Thu, Feb 2, 2023
Whatsapp

ਅੰਮ੍ਰਿਤਸਰ 'ਚ ਸਰਹੱਦੀ ਪਿੰਡ ਨੇੜੇ ਅਟਾਰੀ ਤੋਂ ਸਾਬਕਾ ਸਰਪੰਚ ਹੈਰੋਇਨ ਸਮੇਤ ਗ੍ਰਿਫ਼ਤਾਰ

Written by  Pardeep Singh -- November 28th 2022 09:08 PM
ਅੰਮ੍ਰਿਤਸਰ 'ਚ ਸਰਹੱਦੀ ਪਿੰਡ ਨੇੜੇ ਅਟਾਰੀ ਤੋਂ ਸਾਬਕਾ ਸਰਪੰਚ ਹੈਰੋਇਨ ਸਮੇਤ ਗ੍ਰਿਫ਼ਤਾਰ

ਅੰਮ੍ਰਿਤਸਰ 'ਚ ਸਰਹੱਦੀ ਪਿੰਡ ਨੇੜੇ ਅਟਾਰੀ ਤੋਂ ਸਾਬਕਾ ਸਰਪੰਚ ਹੈਰੋਇਨ ਸਮੇਤ ਗ੍ਰਿਫ਼ਤਾਰ

ਅੰਮ੍ਰਿਤਸਰ :  ਅੰਮ੍ਰਿਤਸਰ ਦੇ ਅਧੀਨ ਆਉਂਦੇ ਪੁਲਿਸ ਥਾਣਾ ਲੋਪੋਕੇ ਦੇ ਐੱਸਐੱਚਓ ਹਰਪਾਲ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਅਟਾਰੀ ਰੋਡ ਤੇ ਸਥਿਤ ਪਿੰਡ ਛਿੱਡਣ ਤੇ ਸਾਬਕਾ ਸਰਪੰਚ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਕੇ ਸਫਲਤਾ ਹਾਸਲ ਕੀਤੀ।

 ਐਸਐਚਓ ਹਰਪਾਲ ਸਿੰਘ ਨੇ ਦੱਸਿਆ ਕਿ ਸਾਨੂੰ ਪਿੰਡ ਛੱਡਣ ਤੋਂ ਆਏ ਟੈਲੀਫੋਨ ਦੇ ਅਧਾਰ ਤੇ ਉਨ੍ਹਾਂ ਨੇ ਜਲਦੀ ਕਾਰਵਾਈ ਕਰਦਿਆਂ ਪੁਲਿਸ ਪਾਰਟੀ ਸਮੇਤ ਪਿੰਡ ਛਿੱਡਣ ਵਿਖੇ ਪੁੱਜ ਕੇ ਸਾਬਕਾ ਸਰਪੰਚ ਅੰਗਰੇਜ਼ ਸਿੰਘ ਜੋ ਕਿ ਪਿੰਡ ਦੀਆਂ ਮੜ੍ਹੀਆਂ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਸਾਬਕਾ ਸਰਪੰਚ ਕੋਲੋਂ 300 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।ਹਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਜਾਂਚ ਕਰ ਰਹੀ ਹੈ।- PTC NEWS

adv-img

Top News view more...

Latest News view more...