Tue, Apr 16, 2024
Whatsapp

ਚੀਨ ਦੇ ਸਾਬਕਾ ਰਾਸ਼ਟਰਪਤੀ ਜਿਆਂਗ ਜ਼ੇਮਿਨ ਦਾ ਦੇਹਾਂਤ

Written by  Pardeep Singh -- November 30th 2022 03:02 PM -- Updated: November 30th 2022 03:08 PM
ਚੀਨ ਦੇ ਸਾਬਕਾ ਰਾਸ਼ਟਰਪਤੀ ਜਿਆਂਗ ਜ਼ੇਮਿਨ ਦਾ ਦੇਹਾਂਤ

ਚੀਨ ਦੇ ਸਾਬਕਾ ਰਾਸ਼ਟਰਪਤੀ ਜਿਆਂਗ ਜ਼ੇਮਿਨ ਦਾ ਦੇਹਾਂਤ

ਨਵੀਂ ਦਿੱਲੀ: ਚੀਨ ਦੇ ਸਾਬਕਾ ਰਾਸ਼ਟਰਪਤੀ ਜਿਆਂਗ ਜ਼ੇਮਿਨ ਦਾ 96 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਮੀਡੀਆ ਦੀਆ ਰਿਪੋਰਟਾਂ ਮੁਤਾਬਕ ਚੀਨ ਦੇ ਸ਼ੰਘਾਈ ਵਿੱਚ ਦੁਪਹਿਰ 12:13 ਵਜੇ ਲਿਊਕੇਮੀਆ ਅਤੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰਦਾ ਜਿਸ ਕਾਰਨ ਮੌਤ ਹੋ ਗਈ।


1993 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਜਿਆਂਗ ਜ਼ੇਮਿਨ ਇੱਕ ਦਹਾਕੇ ਤੱਕ ਚੀਨ ਦੀ ਸੱਤਾ ਉਤੇ ਕਾਬਜ  ਰਹੇ। 

ਅਪਡੇਟ ਜਾਰੀ...

- PTC NEWS

adv-img

Top News view more...

Latest News view more...