ਚੰਡੀਗੜ੍ਹ ਵਿਚ ਹੁਣ ਰਾਤ 10 ਵਜੇ ਤੋਂ ਲੱਗੇਗਾ ਨਾਈਟ ਕਰਫਿਊ , ਰਾਕ ਗਾਰਡਨ ਅਗਲੇ ਹੁਕਮਾਂ ਤੱਕ ਬੰਦ     

Night curfew : Chandigarh Administration revises night curfew hours , restrictions now from 10 pm-5 am
ਚੰਡੀਗੜ੍ਹ ਵਿਚ ਹੁਣ ਰਾਤ 10 ਵਜੇ ਤੋਂਲੱਗੇਗਾਨਾਈਟ ਕਰਫਿਊ , ਰਾਕ ਗਾਰਡਨ ਅਗਲੇ ਹੁਕਮਾਂ ਤੱਕ ਬੰਦ     

ਚੰਡੀਗੜ੍ਹ :ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਚੰਡੀਗੜ੍ਹ ਪ੍ਰਸ਼ਾਸਨ ਨੇ ਸਖ਼ਤੀ ਕਰ ਦਿੱਤੀ ਹੈ। ਹੁਣ ਹੋਟਲਾਂ, ਰੈਸਟੋਰੈਂਟਾਂ ਤੇ ਮਾਲਾਂ ਲਈ ਪ੍ਰਸ਼ਾਸਨ ਵੱਲੋਂ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਹੁਣ ਸਿਰਫ 50% ਸਮਰੱਥਾ ਨਾਲ ਚੱਲਣ ਹੋਟਲ ਤੇ ਰੈਸਟੋਰੈਂਟ ਚੱਲ ਸਕਣਗੇ ਤੇ ਰਾਤ ਨੂੰ 9.30 ਵਜੇ ਤੱਕ ਹੀ ਇਨ੍ਹਾਂ ਨੂੰ ਖੋਲ੍ਹਣ ਦੀ ਆਗਿਆ ਹੋਵੇਗਾ।

Night curfew : Chandigarh Administration revises night curfew hours , restrictions now from 10 pm-5 am
ਚੰਡੀਗੜ੍ਹ ਵਿਚ ਹੁਣ ਰਾਤ 10 ਵਜੇ ਤੋਂਲੱਗੇਗਾਨਾਈਟ ਕਰਫਿਊ , ਰਾਕ ਗਾਰਡਨ ਅਗਲੇ ਹੁਕਮਾਂ ਤੱਕ ਬੰਦ

ਪੜ੍ਹੋ ਹੋਰ ਖ਼ਬਰਾਂ : ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਨੌਕਰੀ ਤੋਂ ਦਿੱਤਾ ਅਸਤੀਫਾ

ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਵਲੋਂ ਕੋਰੋਨਾ ਦੀ ਸਥਿਤੀ ਨੂੰ ਲੈ ਕੇ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਕੀਤੀ ਗਈ। ਚੰਡੀਗੜ੍ਹ ‘ਚ ਅੱਜ ਰਾਤ 10.00 ਵਜੇ ਤੋਂ ਸਵੇਰੇ 5.00 ਵਜੇ ਤੱਕ ਨਾਈਟ ਕਰਫਿਊ ਲੱਗੇਗਾ। ਇਸ ਤੋਂ ਪਹਿਲਾਂ ਰਾਤ ਨੂੰ 10.30 ਤੋਂ ਸਵੇਰ 5 ਵਜੇ ਤੱਕ ਦਾ ਨਾਈਟ ਕਰਫਿਊ ਸੀ। ਇਹ ਹੁਕਮ ਅੱਜ ਰਾਤ ਤੋਂ ਹੀ ਲਾਗੂ ਕੀਤੇ ਜਾਣਗੇ।

Night curfew : Chandigarh Administration revises night curfew hours , restrictions now from 10 pm-5 am
ਚੰਡੀਗੜ੍ਹ ਵਿਚ ਹੁਣ ਰਾਤ 10 ਵਜੇ ਤੋਂਲੱਗੇਗਾਨਾਈਟ ਕਰਫਿਊ , ਰਾਕ ਗਾਰਡਨ ਅਗਲੇ ਹੁਕਮਾਂ ਤੱਕ ਬੰਦ

ਇਸ ਦੇ ਨਾਲ ਹੀ ਰਾਕ ਗਾਰਡਨ ਅਗਲੇ ਹੁਕਮਾਂ ਤੱਕ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਬਿਨਾਂ ਸੁਖਨਾ ਲੇਕ ਵੀ ਹਰ ਵੀਕੈਂਡ ‘ਤੇ ਬੰਦ ਰਹੇਗੀ। ਚੰਡੀਗੜ੍ਹ ਪ੍ਰਸ਼ਾਸਕ ਨੇ ਉਨ੍ਹਾਂ ਨੂੰ ਕੋਰੋਨਾ ਦੇ ਮਰੀਜ਼ਾਂ ਲਈ ਬਿਸਤਰੇ ਦੀ ਸਮਰੱਥਾ ਵਧਾਉਣ ਦੀ ਹਦਾਇਤ ਕੀਤੀ। ਇਹ ਵੀ ਸਲਾਹ ਦਿੱਤੀ ਕਿ ਆਰਟੀ-ਪੀਸੀਆਰ ਨਤੀਜੇ ਆਉਣ ਸਮੇਂ ‘ਤੇ ਆਉਣੇ ਚਾਹੀਦੇ ਹਨ ਤਾਂ ਜੋ ਸਮਾਂ ਰਹਿੰਦਿਆਂ ਇਲਾਜ ਦਿੱਤਾ ਜਾ ਸਕੇ।

ਪੜ੍ਹੋ ਹੋਰ ਖ਼ਬਰਾਂ : ਇਸ ਸੂਬੇ ‘ਚ ਕੋਰੋਨਾ ਕਰਕੇ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਮੁਲਤਵੀ

Night curfew : Chandigarh Administration revises night curfew hours , restrictions now from 10 pm-5 am
ਚੰਡੀਗੜ੍ਹ ਵਿਚ ਹੁਣ ਰਾਤ 10 ਵਜੇ ਤੋਂਲੱਗੇਗਾਨਾਈਟ ਕਰਫਿਊ , ਰਾਕ ਗਾਰਡਨ ਅਗਲੇ ਹੁਕਮਾਂ ਤੱਕ ਬੰਦ

ਇਸ ਦੇ ਇਲਾਵਾ ਹੀ ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏਰਾਜਪਾਲ ਨੇ ਯੂਟੀ ਦੇ ਸੈਕਟਰ -48 ਹਸਪਤਾਲ ਵਿੱਚ ਬੈੱਡਾਂ ਦੀ ਸਮਰੱਥਾ ਵਧਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਹੋਰ ਕੇਸਾਂ ਦੀ ਵਿਵਸਥਾ ਕੀਤੀ ਜਾ ਸਕੇ। ਮੀਟਿੰਗ ਵਿੱਚ ਮਨੋਜ ਪਰੀਦਾ, ਪ੍ਰਸ਼ਾਸਕ ਦੇ ਸਲਾਹਕਾਰ ਅਤੇ ਸੰਜੇ ਬੈਨੀਵਾਲ ਮੌਜੂਦ ਸਨ।

-PTCNews