Tue, Apr 23, 2024
Whatsapp

ਪਟਿਆਲਾ 'ਚ ਦੁਕਾਨ ਨੂੰ ਲੱਗੀ ਅੱਗ

Written by  Pardeep Singh -- November 11th 2022 08:41 AM
ਪਟਿਆਲਾ 'ਚ ਦੁਕਾਨ ਨੂੰ ਲੱਗੀ ਅੱਗ

ਪਟਿਆਲਾ 'ਚ ਦੁਕਾਨ ਨੂੰ ਲੱਗੀ ਅੱਗ

ਪਟਿਆਲਾ: ਪਟਿਆਲਾ ਦੇ ਦੁਖਨਿਵਾਰਨ ਸਾਹਿਬ ਦੇ ਨਜ਼ਦੀਕ ਸਰਹਿੰਦ ਰੋਡ ਉੱਤੇ ਬੀ.ਐਨ ਖਾਲਸਾ ਸਕੂਲ ਦੇ ਸਾਹਮਣੇ ਦੁਕਾਨ ਨੂੰ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਦੇ ਸਾਰ ਹੀ ਫਾਇਰ ਬ੍ਰਿਗੇਡ ਮੌਕੇ ਉੱਤੇ ਪੁੱਜ ਗਿਆ ਅਤੇ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਅਪਡੇਟ ਜਾਰੀ ...


ਰਿਪੋਰਟ-ਗਗਨਦੀਪ ਅਹੂਜਾ 

- PTC NEWS

Top News view more...

Latest News view more...