Home News in Punjabi ਦੇਸ਼- ਵਿਦੇਸ਼

ਦੇਸ਼- ਵਿਦੇਸ਼

ਇਸ ਚੋਟੀ ਦੇ ਮਸ਼ਹੂਰ ਗਾਇਕ ਦੀ ਕੋਰੋਨਾ ਕਾਰਨ ਹੋਈ ਮੌਤ, ਬਾਲੀਵੁੱਡ...

ਇਸ ਚੋਟੀ ਦੇ ਮਸ਼ਹੂਰ ਗਾਇਕ ਦੀ ਕੋਰੋਨਾ ਕਾਰਨ ਹੋਈ ਮੌਤ, ਬਾਲੀਵੁੱਡ 'ਚ ਛਾਇਆ ਮਾਤਮ:ਚੇਨਈ : ਮਸ਼ਹੂਰ ਗਾਇਕ ਐਸਪੀ ਬਾਲਾਸੁਬਰਾਮਨੀਅਮ ਦਾ ਕੋਰੋਨਾ ਕਾਰਨ ਅੱਜ ਦਿਹਾਂਤ...
Gang rape of girl Israel

16 ਸਾਲਾ ਕੁੜੀ ਨਾਲ 30 ਲੋਕਾਂ ਨੇ ਲਾਈਨ ਲਗਾ ਕੇ ਕੀਤਾ ਗੈਂਗਰੇਪ 

ਇਜ਼ਰਾਇਲ : ਦੁਨੀਆ ਭਰ ਵਿੱਚ ਮਾਸੂਮ ਬੱਚੀਆਂ ਨਾਲ ਜਬਰ-ਜ਼ਨਾਹ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਹਾਲਤ ਇਹੋ ਜਿਹੇ ਹਨ ਕਿ ਨਿੱਕੀਆਂ...
Tamil Nadu govt extends Covid-19 lockdown till October 31 with more relaxations

ਇਸ ਦੇਸ਼ ਨੇ ਫ਼ਿਰ ਤੋਂ 21 ਦਿਨਾਂ ਲਈ ਲਗਾਇਆ ਸਖ਼ਤ ਲਾਕਡਾਊਨ, ਪੜ੍ਹੋ...

ਇਸ ਦੇਸ਼ ਨੇ ਫ਼ਿਰ ਤੋਂ 21 ਦਿਨਾਂ ਲਈ ਲਗਾਇਆ ਸਖ਼ਤ ਲਾਕਡਾਊਨ, ਪੜ੍ਹੋ ਤਾਜ਼ਾ ਖ਼ਬਰ:ਇਜ਼ਰਾਈਲ : ਦੁਨੀਆ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ...

ਕੋਰੋਨਾ ਵਾਇਰਸ ‘ਤੇ ਠੱਲ੍ਹ ਪਾਉਣ ਲਈ ਦੂਜੇ ਮੁਲਕਾਂ ਨੂੰ ਪਾਕਿਸਤਾਨ ਤੋਂ...

ਕੋਰੋਨਾ ਵਾਇਰਸ 'ਤੇ ਠੱਲ੍ਹ ਪਾਉਣ ਲਈ ਦੂਜੇ ਮੁਲਕਾਂ ਨੂੰ ਪਾਕਿਸਤਾਨ ਤੋਂ ਕੁਝ ਸਿੱਖਣ ਦੀ ਲੋੜ ਹੈ : WHO:ਇਸਲਾਮਾਬਾਦ : ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ...
Bangladesh’s Cabinet approves death penalty in rape cases

ਹੁਣ ਬਲਾਤਕਾਰੀਆਂ ਦੀ ਖ਼ੈਰ ਨਹੀਂ, ਦੋਸ਼ੀ ਪਾਏ ਜਾਣ ‘ਤੇ ਦਿੱਤੀ ਜਾਵੇਗੀ...

ਹੁਣ ਬਲਾਤਕਾਰੀਆਂ ਦੀ ਖ਼ੈਰ ਨਹੀਂ, ਦੋਸ਼ੀ ਪਾਏ ਜਾਣ ‘ਤੇ ਦਿੱਤੀ ਜਾਵੇਗੀ ਮੌਤ ਦੀ ਸਜ਼ਾ:ਢਾਕਾ : ਦੁਨੀਆ ਭਰ 'ਚ ਬਲਾਤਕਾਰ ਦੀਆਂ ਘਟਨਾਵਾਂ ਖਤਮ ਹੋਣ ਦਾ...

ਹੁਣ ਵਿਆਹ ਕਰਵਾਉਣ ਲਈ ਟੈਨਸ਼ਨ ਖ਼ਤਮ , ਸਰਕਾਰ ਦੇਵੇਗੀ 4.20 ਲੱਖ ਰੁਪਏ

ਹੁਣ ਵਿਆਹ ਕਰਵਾਉਣ ਲਈ ਟੈਨਸ਼ਨ ਖ਼ਤਮ , ਸਰਕਾਰ ਦੇਵੇਗੀ 4.20 ਲੱਖ ਰੁਪਏ:ਜਪਾਨ : ਇੱਕ ਅਜਿਹਾ ਦੇਸ਼ ਵੀ ਹੈ ,ਜਿੱਥੇ ਤੁਸੀਂ ਵਿਆਹ ਕਰਵਾਉਂਦੇ ਹੋ ਤਾਂ ਤੁਹਾਨੂੰ...
Harnek Singh Neki Has Attacked In New Zealand

ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ‘ਚ ਹਰਨੇਕ ਨੇਕੀ ‘ਤੇ ਹੋਇਆ ਜਾਨਲੇਵਾ ਹਮਲਾ

ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ 'ਚ ਹਰਨੇਕ ਨੇਕੀ 'ਤੇ ਹੋਇਆ ਜਾਨਲੇਵਾ ਹਮਲਾ:ਆਕਲੈਂਡ : ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਕੁਝ ਅਣਪਛਾਤੇ ਲੋਕਾਂ ਵੱਲੋਂ ਹਰਨੇਕ ਨੇਕੀ 'ਤੇ...
mother sentenced to 723 years in prison for rape, torture of family in Morgan County

ਮਾਂ ਹੀ ਕਰਵਾਉਂਦੀ ਸੀ ਆਪਣੀਆਂ ਧੀਆਂ ਨਾਲ ਜ਼ਬਰੀ ਬਲਾਤਕਾਰ, ਹੁਣ ਮਿਲੀ...

ਮਾਂ ਹੀ ਕਰਵਾਉਂਦੀ ਸੀ ਆਪਣੀਆਂ ਧੀਆਂ ਨਾਲ ਜ਼ਬਰੀ ਬਲਾਤਕਾਰ, ਹੁਣ ਮਿਲੀ 723 ਸਾਲ ਦੀ ਸਜ਼ਾ:ਵਾਸ਼ਿੰਗਟਨ : ਅਮਰੀਕਾ ਵਿੱਚਇੱਕ ਔਰਤ ਨੂੰ ਆਪਣੀ ਧੀ ਅਤੇ ਆਪਣੀ...
Father raped his own 10 month's old daughter.

ਸ਼ਰਮਨਾਕ! ਅਮਰੀਕਾ ਵਿਖੇ ਵਹਿਸ਼ੀ ਪਿਤਾ ਨੇ 10 ਮਹੀਨੇ ਦੀ ਬੱਚੀ ਨਾਲ...

ਅਮਰੀਕਾ- ਸ਼ਰਮਨਾਕ! ਅਮਰੀਕਾ ਵਿਖੇ ਵਹਿਸ਼ੀ ਪਿਤਾ ਨੇ 10 ਮਹੀਨੇ ਦੀ ਬੱਚੀ ਨਾਲ ਕੀਤਾ ਬਲਾਤਕਾਰ , ਮੌਤ : 'ਕਾਮ' ਮਨੁੱਖ ਨੂੰ ਇਸ ਕਦਰ ਅੰਨ੍ਹਾਂ ਕਰ...

ਹੁਣੇ -ਹੁਣੇ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੌਰਾਨ ਰੂਸ ਨੇ ਦਿੱਤੀ...

ਹੁਣੇ -ਹੁਣੇ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੌਰਾਨ ਰੂਸ ਨੇ ਦਿੱਤੀ ਖੁਸ਼ਖਬਰੀ ,ਪੜ੍ਹੋ ਸਾਰੀ ਖ਼ਬਰ:ਮਾਸਕੋ : ਕੋਰੋਨਾ ਵਾਇਰਸ ਦੀ ਲਾਗ ਕਾਰਨ ਬਣੇ ਹਾਲਾਤ ਦੇ...
Indian-origin woman in US throws newborn out of window

ਭਾਰਤੀ ਮੂਲ ਦੀ ਔਰਤ ਨੇ ਨਵਜੰਮੇ ਬੱਚੇ ਨੂੰ ਖਿੜਕੀ ਤੋਂ ਬਾਹਰ...

ਅਮਰੀਕਾ-ਭਾਰਤੀ ਮੂਲ ਦੀ ਔਰਤ ਨੇ ਨਵਜੰਮੇ ਬੱਚੇ ਨੂੰ ਖਿੜਕੀ ਤੋਂ ਬਾਹਰ ਸੁੱਟਿਆ , ਕਿਹਾ - ਮੈਨੂੰ ਨਹੀਂ ਪਤਾ ਸੀ ਕੀ ਕਰਨਾ ਹੈ, ਮੈਨੂੰ ਮਾਫ...

ਸ਼ਿਮਲਾ ਜਾਣ ਦੇ ਚਾਹਵਾਨ ਜ਼ਰੂਰ ਪੜ੍ਹਨ ਇਹ ਖ਼ਬਰ

ਸ਼ਿਮਲਾ : ਇਹਨੀਂ ਦਿਨੀਂ ਸ਼ਿਮਲਾ ਵਿਚ ਬਰਫਬਾਰੀ ਹੋ ਰਹੀ ਹੈ , ਜਿਸ ਨੂੰ ਦੇਖਣ ਅਤੇ ਨਜ਼ਾਰੇ ਲੈਣ ਦੇ ਲਈ ਬਹੁਤ ਸਾਰੇ ਸੈਲਾਨੀ ਸ਼ਿਮਲਾ ਪਹੁੰਚ...

ਕੈਨੇਡਾ ਰਹਿੰਦੇ ਇੱਕ ਪੰਜਾਬੀ ਨੌਜਵਾਨ ਦੀ ਹੋਈ ਮੌਤ ,ਪਰਿਵਾਰ ਨੂੰ ਲੱਗਾ...

ਕੈਨੇਡਾ ਰਹਿੰਦੇ ਇੱਕ ਪੰਜਾਬੀ ਨੌਜਵਾਨ ਦੀ ਹੋਈ ਮੌਤ ,ਪਰਿਵਾਰ ਨੂੰ ਲੱਗਾ ਗਹਿਰਾ ਸਦਮਾ:ਸਰੀ : ਕੈਨੇਡਾ ਦੇ ਸਰੀ ਵਿਖੇ ਰਹਿੰਦੇ ਇੱਕ ਪੰਜਾਬੀ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ...
Australian Immigration Fast track visa

ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਲਈ ਖੁਸ਼ਖਬਰੀ, ‘ਫ਼ਾਸਟ ਟ੍ਰੈਕ’ ਰਾਹੀਂ ਲੱਗਣ ਜਾ...

ਸਿਡਨੀ - ਕੋਰੋਨਾ ਮਹਾਮਾਰੀ ਕਾਰਨ ਲੱਖਾਂ ਲੋਕਾਂ ਨੂੰ ਉਨ੍ਹਾਂ ਦੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਲੰਮਾ ਗ੍ਰਹਿਣ ਲੱਗਿਆ ਦਿਖਾਈ ਦੇ ਰਿਹਾ ਸੀ, ਪਰ ਇਸੇ...
Woman shopping online for Rs 5 lakh, three-month-old lion child found box

ਔਰਤ ਨੇ 5 ਲੱਖ ਰੁਪਏ ਦੀ ਕੀਤੀ ਆਨਲਾਈਨ ਸ਼ੌਪਿੰਗ , ਜਦੋਂ...

ਔਰਤ ਨੇ 5 ਲੱਖ ਰੁਪਏ ਦੀ ਕੀਤੀ ਆਨਲਾਈਨ ਸ਼ੌਪਿੰਗ , ਜਦੋਂ ਡੱਬਾ ਖੋਲ੍ਹਿਆ ਤਾਂ ਘਰ 'ਚ ਮਚੀ ਹਲਚਲ:ਪੈਰਿਸ : ਆਨਲਾਈਨ ਸ਼ੌਪਿੰਗ ਕਰਨ ਦੌਰਾਨ ਠੱਗੀ ਵੱਜਣ ਦੀਆਂ ਖ਼ਬਰਾਂ...

ਜੇਕਰ ਤੁਸੀਂ ਵੀ ਜਾ ਰਹੇ ਹੋ ਸਿੰਗਾਪੁਰ ਤਾਂ ਪੜ੍ਹੋ ਇਹ ਵੱਡੀ...

ਜੇਕਰ ਤੁਸੀਂ ਵੀ ਜਾ ਰਹੇ ਹੋ ਸਿੰਗਾਪੁਰ ਤਾਂ ਪੜ੍ਹੋ ਇਹ ਵੱਡੀ ਖ਼ਬਰ:ਸਿੰਗਾਪੁਰ : ਕੋਰੋਨਾ ਸੰਕਟ ਨੂੰ ਦੇਖਦੇ ਹੋਏ ਸਿੰਗਾਪੁਰ ਨੇ ਭਾਰਤ ਤੋਂ ਆਉਣ ਵਾਲੇ...
most expensive birthday party

ਸ਼ੌਂਕ ਦਾ ਨਹੀਂ ਕੋਈ ਮੁੱਲ ! ਜਨਮਦਿਨ ‘ਤੇ ਖ਼ਰਚ ਕੀਤੇ 215...

ਕਿਸੀ ਨੇ ਸਹੀ ਕਿਹਾ ਹੈ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਇਸ ਦੇ ਲਈ ਕੋਈ ਕੁਝ ਵੀ ਕਰਨ ਨੂੰ ਤਿਆਰ ਹੁੰਦਾ ਹੈ। ਕੋਰੋਨਾ...
security at delhi airport

ਖਾਲਿਸਤਾਨ ਵੱਲੋਂ ਉਡਾਣਾਂ ਰੱਦ ਕਰਨ ਦੀ ਧਮਕੀ ,IGI ਹਵਾਈ ਅੱਡੇ ਦੀ...

Security Tightened at Delhi Airport ਖਾਲਿਸਤਾਨੀ ਸੰਗਠਨਾਂ ਨੇ ਦਿੱਲੀ ਏਅਰਪੋਰਟ ਸਮੇਤ ਕਈ ਥਾਵਾਂ 'ਤੇ ਧਮਾਕਿਆਂ ਦੀ ਧਮਕੀ ਦਿੱਤੀ ਹੈ। ਖਾਲਿਸਤਾਨ ਸਮਰਥਕ ਸੰਗਠਨ ਸਿੱਖ ਫਾਰ ਜਸਟਿਸ...

5 ਤੋਤੇ ਸੈਲਾਨੀਆਂ ਨੂੰ ਕੱਢਦੇ ਸੀ ਗੰਦੀਆਂ ਗਾਲ੍ਹਾਂ , ਚਿੜੀਆਘਰ ਦੇ...

5 ਤੋਤੇ ਸੈਲਾਨੀਆਂ ਨੂੰ ਕੱਢਦੇ ਸੀ ਗੰਦੀਆਂ ਗਾਲ੍ਹਾਂ , ਚਿੜੀਆਘਰ ਦੇ ਅਧਿਕਾਰੀਆਂ ਨੇ ਲਿਆ ਇਹ ਫ਼ੈਸਲਾ:ਲੰਡਨ : ਬ੍ਰਿਟੇਨ ਦੇ ਵਿੱਚ ਇਕ ਅਜਿਹਾ ਮਾਮਲਾ ਸਾਹਮਣੇ...

ਅਮਰੀਕਾ ਦੀ ਮੋਡਰਨਾ ਕੰਪਨੀ ਵੱਲੋਂ ਤਿਆਰ ਕੋਰੋਨਾ ਵੈਕਸੀਨ ਨੂੰ ਲੈ ਕੇ...

ਅਮਰੀਕਾ ਦੀ ਮੋਡਰਨਾ ਕੰਪਨੀ ਵੱਲੋਂ ਤਿਆਰ ਕੋਰੋਨਾ ਵੈਕਸੀਨ ਨੂੰ ਲੈ ਕੇ ਸਾਹਮਣੇ ਆਈ ਇਹ ਚੰਗੀ ਖ਼ਬਰ:ਅਮਰੀਕਾ : ਕੋਰੋਨਾ ਵੈਕਸੀਨ ਬਣਾਉਣ ਲਈ ਕਈ ਕੰਪਨੀਆਂ ਕੰਮ ਕਰ...

ਮਾਮੀ ਤੇ ਭਾਣਜਾ ਮਨਾ ਰਹੇ ਸੀ ਰੰਗਰਲੀਆਂ , ਮਾਮੇ ਨੇ ਰੰਗੇ...

ਮਾਮੀ ਤੇ ਭਾਣਜਾ ਮਨਾ ਰਹੇ ਸੀ ਰੰਗਰਲੀਆਂ , ਮਾਮੇ ਨੇ ਰੰਗੇ ਹੱਥੀਂ ਫ਼ੜੇ:ਅਮਰੀਕਾ : ਅਮਰੀਕਾ ਵਿਖੇਮਾਮੀ ਵੱਲੋਂ ਆਪਣੇ ਸਕੇ ਭਾਣਜੇ ਨਾਲ ਮਿਲ ਕੇ ਰਿਸ਼ਤਿਆ ਨੂੰ...

ਕਬੱਡੀ ਖਿਡਾਰੀ ਗਗਨਦੀਪ ਸਿੰਘ ਦਾ ਨਿਊਜ਼ੀਲੈਂਡ ‘ਚ ਹੋਇਆ ਦਿਹਾਂਤ, ਖੇਡ ਜਗਤ...

ਕਬੱਡੀ ਖਿਡਾਰੀ ਗਗਨਦੀਪ ਸਿੰਘ ਦਾ ਨਿਊਜ਼ੀਲੈਂਡ 'ਚ ਹੋਇਆ ਦਿਹਾਂਤ, ਖੇਡ ਜਗਤ ਵਿਚ ਸੋਗ ਦੀ ਲਹਿਰ:ਦਸੂਹਾ : ਖੇਡ ਜਗਤ ਨੂੰ ਇਕ ਹੋਰ ਵੱਡਾ ਝਟਕਾ ਲੱਗਾ...
US: Two Sikh groups armed with swords, baseball bats clash inside gurdwara

ਅਮਰੀਕਾ ਦੇ ਗੁਰਦੁਆਰਾ ਸਾਹਿਬ ’ਚ 2 ਸਿੱਖ ਧੜਿਆ ‘ਚ ਖ਼ੂਨੀ ਝੜਪ, ਇਕ...

ਅਮਰੀਕਾ ਦੇ ਗੁਰਦੁਆਰਾ ਸਾਹਿਬ ’ਚ 2 ਸਿੱਖ ਧੜਿਆ 'ਚ ਖ਼ੂਨੀ ਝੜਪ, ਇਕ ਗੰਭੀਰ ਜਖ਼ਮੀ:ਵਾਸ਼ਿੰਗਟਨ : ਅਮਰੀਕਾ ਦੇ ‌ਸਿਆਟਲ ਨੇੜਲੇ ਰੈਂਟਨ ਗੁਰਦੁਆਰਾ ਸਾਹਿਬ ਵਿਚ ਐਤਵਾਰ ਸ਼ਾਮ...
Kim Jong-un on pet dogs

ਉੱਤਰੀ ਕੋਰੀਆ ਦਾ ਵੱਡਾ ਫਰਮਾਨ, ਆਪਣੇ ਪਾਲਤੂ ਕੁੱਤਿਆਂ ਦਾ ਕਰੋ ਬਲਿਦਾਨ

ਜਿੱਥੇ ਕੋਰੋਨਾ ਦੀ ਮਹਾਮਾਰੀ ਨੇ ਦੇਸ਼ਾਂ ਦੀ ਆਰਥਿਕਤਾ 'ਤੇ ਪ੍ਰਭਾਵ ਪਾਇਆ ਹੈ ਉੱਥੇ ਹੀ ਕਈ ਦੇਸ਼ਾਂ ਨੇ ਟੈਕਸ ਵਧਾ ਦਿੱਤੇ ਨੇ ਕਈਆਂ ਨੇ ਕੁਝ...
British nurse charged for killing eight babies, attempting to murder 10 more

ਇੰਗਲੈਂਡ ਦੇ ਇੱਕ ਹਸਪਤਾਲ ‘ਚ ਨਰਸ ਨੇ 8 ਬੱਚਿਆਂ ਅਤੇ 10...

ਇੰਗਲੈਂਡ ਦੇ ਇੱਕ ਹਸਪਤਾਲ 'ਚ ਨਰਸ ਨੇ 8 ਬੱਚਿਆਂ ਅਤੇ 10 ਹੋਰ ਲੋਕਾਂ ਦੀ ਕੀਤੀ ਹੱਤਿਆ , ਜਾਣੋਂ ਪੂਰਾ ਮਾਮਲਾ:ਲੰਡਨ : ਇੰਗਲੈਂਡ ਵਿਚ ਇੱਕ...

ਹੁਣੇ -ਹੁਣੇ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੌਰਾਨ ਚੀਨ ਨੇ ਦਿੱਤੀ...

ਹੁਣੇ -ਹੁਣੇ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੌਰਾਨ ਚੀਨ ਨੇ ਦਿੱਤੀ ਖੁਸ਼ਖਬਰੀ ,ਪੜ੍ਹੋ ਸਾਰੀ ਖ਼ਬਰ:ਬੀਜਿੰਗ : ਕੋਰੋਨਾ ਵਾਇਰਸ ਦੀ ਲਾਗ ਕਾਰਨ ਬਣੇ ਹਾਲਾਤ ਦੇ...

ਹੁਣ ਬਲਾਤਕਾਰੀਆਂ ਦੀ ਖ਼ੈਰ ਨਹੀਂ, ਦੋਸ਼ੀ ਪਾਏ ਜਾਣ ‘ਤੇ ਦਿੱਤੀ ਜਾਵੇਗੀ...

ਹੁਣ ਬਲਾਤਕਾਰੀਆਂ ਦੀ ਖ਼ੈਰ ਨਹੀਂ, ਦੋਸ਼ੀ ਪਾਏ ਜਾਣ 'ਤੇ ਦਿੱਤੀ ਜਾਵੇਗੀ ਖੌਫ਼ਨਾਕ ਸਜ਼ਾ:ਨਾਈਜੀਰੀਆ : ਦੁਨੀਆ ਭਰ 'ਚ ਬਲਾਤਕਾਰ ਦੀਆਂ ਘਟਨਾਵਾਂ ਖਤਮ ਹੋਣ ਦਾ ਨਾਂ...
joa biden

ਭਾਰਤੀ ਮੂਲ ਦੀ ਮਾਲਾ ਅਡਿਗਾ ਨੂੰ ਅਮਰੀਕੀ ਰਾਸ਼ਟਰਪਤੀ ਨੇ ਸੌਂਪੀ ਵੱਡੀ...

ਅਮਰੀਕਾ : ਵੱਡੀ ਗਿਣਤੀ 'ਚ ਰਿਕਾਰਡ ਤੋੜ ਵੋਟਾਂ ਹਾਸਿਲ ਕਰਕੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਆਪਣੀ ਸਰਕਾਰ 'ਚ ਹੁਣ ਨਵੀਂ ਟੀਮ...

ਅਮਰੀਕਾ ‘ਚ ਪਤਨੀ ਨੂੰ ਕਾਰ ਸਿਖਾਉਣੀ ਪਈ ਮਹਿੰਗੀ, ਪਲਾਂ ‘ਚ ਉਜੜਿਆ...

ਅਮਰੀਕਾ 'ਚ ਪਤਨੀ ਨੂੰ ਕਾਰ ਸਿਖਾਉਣੀ ਪਈ ਮਹਿੰਗੀ, ਪਲਾਂ 'ਚ ਉਜੜਿਆ ਘਰ:ਫਰਿਜ਼ਨੋ : ਅਮਰੀਕਾਦੇ ਫਰਿਜ਼ਨੋ ਦੇ ਨੇੜਲੇ ਸ਼ਹਿਰ ਕਲੋਵਸ ਵਿਚ ਇੱਕ ਦਰਦਨਾਕ ਹਾਦਸਾ ਵਾਪਰਿਆ...
US provides novel coronavirus vaccine by November

ਅਮਰੀਕਾ 1 ਨਵੰਬਰ ਤੋਂ ਵੰਡੇਗਾ ਕੋਰੋਨਾ ਵੈਕਸੀਨ! ਸਰਕਾਰ ਵੱਲੋਂ ਸੂਬਿਆਂ ਨੂੰ...

ਵਾਸ਼ਿੰਗਟਨ-ਅਮਰੀਕਾ 1 ਨਵੰਬਰ ਤੋਂ ਵੰਡੇਗਾ ਕੋਰੋਨਾ ਵੈਕਸੀਨ! ਸਰਕਾਰ ਵੱਲੋਂ ਸੂਬਿਆਂ ਨੂੰ ਆਦੇਸ਼ ਜਾਰੀ: ਕੋਰੋਨਾ ਦੇ ਕਹਿਰ ਹੇਠ ਆਏ ਦੇਸ਼-ਵਿਦੇਸ਼ ਦਾ ਇੱਕ ਪਾਸੇ ਹੀ ਧਿਆਨ...

Top Stories

Latest Punjabi News

ਦੱਸਵੇਂ ਗੇੜ ਦੀ ਮੀਟਿੰਗ ਵੀ ਰਹੀ ਬੇਸਿੱਟਾ, ਕੇਂਦਰ ਸਰਕਾਰ ਦਾ ਕਿਸਾਨਾਂ ਨੂੰ ਪ੍ਰਸਤਾਵ,ਅਗਲੀ ਮੀਟਿੰਗ...

ਦਸਵੇਂ ਦੌਰ ਦੀ ਗੱਲਬਾਤ ਤੋਂ ਬਾਅਦ ਕਿਸਾਨ ਆਗੂਆਂ ਨੇ ਸਰਕਾਰ ਨੇ ਕਿਹਾ ਹੈ ਕਿ ਉਹ ਡੇਢ ਸਾਲ ਤੋਂ ਕਾਨੂੰਨਾਂ ਨੂੰ ਮੁਅੱਤਲ ਕਰਨ ਲਈ ਤਿਆਰ...

ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ, ਛੋਟੇ ਬੱਚਿਆਂ ਦੇ ਸਕੂਲ ਖੋਲ੍ਹਣ ਦੀ ਤਰੀਕ ਦਾ ਕੀਤਾ...

ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਬੁੱਧਵਾਰ ਨੂੰ ਕਿਹਾ ਕਿ ਮਾਪਿਆਂ ਦੀ ਨਿਰੰਤਰ ਮੰਗ ਦੇ ਚੱਲਦਿਆਂ ਰਾਜ ਸਰਕਾਰ ਨੇ 27...
Date announced for reopening of schools in Haryana for students of classes 6-8

ਫਰਵਰੀ ਦੇ ਪਹਿਲੇ ਹਫ਼ਤੇ ਖੁੱਲਣਗੇ ਹਰਿਆਣਾ ‘ਚ ਸਕੂਲ, ਇਹਨਾਂ ਕਲਾਂਸਾਂ ਦੇ ਬੱਚੇ ਰਹਿਣ ਤਿਆਰ

ਰਾਜ ਦੇ ਸਿੱਖਿਆ ਮੰਤਰੀ ਕੰਵਰਪਾਲ ਨੇ ਬੁੱਧਵਾਰ ਨੂੰ ਕਿਹਾ ਕਿ ਹਰਿਆਣਾ ਦੇ ਸਕੂਲ ਫਰਵਰੀ ਦੇ ਪਹਿਲੇ ਹਫ਼ਤੇ ਤੋਂ 6 ਤੋਂ 8 ਜਮਾਤਾਂ ਲਈ ਦੁਬਾਰਾ...
Farmers Protest । Two Farmers die at Tikri border during , Kisan Andolan

ਦੁੱਖਦਾਈ ਖ਼ਬਰ ! ਕਿਸਾਨੀ ਅੰਦੋਲਨ ਦੌਰਾਨ ਟਿੱਕਰੀ ਬਾਰਡਰ ‘ਤੇ 2 ਹੋਰ ਕਿਸਾਨਾਂ ਦੀ ਹੋਈ ਮੌਤ

ਚੰਡੀਗੜ੍ਹ : ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦਾ ਅੰਦੋਲਨ ਅੱਜ 56ਵੇਂ ਦਿਨ ‘ਚ ਪ੍ਰਵੇਸ਼ ਕਰ ਗਿਆ ਹੈ। ਠੰਡ ਅਤੇ ਸੰਘਣੀ ਧੁੰਦ...
Agriculture minister Narendra Singh Tomar flatly refuses to repeal Agriculture law

ਖੇਤੀਬਾੜੀ ਮੰਤਰੀ ਨੇ ਖੇਤੀ ਕਾਨੂੰਨ ਰੱਦ ਕਰਨ ਤੋਂ ਕੀਤੀ ਕੋਰੀ ਨਾਂਹ , ਕਿਸਾਨਾਂ ਨੇ...

ਨਵੀਂ ਦਿੱਲੀ : ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਵਿਚਾਲੇ ਅੱਜ ਦਿੱਲੀ ਦੇ ਵਿਗਿਆਨ ਭਵਨ ਵਿਖੇ 10ਵੇਂ ਗੇੜ ਦੀ ਮੀਟਿੰਗ...