Advertisment

ਸਿਧਾਰਥ-ਕਿਆਰਾ ਨੇ ਸ਼ੇਅਰ ਕੀਤੀਆਂ ਵਿਆਹ ਦੀਆਂ ਤਸਵੀਰਾਂ, ਕਿਹਾ "ਸਾਡੀ ਪਰਮਾਨੈਂਟ ਬੁਕਿੰਗ ਹੋਈ "

ਬੀ-ਟਾਊਨ ਦੀ ਸਭ ਤੋਂ ਪਿਆਰੀ ਅਤੇ ਚਹੇਤੀ ਜੋੜੀ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ।

author-image
Aarti
New Update
ਸਿਧਾਰਥ-ਕਿਆਰਾ ਨੇ ਸ਼ੇਅਰ ਕੀਤੀਆਂ ਵਿਆਹ ਦੀਆਂ ਤਸਵੀਰਾਂ, ਕਿਹਾ "ਸਾਡੀ ਪਰਮਾਨੈਂਟ ਬੁਕਿੰਗ ਹੋਈ "
Advertisment

Sidharth Malhotra Kiara Advani Wedding: ਬੀ-ਟਾਊਨ ਦੀ ਸਭ ਤੋਂ ਪਿਆਰੀ ਅਤੇ ਚਹੇਤੀ ਜੋੜੀ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ ਵਿੱਚ ਵਿਆਹ ਦੀਆਂ ਸਾਰੀਆਂ ਰਸਮਾਂ ਅਦਾ ਕੀਤੀਆਂ ਗਈਆਂ। ਉਨ੍ਹਾਂ ਦੇ ਵਿਆਹ ’ਚ ਦੋਵਾਂ ਦੇ ਪਰਿਵਾਰਾਂ ਸਮੇਤ ਇੰਡਸਟਰੀ ਦੀਆਂ ਕਈ ਮਸ਼ਹੂਰ ਹਸਤੀਆਂ ਵੀ ਸਟਾਰ ਜੋੜੇ ਦੇ ਵਿਆਹ ਦਾ ਹਿੱਸਾ ਬਣਨ ਲਈ ਪਹੁੰਚੀਆਂ। 

Advertisment



ਦੱਸ ਦਈਏ ਕਿ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਨੇ ਵਿਆਹ ਲਈ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਨੂੰ ਚੁਣਿਆ ਸੀ। ਉਨ੍ਹਾਂ ਦੇ ਨਾਲ ਕਿਆਰਾ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸੀ। ਦੋਵੇ ਆਪਣੇ ਵਿਆਹ ਵਾਲੇ ਦਿਨ ਬਹੁਤ ਹੀ ਜਿਆਦਾ ਸੋਹਣੇ ਲੱਗ ਰਹੇ ਸੀ। 



Advertisment

ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ। ਕਿਆਰਾ ਅਤੇ ਸਿਧਾਰਥ ਨੇ ਇਹ ਤਸਵੀਰਾਂ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਕੀਤੀਆਂ ਹਨ। ਨਾਲ ਹੀ, ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ, "ਹੁਣ ਸਾਡੀ ਪੱਕੀ ਬੁਕਿੰਗ ਹੋ ਗਈ ਹੈ।"

ਇਹ ਵੀ ਪੜ੍ਹੋ: ਰਾਖੀ ਸਾਵੰਤ ਦੇ ਪਤੀ ਆਦਿਲ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਅਦਾਕਾਰਾ ਨੇ ਦਰਜ ਕਰਵਾਈ ਸੀ ਸ਼ਿਕਾਇਤ



- PTC NEWS
kiara-advani sidharth-malhotra sidharth-malhotra-kiara-advani-wedding
Advertisment

Stay updated with the latest news headlines.

Follow us:
Advertisment