ਨਾਇਜੀਰੀਆ ‘ਚ ਫ਼ੌਜ ਦੇ ਇੱਕ ਕੈਂਪ ‘ਤੇ ਅੱਤਵਾਦੀ ਹਮਲਾ , 71 ਫ਼ੌਜੀਆਂ ਦੀ ਹੋਈ ਮੌਤ

Niger Military Camp Attack , 71 Niger Soldiers Killed
ਨਾਇਜੀਰੀਆ 'ਚ ਫ਼ੌਜ ਦੇ ਇੱਕ ਕੈਂਪ 'ਤੇ ਅੱਤਵਾਦੀ ਹਮਲਾ , 71 ਫ਼ੌਜੀਆਂ ਦੀ ਹੋਈ ਮੌਤ

ਨਾਇਜੀਰੀਆ ‘ਚ ਫ਼ੌਜ ਦੇ ਇੱਕ ਕੈਂਪ ‘ਤੇ ਅੱਤਵਾਦੀ ਹਮਲਾ , 71 ਫ਼ੌਜੀਆਂ ਦੀ ਹੋਈ ਮੌਤ:ਨਾਇਜੀਰੀਆ : ਨਾਇਜੀਰੀਆ ‘ਚ ਫ਼ੌਜ ਦੇ ਇੱਕ ਕੈਂਪ ‘ਤੇ ਅੱਤਵਾਦੀ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਦੌਰਾਨ 71 ਫ਼ੌਜੀਆਂ ਦੀ ਮੌਤ ਹੋ ਗਈ ਹੈ। ਦੱਖਣੀ ਅਫ਼ਰੀਕਾ ਦੇ ਰੱਖਿਆ ਮੰਤਰੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।

Niger Military Camp Attack , 71 Niger Soldiers Killed
ਨਾਇਜੀਰੀਆ ‘ਚ ਫ਼ੌਜ ਦੇ ਇੱਕ ਕੈਂਪ ‘ਤੇ ਅੱਤਵਾਦੀ ਹਮਲਾ , 71 ਫ਼ੌਜੀਆਂ ਦੀ ਹੋਈ ਮੌਤ

ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਨੇ ਮਾਲੀ ਸਰਹੱਦ ਨੇੜੇ ਕੈਂਪ ‘ਤੇ ਹਮਲਾ ਕਰ ਦਿੱਤਾ ਹੈ। ਇਸ ਦੌਰਾਨ ਸੈਂਕੜਿਆਂ ਦੀ ਗਿਣਤੀ ‘ਚ ਆਏ ਅੱਤਵਾਦੀਆਂ ਨੇ ਇਸ ਹਮਲੇ ‘ਚ ਤਿੰਨ ਘੰਟੇ ਤੱਕ ਗ਼ੋਲਾਬਾਰੀ ਕੀਤੀ ਹੈ। ਓਥੇ ਮੁਕਾਬਲੇ ‘ਚ 57 ਅੱਤਵਾਦੀਆਂ ਦੇ ਮਰਨ ਦੀ ਵੀ ਸੂਚਨਾ ਮਿਲੀ ਹੈ।

Niger Military Camp Attack , 71 Niger Soldiers Killed
ਨਾਇਜੀਰੀਆ ‘ਚ ਫ਼ੌਜ ਦੇ ਇੱਕ ਕੈਂਪ ‘ਤੇ ਅੱਤਵਾਦੀ ਹਮਲਾ , 71 ਫ਼ੌਜੀਆਂ ਦੀ ਹੋਈ ਮੌਤ

ਹੁਣ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ। ਇਹ ਹਮਲਾ ਨਾਇਜੀਰੀਆ ਸਰਕਾਰ ਦੀ ਉਸ ਅਪੀਲ ਦੇ ਬਾਅਦ ਹੋਇਆ ,ਜਿਸ ‘ਚ ਉਸ ਸੂਬੇ ‘ਚ ਲੱਗੀ ਐਮਰਜੇਂਸੀ ਨੂੰ ਤਿੰਨ ਮਹੀਨੇ ਤੋਂ ਜ਼ਿਆਦਾ ਵਧਾਉਣ ਦੀ ਗੱਲ ਕਹੀ ਸੀ।
-PTCNews