Fri, Apr 19, 2024
Whatsapp

ਬਿਆਸ ਦਰਿਆ ਮਾਮਲਾ:ਐੱਨ.ਜੀ.ਟੀ.ਨੇ ਪੰਜਾਬ ਸਰਕਾਰ,ਕੇਂਦਰ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਕੱਲ ਕੀਤਾ ਤਲਬ

Written by  Shanker Badra -- May 23rd 2018 02:55 PM -- Updated: May 23rd 2018 03:04 PM
ਬਿਆਸ ਦਰਿਆ ਮਾਮਲਾ:ਐੱਨ.ਜੀ.ਟੀ.ਨੇ ਪੰਜਾਬ ਸਰਕਾਰ,ਕੇਂਦਰ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਕੱਲ ਕੀਤਾ ਤਲਬ

ਬਿਆਸ ਦਰਿਆ ਮਾਮਲਾ:ਐੱਨ.ਜੀ.ਟੀ.ਨੇ ਪੰਜਾਬ ਸਰਕਾਰ,ਕੇਂਦਰ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਕੱਲ ਕੀਤਾ ਤਲਬ

ਬਿਆਸ ਦਰਿਆ ਮਾਮਲਾ:ਐੱਨ.ਜੀ.ਟੀ.ਨੇ ਪੰਜਾਬ ਸਰਕਾਰ,ਕੇਂਦਰ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਕੱਲ ਕੀਤਾ ਤਲਬ:ਬਿਆਸ ਦਰਿਆ ਵਿੱਚ ਜ਼ਹਿਰੀਲਾ ਸੀਰਾ ਘੁਲਣ ਦਾ ਮਾਮਲਾ ਹੁਣ ਐੱਨ.ਜੀ.ਟੀ. ਦੇ ਕੋਲ ਪਹੁੰਚ ਚੁੱਕਾ ਹੈ। NGt punjab govt,center govt,PPCB Beas Riverਐੱਨ.ਜੀ.ਟੀ. ਨੇ ਇਸ ਮਾਮਲੇ 'ਤੇ ਸਖ਼ਤ ਨੋਟਿਸ ਲਿਆ ਹੈ।  NGt punjab govt,center govt,PPCB Beas Riverਐੱਨ.ਜੀ.ਟੀ.ਨੇ ਕੱਲ ਨੂੰ ਪੰਜਾਬ ਸਰਕਾਰ,ਕੇਂਦਰ ਸਰਕਾਰ,ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਨਗਰ ਨਿਗਮ ਲੁਧਿਆਣਾ ਨੂੰ ਤਲਬ ਕੀਤਾ ਹੈ।ਇਸ ਮਾਮਲੇ ਦੇ ਉੱਪਰ ਕੱਲ ਨੂੰ ਸੁਣਵਾਈ ਹੋਵੇਗੀ। -PTCNews

Top News view more...

Latest News view more...