Thu, Apr 25, 2024
Whatsapp

ਨਾਈਜੀਰੀਆ 'ਚ ਹਵਾਈ ਫ਼ੌਜ ਦਾ ਇੱਕ ਹੈਲੀਕਾਪਟਰ ਹੋਇਆ ਹਾਦਸਾਗ੍ਰਸਤ , 5 ਜਵਾਨਾਂ ਦੀ ਮੌਤ

Written by  Shanker Badra -- January 04th 2019 11:11 AM
ਨਾਈਜੀਰੀਆ 'ਚ ਹਵਾਈ ਫ਼ੌਜ ਦਾ ਇੱਕ ਹੈਲੀਕਾਪਟਰ ਹੋਇਆ ਹਾਦਸਾਗ੍ਰਸਤ , 5 ਜਵਾਨਾਂ ਦੀ ਮੌਤ

ਨਾਈਜੀਰੀਆ 'ਚ ਹਵਾਈ ਫ਼ੌਜ ਦਾ ਇੱਕ ਹੈਲੀਕਾਪਟਰ ਹੋਇਆ ਹਾਦਸਾਗ੍ਰਸਤ , 5 ਜਵਾਨਾਂ ਦੀ ਮੌਤ

ਨਾਈਜੀਰੀਆ 'ਚ ਹਵਾਈ ਫ਼ੌਜ ਦਾ ਇੱਕ ਹੈਲੀਕਾਪਟਰ ਹੋਇਆ ਹਾਦਸਾਗ੍ਰਸਤ , 5 ਜਵਾਨਾਂ ਦੀ ਮੌਤ:ਨਾਈਜੀਰੀਆ ਦੇ ਉੱਤਰ ਪੂਰਬੀ ਰਾਜ ਬੋਰਨੇ 'ਚ ਹਵਾਈ ਫ਼ੌਜ ਦਾ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ। [caption id="attachment_235998" align="aligncenter" width="300"]Nigerian Air Force Mi-35 helicopter crash Five killed ਨਾਈਜੀਰੀਆ 'ਚ ਹਵਾਈ ਫ਼ੌਜ ਦਾ ਇੱਕ ਹੈਲੀਕਾਪਟਰ ਹੋਇਆ ਹਾਦਸਾਗ੍ਰਸਤ , 5 ਜਵਾਨਾਂ ਦੀ ਮੌਤ[/caption] ਇਸ ਹਾਦਸੇ ਦੇ ਕਾਰਨ 5 ਜਵਾਨਾਂ ਦੀ ਮੌਤ ਹੋਈ ਹੈ।ਇਹ ਜਾਣਕਾਰੀ ਹਵਾਈ ਫ਼ੌਜ ਦੇ ਪ੍ਰਮੁੱਖ ਅਧਿਕਾਰੀ ਵੱਲੋਂ ਦਿੱਤੀ ਗਈ ਹੈ। [caption id="attachment_235997" align="aligncenter" width="300"]Nigerian Air Force Mi-35 helicopter crash Five killed ਨਾਈਜੀਰੀਆ 'ਚ ਹਵਾਈ ਫ਼ੌਜ ਦਾ ਇੱਕ ਹੈਲੀਕਾਪਟਰ ਹੋਇਆ ਹਾਦਸਾਗ੍ਰਸਤ , 5 ਜਵਾਨਾਂ ਦੀ ਮੌਤ[/caption] ਇਸ ਸਬੰਧੀ ਅਧਿਕਾਰੀ ਨੇ ਦੱਸਿਆ ਕਿ ਇਹ ਹੈਲੀਕਾਪਟਰ ਦਾਮਾਸਕ ਇਲਾਕੇ 'ਚ 145ਵੀ ਬਟਾਲੀਅਨ ਦੇ ਜਵਾਨਾਂ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਮਿਸ਼ਨ 'ਤੇ ਸੀ ਅਤੇ ਇਸ ਦੌਰਾਨ ਇਹ ਹਾਦਸਾਗ੍ਰਸਤ ਹੋ ਗਿਆ ,ਜਿਸ 'ਚ 5 ਜਵਾਨਾਂ ਦੀ ਮੌਤ ਹੋ ਗਈ ਹੈ। -PTCNews


Top News view more...

Latest News view more...