Advertisment

ਪੰਜਾਬ ਸਰਕਾਰ ਨੇ Birth Certificate ਦੀ ਸ਼ਰਤ ਕੀਤੀ ਖ਼ਤਮ

author-image
Pardeep Singh
Updated On
New Update
ਪੰਜਾਬ ਸਰਕਾਰ ਨੇ Birth Certificate ਦੀ ਸ਼ਰਤ ਕੀਤੀ ਖ਼ਤਮ
Advertisment

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖਿਡਾਰੀਆਂ ਲਈ ਐਲਾਨ ਕੀਤਾ ਹੈ। ਸੀਐੱਮ ਮਾਨ ਸਰਕਾਰ ਨੇ ਖਿਡਾਰੀਆਂ ਲਈ ਜਨਮ ਪ੍ਰਮਾਣ ਪੱਤਰ ਦੀ ਸ਼ਰਤ ਖ਼ਤਮ ਕਰ ਦਿੱਤਾ ਹੈ। ਦੱਸ ਦੇਈਏ ਕਿ ਹੁਣ ਸਕੂਲ ਰਿਕਾਰਡ ਦੇ ਆਧਾਰ 'ਤੇ ਖਿਡਾਰੀ ਦੀ ਉਮਰ ਤੈਅ ਹੋਵੇਗੀ।



ਪੰਜਾਬ ਸਰਕਾਰ ਨੇ ਖੇਡਾਂ ਦੌਰਾਨ ਉਮਰ ਨੂੰ ਲੈ ਕੇ ਹੋਣ ਵਾਲੇ ਵਿਵਾਦ ਨੂੰ ਰੋਕਣ ਲਈ ਇਹ ਫੈਸਲਾ ਕੀਤਾ ਗਿਆ ਹੈ। ਕਈ ਵਾਰੀ ਹੁੰਦਾ ਹੈ ਕਿ ਵੱਧ ਉਮਰ ਦੇ ਬੱਚੇ ਛੋਟੀ ਉਮਰ ਦੇ ਬੱਚਿਆ ਨਾਲ ਮੁਕਾਬਲਾ ਕਰਦੇ  ਹਨ, ਜਿਸ ਨਾਲ ਵਿਵਾਦ ਖੜ੍ਹਾ ਹੁੰਦਾ ਹੈ।ਉਮਰ ਦੇ ਖਿਡਾਰੀ ਆਪਣੀ ਉਮਰ ਘੱਟ ਦਿਖਾਉਂਦੇ ਹਨ ਅਤੇ 20-22 ਸਾਲ ਦੇ ਹੋਣ ਦੇ ਬਾਵਜੂਦ ਅੰਡਰ-19 'ਚ ਵੀ ਖੇਡਦੇ ਹਨ।

- PTC NEWS
punjab-government punjab-latest-news birth-certificate
Advertisment

Stay updated with the latest news headlines.

Follow us:
Advertisment