Advertisment

ਨਿਊਜ਼ੀਲੈਂਡ 'ਚ ਕੀਤੇ ਭੂਚਾਲ ਦੇ ਝਟਕੇ ਮਹਿਸੂਸ, ਨੁਕਸਾਨ ਤੋਂ ਬਚਾਅ

author-image
Jashan A
Updated On
New Update
ਨਿਊਜ਼ੀਲੈਂਡ 'ਚ ਕੀਤੇ ਭੂਚਾਲ ਦੇ ਝਟਕੇ ਮਹਿਸੂਸ, ਨੁਕਸਾਨ ਤੋਂ ਬਚਾਅ
Advertisment
ਨਿਊਜ਼ੀਲੈਂਡ 'ਚ ਕੀਤੇ ਭੂਚਾਲ ਦੇ ਝਟਕੇ ਮਹਿਸੂਸ, ਨੁਕਸਾਨ ਤੋਂ ਬਚਾਅ,ਆਕਲੈਂਡ: ਬੀਤੀ ਰਾਤ ਨਿਊਜੀਲੈਂਡ 'ਚ ਰਿਵਰਟੋਨ ਤੋਂ 261 ਕਿਲੋਮੀਟਰ ਦੱਖਣ ਪੱਛਮ 'ਚ 5.8 ਤੀਬਰਤਾ ਦੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਭੂਗ-ਭਾਗ ਸਰਵੇਖਣ ਕੇਂਦਰ ਨੇ ਦੱਸਿਆ ਕਿ ਭੁਚਾਲ ਦੇ ਝਟਕੇ ਬੀਤੀ ਰਾਤ ਮਹਿਸੂਸ ਕੀਤੇ ਗਏ ਅਤੇ ਇਸ ਦਾ ਕੇਂਦਰ ਧਰਤੀ ਦੇ 10 ਕਿਲੋਮੀਟਰ ਹੇਠਾਂ ਮੌਜੂਦ ਸੀ। ਸੂਤਰਾਂ ਅਨੁਸਾਰ ਇਸ ਭੁਚਾਲ ਦੇ ਕਾਰਨ ਕੋਈ ਵੀ ਜਾਨੀ ਮਾਲੀ ਨੁਕਸਾਨ ਦੀ ਖ਼ਬਰ ਸਾਹਮਣੇ ਨਹੀਂ ਆਈ ਹੈ। ਪਰ ਇਸ ਭੂਚਾਲ ਤੋਂ ਬਾਅਦ ਲੋਕਾਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। —PTC News-
punjabi-news earthquake latest-punjabi-news latest-newzland-news nezland-news earthquake-news-in-punjabi
Advertisment

Stay updated with the latest news headlines.

Follow us:
Advertisment