਪੂਰੀ ਕਹਾਣੀ! 

ਪੰਜਾਬ ਦੇ ਕਿਸਾਨਾਂ ਦੀਆਂ ਮੁਸੀਬਤਾਂ ਘੱਟਦੀਆਂ ਦਿਖਾਈ ਨਹੀਂ ਦੇ ਰਹੀਆਂ ਹਨ। ਇੱਕ ਪਾਸੇ ਕਰਜ਼ੇ ਤੋਂ ਪਰੇਸ਼ਾਨ ਕਿਸਾਨਾਂ ਨੂੰ ਆਲੂਆਂ ਦਾ ਸਹੀ ਮੁੱਲ ਨਾ ਮਿਲਣ...
ਇਸ ਵਿਅਕਤੀ ਨੇ ਮੈਨੇਜਰ ਦੀ ਨੌਕਰੀ ਛੱਡ ਕੇ ਬੰਜਰ ਜ਼ਮੀਨ 'ਤੇ ਕੀਤੀ ਖੇਤੀ,ਕਮਾ ਰਿਹੈ ਲੱਖਾਂ ਰੁਪਏ

ਇਸ ਵਿਅਕਤੀ ਨੇ ਮੈਨੇਜਰ ਦੀ ਨੌਕਰੀ ਛੱਡ ਕੇ ਬੰਜਰ ਜ਼ਮੀਨ ‘ਤੇ...

ਇਸ ਵਿਅਕਤੀ ਨੇ ਮੈਨੇਜਰ ਦੀ ਨੌਕਰੀ ਛੱਡ ਕੇ ਬੰਜਰ ਜ਼ਮੀਨ 'ਤੇ ਕੀਤੀ ਖੇਤੀ,ਕਮਾ ਰਿਹੈ ਲੱਖਾਂ ਰੁਪਏ:ਅੱਜ ਅਸੀਂ ਸੋਲਨ ਦੇ ਹੀ ਵਿਅਕਤੀ ਬਾਰੇ ਦੱਸ ਰਹੇ...
ਤਾਂ ਕੀ ਨਹੀਂ ਚੱਲੇਗੀ ਹੁਣ ਆਟਾ ਦਾਲ ਸਕੀਮ, ਮੰਤਰੀ ਮੰਡਲ ਵੱਲੋਂ ਲਿਆ ਗਿਆ ਇਹ ਫੈਸਲਾ!

ਤਾਂ ਕੀ ਨਹੀਂ ਚੱਲੇਗੀ ਹੁਣ ਆਟਾ ਦਾਲ ਸਕੀਮ, ਮੰਤਰੀ ਮੰਡਲ ਵੱਲੋਂ...

ਮੰਤਰੀ ਮੰਡਲ ਵੱਲੋਂ ਆਟਾ-ਦਾਲ ਸਕੀਮ ਦੇ ਨੀਲੇ ਕਾਰਡਾਂ ਨੂੰ ਸਮਾਰਟ ਕਾਰਡਾਂ ’ਚ ਤਬਦੀਲ ਕਰਨ ਨੂੰ ਮਨਜ਼ੂਰੀ ਕੰਪਿੳੂਟ੍ਰੀਕਰਨ ਲਈ ਕੇਂਦਰ ਸਰਕਾਰ ਦੇ ਤਿੰਨ ਜਨਤਕ ਖੇਤਰ ਦੇ...
ਫਸਲੀ ਵੰਨ-ਸੁਵੰਨਤਾ ਨੂੰ ਹੁਲਾਰਾ ਦੇਣ ਲਈ ਕਾਨੂੰਨ ਵਿੱਚ ਸੋਧ ਦੀ ਪ੍ਰਵਾਨਗੀ

ਫਸਲੀ ਵੰਨ-ਸੁਵੰਨਤਾ ਨੂੰ ਹੁਲਾਰਾ ਦੇਣ ਲਈ ਕਾਨੂੰਨ ਵਿੱਚ ਸੋਧ ਦੀ ਪ੍ਰਵਾਨਗੀ

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਵੱਲੋਂ ਫਸਲੀ ਵੰਨ-ਸੁਵੰਨਤਾ ਨੂੰ ਹੁਲਾਰਾ ਦੇਣ ਲਈ ਕਾਨੂੰਨ ਵਿੱਚ ਸੋਧ ਦੀ ਪ੍ਰਵਾਨਗੀ ਫਸਲੀ ਵੰਨ-ਸੁਵੰਨਤਾ ਲਈ ਸਰਕਾਰ ਦੇ...
ਪ੍ਰਤੀ ਕੁਇੰਟਲ ਕਿਸਾਨਾਂ ਨੂੰ ਪਰਾਲੀ ਦਾ ਮਿਲੇਗਾ ਮੁੱਲ, ਜਥੇਬੰਦੀਆਂ ਨੇ ਦਿੱਤਾ ਇਹ ਜਵਾਬ!

ਕਿਸਾਨਾਂ ਨੂੰ ਪਰਾਲੀ ਦਾ ਮਿਲੇਗਾ ਮੁੱਲ, ਜਥੇਬੰਦੀਆਂ ਨੇ ਦਿੱਤਾ ਇਹ ਜਵਾਬ!

ਪਰਾਲੀ ਸਮੱਸਿਆ ਦੇ ਹੱਲ ਲਈ ਐਨ. ਜੀ. ਟੀ. ਦਾ ਧੰਨਵਾਦ   -  ਰਾਜੇਵਾਲ ਚੰਡੀਗੜ: ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਆਖਿਰ ਐਨ. ਟੀ. ਪੀ. ਸੀ. ਨੂੰ ਹੁਕਮ...
ਕਿਸਾਨਾਂ ਲਈ ਖੁੱਲ੍ਹਾ ਕਮਾਈ ਦਾ ਰਾਹ,ਜਾਣੋਂ ਕਿੰਨੇ ਰੇਟ 'ਤੇ ਵਿਕੇਗੀ ਪਰਾਲੀ

ਕਿਸਾਨਾਂ ਲਈ ਖੁੱਲ੍ਹਾ ਕਮਾਈ ਦਾ ਰਾਹ,ਜਾਣੋਂ ਕਿੰਨੇ ਰੇਟ ‘ਤੇ ਵਿਕੇਗੀ ਪਰਾਲੀ

ਕਿਸਾਨਾਂ ਲਈ ਖੁੱਲ੍ਹਾ ਕਮਾਈ ਦਾ ਰਾਹ,ਜਾਣੋਂ ਕਿੰਨੇ ਰੇਟ 'ਤੇ ਵਿਕੇਗੀ ਪਰਾਲੀ:ਪਿਛਲੇ ਦਿਨਾਂ ਤੋਂ ਪਰਾਲੀ ਸਾੜਨ ਦੇ ਮੁੱਦੇ ਨੂੰ ਲੈ ਕੇ ਕਿਸਾਨ ਅਤੇ ਸਰਕਾਰ ਆਹਮਣੇ-ਸਾਹਮਣੇ ਹੋ  ਗਏ...

ਲਓ ਜੀ, ਪਰਾਲੀ ਸਾੜ੍ਹਣ ਦੇ ਮੁੱਦੇ ‘ਤੇ ਪੰਜਾਬ ਦੇ ਕਿਸਾਨਾਂ ਨੂੰ...

chennai-based company to prevent stubble burning: ਪੰਜਾਬ ਵੱਲੋਂ ਅਗਲੇ ਸਾਲ ਤੋਂ ਪਰਾਲੀ ਸਾੜਨ ਦੇ ਅਮਲ ਨੂੰ ਰੋਕਣ ਵਾਸਤੇ ਚੇਨਈ ਅਧਾਰਿਤ ਕੰਪਨੀ ਨਾਲ ਸਮਝੌਤਾ ਨਿਊਵੇ ਕੰਪਨੀ 10 ਮਹੀਨਿਆਂ ਵਿੱਚ 400 ਪਲਾਂਟ ਸਥਾਪਿਤ ਕਰੇਗੀ ਪਰਾਲੀ ਨੂੰ ਬਾਇਓ-ਊਰਜਾ ਵਿੱਚ ਤਬਦੀਲ ਕੀਤਾ ਜਾਵੇਗਾ ਪਰਾਲੀ ਨੂੰ ਸਾੜਨ ਤੋਂ ਰੋਕਣ ਵਾਸਤੇ ਇਕ ਵੱਡਾ ਕਦਮ ਚੁੱਕਦੇ ਹੋਏ ਪੰਜਾਬ ਸਰਕਾਰ ਨੇ ਚੇਨਈ ਅਧਾਰਿਤ ਇਕ ਕੰਪਨੀ ਨਾਲ ਸਹਿਮਤੀ ਪੱਤਰ (ਐਮ.ਓ.ਯੂ.) ’ਤੇ ਸਹੀ ਪਾਈ ਹੈ ਜਿਸਦੇ ਅਨੁਸਾਰ ਸੂਬੇ ਵਿੱਚ ਪਰਾਲੀ ਤੋਂ ਬਾਇਓ-ਊਰਜਾ ਬਣਾਉਣ ਲਈ 400 ਪ੍ਰੋਸੈਸਿੰਗ ਪਲਾਂਟ ਸਥਾਪਿਤ ਕੀਤੇ ਜਾਣਗੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਰਾਲੀ ਸਾੜਨ ਦੀ ਸਮੱਸਿਆ ਨੂੰ ਰੋਕਣ ਲਈ ਕੀਤੀਆਂ ਜਾ ਰਹੀਆਂ ਸਿਰਤੋੜ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਇਹ ਸਮਝੌਤਾ ਹੋਇਆਹੈ। ਇਹ ਪਲਾਂਟ ਝੋਨੇ ਦੇ ਅਗਲੇ ਸੀਜ਼ਨ ਤੋਂ ਪਹਿਲਾਂ ਕਾਰਜਸ਼ੀਲ ਹੋ ਜਾਣਗੇ। ਇਸ ਦੇ ਨਾਲ ਪਰਾਲੀ ਨੂੰ ਸਾੜੇ ਜਾਣ ’ਤੇ ਰੋਕ ਲੱਗੇਗੀ ਜਿਸ ਨੇ ਮੌਜੂਦਾ ਸੀਜ਼ਨ ਦੌਰਾਨ ਵਾਤਾਵਰਣ ’ਤੇ ਬਹੁਤਪ੍ਰਭਾਵ ਪਾਇਆ ਹੈ। ਇਸ ਸਹਿਮਤੀ ਪੱਤਰ ’ਤੇ ਪੰਜਾਬ ਸਰਕਾਰ ਦੀ ਤਰਫੋਂ ਪੰਜਾਬ ਬਿਉਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ ਦੇ ਸੀ.ਈ.ਓ. ਆਰ.ਕੇ. ਵਰਮਾ ਅਤੇ ਨਿਊਵੇ ਦੇ ਐਮ.ਡੀ. ਕੇ. ਇਯੱਪਨ ਨੇਹਸਤਾਖਰ ਕੀਤੇ। ਇਸ ਸਮਝੌਤੇ ਦੇ ਅਨੁਸਾਰ ਇਹ ਪਲਾਂਟ ਨਿਊਵੇ ਇੰਜੀਨੀਅਰਜ਼ ਐਮ.ਐਸ.ਡਬਲਿਊ ਪ੍ਰਾਇਵੇਟ ਲਿਮਟਿਡ ਵੱਲੋਂ ਅਗਲੇ 10 ਮਹੀਨਿਆਂ ਦੇ ਦੌਰਾਨ 10,000 ਕਰੋੜ ਰੁਪਏ ਦੀਲਾਗਤ ਨਾਲ ਸਥਾਪਿਤ ਕੀਤੇ ਜਾਣਗੇ। chennai-based company to prevent stubble burning: ਇਨਾਂ ਪਲਾਂਟਾਂ ਦੇ 10 ਮਹੀਨੇ ਅੰਦਰ ਸਫਲਤਾਪੂਰਨ ਕਾਰਜਸ਼ੀਲ ਹੋਣ ਨੂੰ ਯਕੀਨੀ ਬਣਾਉਣ ਦੇ ਵਾਸਤੇ ਸੂਬਾ ਸਰਕਾਰ ਸਹੂਲਤ ਅਤੇ ਸਮਰਥਨ ਮੁਹੱਈਆ ਕਰਵਾਏਗੀ। ਇਸਪ੍ਰੋਜੈਕਟ ਨਾਲ ਗੈਰ-ਹੁਨਰਮੰਦ ਅਤੇ ਅਰਧ-ਹੁਨਰਮੰਦ ਤਕਰੀਬਨ 30,000 ਨੌਜਵਾਨਾਂ ਨੂੰ ਸਿੱਧਾ ਰੋਜ਼ਗਾਰ ਪ੍ਰਾਪਤ ਹੋਵੇਗਾ। ਇਹ ਕੰਪਨੀ ਪ੍ਰਦੂਸ਼ਣ ਨੂੰ ਰੋਕਣ ਲਈ ਅਤਿ-ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰੇਗੀ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਕੋਈ ਰਹਿੰਦ-ਖੂੰਹਦ ਬਾਕੀ ਨਾ ਰਹੇ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਤਕਨਾਲੋਜੀ ਵਾਤਾਵਰਣ ਦੀ ਸਮੱਸਿਆ ਦਾ ਢੁਕਵਾਂ ਹੱਲ ਯਕੀਨੀ ਬਣਾਵੇਗੀ ਕਿਉਂਕਿ ਪਰਾਲੀ ਦੇ ਸਾੜਨ ਨਾਲ ਸੂਬੇ ਵਿੱਚ ਕਈ ਤਰਾਂਦੀਆਂ ਸਮੱਸਿਆਵਾਂ ਪੈਦਾ ਹੋਈਆਂ ਹਨ। ਗੌਰਤਲਬ ਹੈ ਕਿ ਇਹ ਕੰਪਨੀ ਮਿਊਂਸੀਪਲ ਰਹਿੰਦ-ਖੂੰਹਦ ਨੂੰ ਇਸ ਤਕਨਾਲੋਜੀ ਦੀ ਵਰਤੋਂ ਨਾਲ ਬਾਇਓ-ਊਰਜਾ ਵਿੱਚ ਤਬਦੀਲ ਕਰਨ ਲਈ ਪਹਿਲਾਂਹੀ ਇਕ ਯੋਜਨਾ ਚਲਾ ਰਹੀ ਹੈ। ਸਮਝੌਤੇ ਦੇ ਅਨੁਸਾਰ ਇਹ ਕੰਪਨੀ ਅਗਲੇ ਸਾਲ ਪੈਦਾ ਹੋਣ ਵਾਲੀ ਅੰਦਾਜ਼ਨ 20 ਮਿਲੀਅਨ ਟਨ ਪਰਾਲੀ ਦੇ ਵਾਸਤੇ 400 ਕਲੱਸਟਰ ਯੂਨਿਟ ਸਥਾਪਿਤ ਕਰੇਗੀ। ਹਰੇਕ ਯੂਨਿਟ ਦੀ50,000 ਟਨ ਪ੍ਰੋਸੈਸਿੰਗ ਸਮਰੱਥਾ ਹੋਵੇਗੀ। ਹਰੇਕ ਯੂਨਿਟ ਰੋਜ਼ਾਨਾ 150 ਤੋਂ 175 ਟਨ ਪਰਾਲੀ ਦੀ ਪ੍ਰੋਸੈਸਿੰਗ ਕਰੇਗਾ।  ਪੰਜਾਬ ਸਰਕਾਰ ਹਰੇਕ ਕਲੱਸਟਰ ਦੇ ਵਾਸਤੇ ਸੱਤ ਏਕੜ ਜ਼ਮੀਨ ਅਲਾਟ ਕਰੇਗੀ ਜਿਸ ਵਿੱਚੋਂ ਚਾਰ ਤੋਂ ਪੰਜ ਏਕੜ ਜ਼ਮੀਨ ਹਰੇਕ ਸਾਲ 50,000 ਟਨ ਪਰਾਲੀ ਦੀ ਸਟੋਰੇਜ ਵਾਸਤੇਵਰਤੀ ਜਾਵੇਗੀ। ਇਸ ਦਾ ਰਿਆਇਤੀ ਸਮਾਂ 33 ਸਾਲ ਦਾ ਹੋਵਗਾ। ਸੂਬਾ ਸਰਕਾਰ ਇਸ ਕੰਪਨੀ ਨੂੰ ਰਿਆਇਤੀ ਦਰਾਂ ’ਤੇ ਬਿਜਲੀ ਮੁਹੱਈਆ ਕਰਾਵੇਗੀ। ਇਸ ਤੋਂ ਇਲਾਵਾ ਨਵੀਂ ਸਨਅਤੀ ਨੀਤੀਵਿੱਚ ਦਿੱਤੀਆਂ ਗਈਆਂ ਰਿਆਇਤਾਂ ਵੀ ਇਸ ਨੂੰ ਉਪਲਬਧ ਕਰਵਾਈਆਂ ਜਾਣਗੀਆਂ। ਪਰਾਲੀ ਨੂੰ ਊਰਜਾ ਵਿੱਚ ਤਬਦੀਲ ਕਰਦੇ ਸਮੇਂ ਪੈਦਾ ਹੋਣ ਵਾਲੇ ਕਾਰਬਨ ਦੀ ਵਰਤੋਂ ਵੱਖ-ਵੱਖ ਉਦਯੋਗਾਂ ਜਿਵੇਂ ਕਿ ਸੀਮੈਂਟ, ਲੋਹਾ ਤੇ ਸਟੀਲ, ਗੰਨਾ, ਪੇਪਰ, ਥਰਮਲ ਪਾਵਰ ਪਲਾਂਟਾਂਅਤੇ ਮੈਥੇਨਾਲ/ਏਥੇਨਾਲ ਦੇ ਉਤਪਾਦਨ ਸਮੇਂ ਲਾਹੇਵੰਦ ਹੋਵੇਗੀ। ਬੁਲਾਰੇ ਦੇ ਅਨੁਸਾਰ ਇਸ ਪਹਿਲਕਦਮੀ ਦੀ ਪ੍ਰਸ਼ੰਸਾ ਕਰਦੇ ਹੋਏ ਮੁੱਖ ਮੰਤਰੀ ਨੇ ਵਿਭਾਗ ਨੂੰ ਇਹ ਪ੍ਰੋਜੈਕਟ ਸਮੇਂ ਸੀਮਾਂ ਦੇ ਅੰਦਰ ਲਾਗੂ ਕਰਨ ਨੂੰ ਯਕੀਨੀ ਬਣਾਉਣ ਵਾਸਤੇ ਆਖਿਆ ਹੈ। ਬੁਲਾਰੇਅਨੁਸਾਰ ਇਹ ਐਮ.ਓ.ਯੂ. ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ਉਨਾਂ ਕੋਸ਼ਿਸ਼ਾਂ ਦਾ ਹੀ ਹਿੱਸਾ ਹੈ ਜੋ ਉਹ ਸੂਬੇ ਵਿੱਚ ਪਰਾਲੀ ਨੂੰ ਨਾ ਸਾੜੇ ਜਾਣ ਦੇ ਵਾਸਤੇ ਕਰ ਰਹੇ ਹਨ। ਮੁੱਖ ਮੰਤਰੀ ਨੇਪਰਾਲੀ ਨਾ ਸਾੜਨ ਵਾਲੇ ਕਿਸਾਨਾ ਦੇ ਲਈ ਮੁਆਵਜ਼ੇ ਦੀ ਵੀ ਕੇਂਦਰ ਤੋਂ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਸਬੰਧਤ ਵਿਭਾਗਾਂ ਨੂੰ ਇਸ ਸਮੱਸਿਆ ਨਾਲ ਨਿਪਟਣ ਦੇ ਬਦਲਵੇਂ ਹੱਲ ਤਲਾਸ਼ਨ ਲਈ ਵੀਆਖਿਆ ਹੈ। —PTC News
Kejriwal Khattar meeting on Pollution: ਪ੍ਰਦੂਸ਼ਣ ਦੇ ਮੁੱਦੇ 'ਤੇ ਪਏ ਰੌਲੇ ਦਾ ਕੀ ਨਿਕਲਿਆ ਹੱਲ

ਪ੍ਰਦੂਸ਼ਣ ਦੇ ਮੁੱਦੇ ‘ਤੇ ਪਏ ਰੌਲੇ ਦਾ ਕੀ ਨਿਕਲਿਆ ਹੱਲ, ਜਾਣੋ! 

Kejriwal Khattar meeting on Pollution: ਦੇਸ਼ ਦੀ ਰਾਜਧਾਨੀ, ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਪ੍ਰਦੂਸ਼ਣ ਦੇ ਮੁੱਦੇ...
Phagwara farmers protest: ਫਗਵਾੜਾ 'ਚ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਖਤਮ

ਫਗਵਾੜਾ ‘ਚ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਖਤਮ

Phagwara farmers protest: ਫਗਵਾੜਾ 'ਚ ਕਿਸਾਨਾਂ ਵੱਲੋਂ ਲਗਾਇਆ ਗਿਆ ਧਰਨਾ ਪ੍ਰਦਰਸ਼ਨ ਖਤਮ ਹੋਣ ਦੀ ਖਬਰ ਹੈ। ਇਸ ਬਾਰੇ ਗੱਲ ਕਰਦਿਆਂ ਕਿਸਾਨ ਆਗੂ ਨੇ ਕਿਹਾ...
ਜਾਣੋਂ ,ਪੰਜਾਬ 'ਚ ਇੱਥੇ ਨਹੀਂ ਲੱਗਦੀ ਪਰਾਲੀ ਨੂੰ ਅੱਗ

ਜਾਣੋਂ ,ਪੰਜਾਬ ‘ਚ ਇੱਥੇ ਨਹੀਂ ਲੱਗਦੀ ਪਰਾਲੀ ਨੂੰ ਅੱਗ

ਜਾਣੋਂ ,ਪੰਜਾਬ 'ਚ ਇੱਥੇ ਨਹੀਂ ਲੱਗਦੀ ਪਰਾਲੀ ਨੂੰ ਅੱਗ:ਜਿੱਥੇ ਇਕ ਪਾਸੇ ਪੂਰੇ ਪੰਜਾਬ ਦੇ ਕਿਸਾਨ ਪਰਾਲੀ ਸਾੜ ਕੇ ਧੜਾ ਧੜ ਪ੍ਰਦੂਸ਼ਣ ਫੈਲਾ ਰਹੇ ਹਨ ਤੇ...
ਪੰਜਾਬ ਸਰਕਾਰ ਵੱਲੋਂ ਗੰਨਾ ਉਤਪਾਦਕਾਂ ਨੂੰ ਆਖਿਰਕਾਰ ਮਿਲੀ ਇੱਕ ਉਮੀਦ ਦੀ ਕਿਰਨ!

ਪੰਜਾਬ ਸਰਕਾਰ ਵੱਲੋਂ ਗੰਨਾ ਉਤਪਾਦਕਾਂ ਨੂੰ ਆਖਿਰਕਾਰ ਮਿਲੀ ਇੱਕ ਉਮੀਦ ਦੀ...

ਪੰਜਾਬ ਸਰਕਾਰ ਵੱਲੋਂ ਗੰਨਾ ਉਤਪਾਦਕਾਂ ਦੇ ਬਕਾਏ ਦੇ ਲਈ 25 ਕਰੋੜ ਰੁਪਏ ਜਾਰੀ · ਰਹਿੰਦਾ ਬਕਾਇਆ ਛੇਤੀ ਜਾਰੀ ਹੋਵੇਗਾ ਚੰਡੀਗੜ, 14 ਨਵੰਬਰ: punjab came growers payment issue:...
ਪੰਜਾਬ 'ਚ ਹੁਣ ਫਿਰ ਬੰਦ ਹੋਣਗੀਆਂ ਇੰਟਰਨੈੱਟ ਸੇਵਾਵਾਂ?

ਪੰਜਾਬ ‘ਚ ਹੁਣ ਫਿਰ ਬੰਦ ਹੋਣਗੀਆਂ ਇੰਟਰਨੈੱਟ ਸੇਵਾਵਾਂ?

internet services banned punjab again: ਪੰਜਾਬ 'ਚ ਇੰਟਰਨੈੱਟ ਸੇਵਾਵਾਂ ਦੁਬਾਰਾ ਬੰਦ ਹੋ ਸਕਦੀਆਂ ਹਨ। ਜੀ ਹਾਂ, ਕਿਉਂਕਿ ਪੰਜਾਬ 'ਚ ਕਿਸਾਨਾਂ  ਦੇ ਧਰਨੇ ਨੂੰ ਰੋਕਣ...
ਬਾਸਮਤੀ ਦੀ ਖਰੀਦ 'ਚ ਸੈਲਰਾਂ ਵਾਲੇ ਇਸ ਤਰੀਕੇ ਨਾਲ ਕਰਦੇ ਹਨ ਘਪਲਾ,ਜਾਣੋਂ

ਬਾਸਮਤੀ ਦੀ ਖਰੀਦ ‘ਚ ਸੈਲਰਾਂ ਵਾਲੇ ਇਸ ਤਰੀਕੇ ਨਾਲ ਕਰਦੇ ਹਨ ਘਪਲਾ,ਜਾਣੋਂ

ਬਾਸਮਤੀ ਦੀ ਖਰੀਦ 'ਚ ਸੈਲਰਾਂ ਵਾਲੇ ਇਸ ਤਰੀਕੇ ਨਾਲ ਕਰਦੇ ਹਨ ਘਪਲਾ,ਜਾਣੋਂ:ਕਿਸਾਨਾਂ ਨੂੰ ਬਾਸਮਤੀ ਦਾ ਰੇਟ ਪੂਰਾ ਨਾ ਮਿਲਣ ਕਰ ਕੇ ਕਿਸਾਨਾਂ 'ਚ ਰੋਸ਼ ਪਾਇਆ ਜਾ ਰਿਹਾ...
Punjab farmers debt waiver: ਛੋਟੇ ਕਿਸਾਨਾਂ ਦੇ ਕਰਜ਼ੇ 'ਤੇ ਆਇਆ ਇਹ ਫੈਸਲਾ! 

ਛੋਟੇ ਕਿਸਾਨਾਂ ਦੇ ਕਰਜ਼ੇ ‘ਤੇ ਆਇਆ ਇਹ ਫੈਸਲਾ! 

Punjab farmers debt waiver: ਕਿਰਸਾਨੀ ਕਰਜ਼ੇ ਨੂੰ ਲੈ ਕੇ ਪੰਜਾਬ ਦੇ ਕਿਸਾਨ ਨਵੀਂ ਸਰਕਾਰ ਦੇ ਆਉਣ ਤੋਂ ਬਾਅਦ ਦਾ ਹੀ ਸੰਘਰਸ਼ ਕਰ ਰਹੇ ਹਨ।...
ਖੇਤੀ ਪ੍ਰਧਾਨ ਸੁਬੇ ਨੂੰ ੧੫ ਲੱਖ ਟਿਊਬਵੈਲਾ ਨੂੰ ਮੁਫਤ ਬਿਜਲੀ ਦੇਣਾ ਕਾਂਗਰਸ ਸਰਕਾਰ

ਕੈਪਟਨ ਸਰਕਾਰ ਚੁੱਕ ਸਕਦੀ ਹੈ ਇਹ ਸਖਤ ਕਦਮ

ਖੇਤੀ ਪ੍ਰਧਾਨ ਸੁਬੇ ਨੂੰ ੧੫ ਲੱਖ ਟਿਊਬਵੈਲਾ ਨੂੰ ਮੁਫਤ ਬਿਜਲੀ ਦੇਣਾ ਕਾਂਗਰਸ ਸਰਕਾਰ ਲਈ ਮੁਸੀਬਤ ਬਣਦੀ ਜਾ ਰਹੀ ਹੈ ਕਾਗਰਸ ਸਰਕਾਰ ਦੇ ਅਧਿਕਾਰੀ ਪਿਛਲੇ...
Punjab smog pollution cause:ਪੰਜਾਬ 'ਚ ਫੈਲੀ ਇਸ "ਪ੍ਰਦੂਸ਼ਣ ਦੀ ਚਾਦਰ" ਲਈ ਪਰਾਲੀ

ਪੰਜਾਬ ‘ਚ ਫੈਲੀ ਇਸ “ਪ੍ਰਦੂਸ਼ਣ ਦੀ ਚਾਦਰ” ਲਈ ਪਰਾਲੀ ਕਿੰਨ੍ਹੀ ਕੁ...

Punjab smog pollution cause: ਪੰਜਾਬ ਧੂੰਏਂ ਦੀ ਚਾਦਰ 'ਚ ਘਿਰ ਚੁੱਕਾ ਹੈ, ਸ਼ਾਮ ਅਤੇ ਸਵੇਰ ਨੂੰ ਵਿਜ਼ੀਬਿਲਟੀ 0 ਦੇ ਕਰੀਬ ਪਹੁੰਚ ਚੁੱਕੀ ਹੈ ਅਤੇ...
ਪ੍ਰਦੂਸ਼ਣ ਰੋਕਣ ਲਈ ਪਰਾਲੀ ਨਾ ਸਾੜਨ ਵਾਸਤੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ

ਪ੍ਰਦੂਸ਼ਣ ਰੋਕਣ ਲਈ ਪਰਾਲੀ ਨਾ ਸਾੜਨ ਵਾਸਤੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ...

ਸੰਕਟ ਦੇ ਹੱਲ ਲਈ ਪ੍ਰਧਾਨ ਮੰਤਰੀ ਨੂੰ ਕੇਂਦਰੀ ਮੰਤਰੀਆਂ ਅਤੇ ਸਬੰਧਤ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਸੱਦਣ ਦੀ ਅਪੀਲ ਚੰਡੀਗੜ, 9 ਨਵੰਬਰ: ਪੰਜਾਬ ਦੇ ਮੁੱਖ...

Top Stories

Latest Punjabi News

Captain Amarinder Singh takes U-turn on VIP culture in Punjab : Dushyant Kumar Gautam

ਕੈਪਟਨ ਅਮਰਿੰਦਰ ਸਿੰਘ ਨੇ ਵੀਆਈਪੀ ਕਲਚਰ ’ਤੇ ਲਿਆ ਯੂ-ਟਰਨ : ਦੁਸ਼ਯੰਤ ਗੌਤਮ

ਕੈਪਟਨ ਅਮਰਿੰਦਰ ਸਿੰਘ ਨੇ ਵੀਆਈਪੀ ਕਲਚਰ ’ਤੇ ਲਿਆ ਯੂ-ਟਰਨ : ਦੁਸ਼ਯੰਤ ਗੌਤਮ:ਚੰਡੀਗੜ : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਯੂ-ਟਰਨ ਸੀਐਮ ਬਣ ਗਏ ਹਨ,...
Elephant was going on the road wearing pants and shirt, Anand Mahindra said – ‘Incredible India’

ਪੈਂਟ-ਸ਼ਰਟ ਪਾ ਕੇ ਸੜਕ ‘ਤੇ ਜਾ ਰਿਹਾ ਸੀ ਹਾਥੀ , ਆਨੰਦ ਮਹਿੰਦਰਾ ਬੋਲੇ, ‘ਅਤੁੱਲ...

ਪੈਂਟ-ਸ਼ਰਟ ਪਾ ਕੇ ਸੜਕ 'ਤੇ ਜਾ ਰਿਹਾ ਸੀ ਹਾਥੀ , ਆਨੰਦ ਮਹਿੰਦਰਾ ਬੋਲੇ, 'ਅਤੁੱਲ ਭਾਰਤ':ਨਵੀਂ ਦਿੱਲੀ : ਪੈਂਟ-ਸ਼ਰਟ ਪਾ ਕੇਸੜਕ 'ਤੇ ਜਾ ਰਿਹਾ ਹਾਥੀ...
Bikram Majithia asks Cong govt to explain why Mukhtiar Ansari is being kept as a ‘state guest’ in Punjab for two years

ਮੁਖ਼ਤਾਰ ਅੰਸਾਰੀ ਨੂੰ 2 ਸਾਲਾਂ ਤੋਂ ਪੰਜਾਬ ‘ਚ ਸਰਕਾਰੀ ਮਹਿਮਾਨ ਕਿਉਂ ਬਣਾ ਕੇ ਰੱਖਿਆ,...

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਅਤੇ ਸੀਨੀਅਰ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਾਂਗਰਸ ਸਰਕਾਰ ਨੂੰ ਆਖਿਆ ਕਿ ਉਹ ਦੱਸੇ ਕਿ...
SGPC President Bibi Jagir Kaur wrote a letter to the UN Secretary General

ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜੰਗੀਰ ਕੌਰ ਨੇ ਯੂਐਨਓ ਦੇ ਸਕੱਤਰ ਜਨਰਲ ਨੂੰ ਲਿਖਿਆ ਪੱਤਰ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਯੂ.ਐਨ.ਓ. ਦੇ ਸਕੱਤਰ ਜਨਰਲ ਨੂੰ ਇੱਕ ਪੱਤਰ ਲਿਖ ਕੇ ਨੌਵੇਂ ਪਾਤਸ਼ਾਹ ਸ੍ਰੀ...
Delhi MCD Election Results 2021 : AAP wins 4/5 seats, Kejriwal says people are fed up with BJP’s misrule

Delhi MCD Election 2021 Results : 4 ਸੀਟਾਂ ‘ਤੇ AAP ਦੀ ਜਿੱਤ  ,ਕਾਂਗਰਸ ਨੂੰ...

ਨਵੀਂ ਦਿੱਲੀ : ਪੰਜਾਬ ਤੋਂ ਬਾਅਦ ਬੀਜੇਪੀ ਨੂੰ ਹੁਣ ਦਿੱਲੀ ਵਿੱਚ ਵੱਡਾ ਝਟਕਾ ਲੱਗਾ ਹੈ। ਦਿੱਲੀ ਨਗਰ ਨਿਗਮ ਦੀਆਂ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ...