Sat, Apr 20, 2024
Whatsapp

ਅੰਮ੍ਰਿਤਸਰ ਦੇ ਲੋਹਾਰਕਾ ਰੋਡ 'ਤੇ ਸਥਿਤ ਇੱਕ ਘਰ 'ਤੇ NIA ਦੀ ਟੀਮ ਨੇ ਕੀਤੀ ਰੇਡ

Written by  Shanker Badra -- February 04th 2021 04:32 PM
ਅੰਮ੍ਰਿਤਸਰ ਦੇ ਲੋਹਾਰਕਾ ਰੋਡ 'ਤੇ ਸਥਿਤ ਇੱਕ ਘਰ 'ਤੇ NIA ਦੀ ਟੀਮ ਨੇ ਕੀਤੀ ਰੇਡ

ਅੰਮ੍ਰਿਤਸਰ ਦੇ ਲੋਹਾਰਕਾ ਰੋਡ 'ਤੇ ਸਥਿਤ ਇੱਕ ਘਰ 'ਤੇ NIA ਦੀ ਟੀਮ ਨੇ ਕੀਤੀ ਰੇਡ

ਅੰਮ੍ਰਿਤਸਰ : NIA ਦੀ ਟੀਮ ਨੇ ਅੰਮ੍ਰਿਤਸਰ ਦੇ ਲੁਹਾਰਕਾ ਰੋਡ ਸਥਿਤ ਰਣਜੀਤ ਵਿਹਾਰ ਇਲਾਕੇ ਵਿਚ ਅੱਜ ਸਵੇਰੇ ਇਕ ਕੋਠੀ ਵਿਚ ਛਾਪੇਮਾਰੀ ਕੀਤੀ ਹੈ। [caption id="attachment_472191" align="aligncenter" width="300"]NIA team raids a house on Loharka Road in Amritsar ਅੰਮ੍ਰਿਤਸਰ ਦੇ ਲੋਹਾਰਕਾ ਰੋਡ 'ਤੇ ਸਥਿਤ ਇੱਕ ਘਰ 'ਤੇ NIA ਦੀ ਟੀਮ ਨੇ ਕੀਤੀ ਰੇਡ[/caption] ਪੜ੍ਹੋ ਹੋਰ ਖ਼ਬਰਾਂ : ਰਿਹਾਨਾ ਤੇ ਕਿਸਾਨਾਂ ਖਿਲਾਫ਼ ਟਵੀਟ ਕਰਨ ਵਾਲੇ ਬਾਲੀਵੁੱਡ ਸਿਤਾਰਿਆਂ ਨੂੰ ਜੈਜ਼ੀ ਬੀ ਨੇ ਦਿੱਤਾ ਠੋਕਵਾਂ ਜਵਾਬ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਲੁਹਾਰਕਾ ਰੋਡ ਸਥਿਤ ਰਣਜੀਤ ਵਿਹਾਰ ਈਸਟ ਦੀ ਗਲੀ ਨੰਬਰ-7 ਵਿਚ ਸਵੇਰੇ ਸਾਢੇ ਸੱਤ ਵਜੇ ਅਮਰਜੀਤ ਸਿੰਘ ਨਾਮਕ ਵਿਅਕਤੀ ਦੇ ਘਰ ਐਨਆਈਏ ਨੇ ਰੇਡ ਕੀਤੀ ਹੈ। [caption id="attachment_472189" align="aligncenter" width="300"]NIA team raids a house on Loharka Road in Amritsar ਅੰਮ੍ਰਿਤਸਰ ਦੇ ਲੋਹਾਰਕਾ ਰੋਡ 'ਤੇ ਸਥਿਤ ਇੱਕ ਘਰ 'ਤੇ NIA ਦੀ ਟੀਮ ਨੇ ਕੀਤੀ ਰੇਡ[/caption] ਅਮਰਜੀਤ ਸਿੰਘ ਆਪਣੀ ਪਤਨੀ ਸਮੇਤ ਚਾਰ ਬੱਚਿਆਂ ਨਾਲ ਪਿਛਲੇ ਇਕ ਸਾਲ ਤੋਂ ਕਿਰਾਏ ਉਤੇ ਰਹਿ ਰਹੇ ਹਨ।ਇਸ ਦੌਰਾਨ ਐਨਆਈਏ ਦੀ ਟੀਮ ਨੇ ਮਕਾਨ ਮਾਲਕ ਨੂੰ ਮੌਕੇ ਉਤੇ ਬੁਲਾ ਲਿਆ ਹੈ। ਪੜ੍ਹੋ ਹੋਰ ਖ਼ਬਰਾਂ : ਪੰਜਾਬ ‘ਚ ਮੀਂਹ ਪੈਣ ਤੋਂ ਬਾਅਦ ਵਧੀ ਠੰਡ, ਮੌਸਮ ਹੋਇਆ ਸੁਹਾਵਨਾ [caption id="attachment_472190" align="aligncenter" width="300"]NIA team raids a house on Loharka Road in Amritsar ਅੰਮ੍ਰਿਤਸਰ ਦੇ ਲੋਹਾਰਕਾ ਰੋਡ 'ਤੇ ਸਥਿਤ ਇੱਕ ਘਰ 'ਤੇ NIA ਦੀ ਟੀਮ ਨੇ ਕੀਤੀ ਰੇਡ[/caption] ਜਾਣਕਾਰੀ ਅਨੁਸਾਰ ਮਕਾਨ ਮਾਲਕ ਕਿਸੇ ਪਿੰਡ ਵਿਚ ਪ੍ਰਾਈਵੇਟ ਸਕੂਲ ਚਲਾਉਂਦੇ ਹਨ। ਇਸ ਦੌਰਾਨ ਪੰਜਾਬ ਪੁਲਿਸ ਦੇ ਅਧਿਕਾਰੀ ਅਤੇ ਜਵਾਨ ਮੌਕੇ 'ਤੇ ਮੌਜੂਦ ਸਨ। -PTCNews


Top News view more...

Latest News view more...